ਹੁਣੇ ਆਈ ਇਹ ਵੱਡੀ ਖਬਰ ! – NEWS BLOG – socialnewzinsider

Uncategorized

[ad_1]

ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਨਰੋਤਮ ਸਿੰਘ ਢਿਲੋ ਦਾ ਗੋਹਾ ਵਿੱਚ ਕਤਲ ਕਰ ਦਿੱਤਾ ਗਿਆ ਸੀ।ਮਹਾਰਾਸ਼ਟਰ ਪੁਲਿਸ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ

ਕਿ ਨਰੋਤਮ ਢਿੱਲੋਂ ਦੇ ਗਲਾਂ ਕੁੱਟ ਕੇ ਕਤਲ ਕੀਤਾ ਗਿਆ ਸੀ।ਉਸ ਦੇ ਸਰੀਰ ਤੇ ਕਈ ਥਾਵਾਂ ਤੇ ਅੰਦਰੂਨੀ ਜਖਮ ਸਨ। ਦੱਸ ਦਈਏ ਪੁਲਿਸ ਨੇ ਮਾਮਲੇ ਚ ਮਹਾਰਾਸ਼ਟਰ ਦੇ ਭੈਣ ਇਲਾਕੇ ਤੋਂ ਇੱਕ ਔਰਤ ਤੇ ਉਸਦੇ ਦੋਸਤ ਨੂੰ ਗ੍ਰਿਫਤਾਰ ਕੀਤਾ।

ਮਹਾਰਾਸ਼ਟਰ ਪੁਲਿਸ ਨੇ ਦੋਵਾਂ ਮੁਲਜਮਾਂ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਤੇ ਲੈ ਲਿਆ।ਇਸ ਦੌਰਾਨ ਗੋਆ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਕਰਵਾਇਆ।ਜਦਕਿ ਔਰਤ ਚਾਰ ਵਿਰੁੱਧ ਕਤਲ ਲੁੱਟ ਖੋਹ ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਨਰੋਤਮ ਢਿੱਲੋ ਬਾਦਲ ਉੱਤਰੀ ਗੋਆ ਦੇ ਇਲਾਕੇ ਚ ਸਥਿਤ ਬਿਲਾ ਤੋਂ ਬਰਾਮਦ ਹੋਈ। ਨਰੋਤਮ ਗੋਆ ਵਿੱਚ ਇਕੱਲਾ ਰਹਿੰਦਾ ਸੀ। ਦੱਸ ਦਈਏ ਉਸ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ।ਮਹਾਰਾਸ਼ਟਰ ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਮੁਲਜਮ ਨੇ ਗਲੇ ਵਿੱਚ

ਪਾਈ ਸੋਨੇ ਦੀ ਚੈਨ ਅਤੇ ਕੜਾ ਸਮੇਤ 45 ਲੱਖ ਦਾ ਸਮਾਨ ਲੁੱਟ ਲਿਆ ਸੀ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
https://youtu.be/H2W-aXbPrRw?si=WN-orjUghUtjz3v0
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 3

[ad_2]

Leave a Reply

Your email address will not be published. Required fields are marked *