ਜੈਮਾਲਾ ਮੌਕੇ ‘ਤੇ ਟੁੱਟਿਆ ਵਿਆਹ, ਫਿਲਟਰ ਵਾਲੀ ਫੋਟੋ ਬਣੀ ਪੁਆੜੇ ਦੀ ਜੜ

Uncategorized

ਨਵੇਂ ਦੌਰ ‘ਚ ਲੜਕਾ-ਲੜਕੀ ਦੀ ਮੁਲਾਕਾਤ ਤੋਂ ਬਿਨਾਂ ਤੈਅ ਹੋਇਆ ਵਿਆਹ ਜੈਮਾਲਾ ਦੇ ਆਖਰੀ ਸਮੇਂ ‘ਚ ਉਸ ਸਮੇਂ ਟੁੱਟ ਗਿਆ, ਜਦੋਂ ਜੋੜੇ ‘ਚੇ ਸਜੀ ਲਾੜੀ ਨੇ ਲਾੜੇ ਦਾ ਅਸਲੀ ਚਿਹਰਾ ਦੇਖਿਆ ਤਾਂ ਹੱਥੋਂ ਜੈਮਾਲਾ ਸੁੱਟ ਦਿੱਤੀ।ਦਰਅਸਲ, ਲਾੜੇ ਦੀ ਸ਼ਕਲ ਪਸੰਦ ਨਾ ਆਉਣ ‘ਤੇ ਲਾੜੀ ਵਿਆਹ ਤੋਂ ਮੁੱਕਰ ਗਈ। ਲੜਕੀ ਆਗਰਾ ਤੋਂ ਗਵਾਲੀਅਰ ਦੇ ਉਟੀਲਾ ਪਿੰਡ ਆਪਣੇ ਪਰਿਵਾਰ ਨਾਲ ਵਿਆਹ ਕਰਵਾਉਣ ਆਈ ਸੀ। ਜਿੱਥੇ ਜੈਮਾਲਾ ਤੋਂ ਪਹਿਲਾਂ ਸਭ ਕੁਝ ਠੀਕ ਸੀ, ਪਰ ਜਿਵੇਂ ਹੀ ਜੈਮਾਲਾ ਲਈ ਲਾੜੀ ਆਈ ਤਾਂ ਉਸ ਨੇ ਲਾੜੇ ਨੂੰ ਦੇਖਿਆ ਅਤੇ ਉਸ ਦਾ ਚਿਹਰਾ

ਦੇਖ ਕੇ ਕਿਹਾ- ਫੋਟੋ ਵਿਚ ਉਸ ਦਾ ਚਿਹਰਾ ਕੁਝ ਹੋਰ ਹੈ, ਇਸ ਲਈ ਉਹ ਵਿਆਹ ਨਹੀਂ ਕਰੇਗੀ। ਜੇਕਰ ਜ਼ਬਰਦਸਤੀ ਕੀਤੀ ਤਾਂ ਉਹ ਇੱਥੇ ਹੀ ਜ਼ਹਿਰ ਖਾ ਲਵੇਗੀ। ਇਸ ਤੋਂ ਬਾਅਦ ਘਰਾਤੀ ਤੇ ਬਾਰਾਤੀ ਬੁਰੀ ਤਰ੍ਹਾਂ ਘਬਰਾ ਗਏ।ਵਿਆਹ ਤੋਂ ਇਨਕਾਰ ਕਰਨ ਦਾ ਇਹ ਮਾਮਲਾ ਥਾਣੇ ਪਹੁੰਚ ਗਿਆ। ਇਸ ਤੋਂ ਬਾਅਦ ਮਹਿਲਾ ਪੁਲਿਸ ਅਧਿਕਾਰੀ ਨੇ ਥਾਣੇ ‘ਚ ਲਾੜੀ ਨਾਲ ਗੱਲ ਕੀਤੀ। ਇਸ ਦੌਰਾਨ ਉਸ ਨੇ ਦੱਸਿਆ

ਕਿ ਜੋ ਫੋਟੋ ਉਸ ਦੇ ਪਿਤਾ ਨੇ ਉਸ ਨੂੰ ਆਪਣੇ ਮੋਬਾਈਲ ‘ਤੇ ਦਿਖਾਈ ਸੀ, ਉਹ ਫਿਲਟਰ ਲਗਾ ਕੇ ਭੇਜੀ ਗਈ ਸੀ। ਇਸ ਤੋਂ ਬਾਅਦ ਲੜਕੀ ਦਾ ਪਰਿਵਾਰ ਆਗਰਾ ਵਾਪਸ ਆ ਗਿਆ। ਇਸ ਦੇ ਨਾਲ ਹੀ ਲਾੜੇ ਦੇ ਪੱਖ ਨੇ ਤੋਹਫ਼ੇ ਆਦਿ ਵਾਪਸ ਕਰ ਦਿੱਤੇ।ਜਾਣਕਾਰੀ ਮੁਤਾਬਕ ਆਗਰਾ ਦੇ ਅਛਨੇਰਾ ਦੇ ਰਹਿਣ ਵਾਲੇ ਅਚਲ ਸਿੰਘ ਦੀ ਬੇਟੀ ਮਮਤਾ ਦਾ ਵਿਆਹ ਗਵਾਲੀਅਰ ਦੇ ਉਟੀਲਾ ਪਿੰਡ ਦੇ ਰਾਮੇਸ਼ਵਰ ਚੌਹਾਨ ਦੇ ਬੇਟੇ ਅਨਿਲ ਚੌਹਾਨ ਨਾਲ ਤੈਅ ਹੋਇਆ ਸੀ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *