ਘਰਵਾਲੀ ਦਾ ਲਵ ਮੈਰਿਜ ਤੋਂ ਬਾਅਦ ਵੀ ਇਹ ਹਾਲ ,… ! – NEWS BLOG

Uncategorized

[ad_1]

ਕਾਲਜ ਦੇ ਵਿੱਚ ਮੁੰਡੇ ਕੁੜੀ ਨੂੰ ਇਕੱਠਿਆਂ ਪੜਦੇ ਜਦੋਂ ਪਿਆਰ ਹੋ ਗਿਆ ਤਾਂ ਦੋਹਾਂ ਨੇ ਪਹਿਲਾਂ ਆਪਣੇ ਘਰ ਪਰਿਵਾਰ ਇੱਕ ਮੈਂਬਰਾਂ ਨੂੰ ਮਨਾਇਆ ਤੇ ਉਸ ਤੋਂ ਬਾਅਦ ਕੁੜੀ ਨੇ ਆਪਣੇ ਪਤੀ ਨੂੰ ਇਸ ਗੱਲ ਦੇ ਲਈ ਰਾਜ਼ੀ ਕਰ ਲਿਆ ਕਿ ਉਹ ਹੁਣ ਕੈਨੇਡਾ ਜਾਵੇਗੀ।

ਵਿਦੇਸ਼ ਦੇ ਵਿੱਚ ਬੈਠੀ ਇਹ ਪਤਨੀ ਇੱਕ ਵਾਰੀ ਆਪਣੇ ਸਹੁਰੇ ਘਰ ਦੇ ਵਿੱਚ ਵਿਆਹੀ ਅਤੇ ਉਸ ਤੋਂ ਬਾਅਦ ਉਹ ਪ੍ਰੈਗਨੈਂਟ ਹੋ ਜਾਂਦੀ ਹੈ।ਮੁੰਡੇ ਦਾ ਕਹਿਣਾ ਸੀ ਕਿ ਉਹ ਵਿਦੇਸ਼ ਦੇ ਵਿੱਚ ਜਾ ਕੇ ਸਭ ਕੁਝ ਭੁੱਲ ਗਈ ਆਪਣੀ ਮਾਂ ਤੇ ਭੂਆ ਦੇ ਕਹਿਣ ਦੇ ਉੱਪਰ ਉਸਨੇ ਇਸ ਬੱਚੇ ਤੱਕ ਨੂੰ ਗਿਰਾ ਦਿੱਤਾ

ਅਤੇ ਬਾਅਦ ਦੇ ਵਿੱਚ ਉਸਨੂੰ 10 12 ਸਾਲ ਤੱਕ ਲਾਰੇ ਲਾਉਣ ਦੀ ਰਹੀ ਅਤੇ ਹੁਣ ਪਤਾ ਲੱਗਿਆ ਕਿ ਉੱਥੇ ਉਸਨੇ ਕਿਸੇ ਹੋਰ ਦੇ ਨਾਲ ਵਿਆਹ ਕਰਵਾ ਲਿਆ ਇਸ ਗੱਲ ਦੀ ਸੂ ਇਸ ਮੁੰਡੇ ਨੂੰ ਉਦੋਂ ਲੱਗੀ ਜਦੋਂ ਉਸਨੇ ਆਪਣੇ ਦੋਸਤਾਂ ਦੇ ਕੋਲੋਂ ਆਪਣੀ ਪਤਨੀ ਦੇ ਬਾਰੇ ਸੂਚਨਾ ਇਕੱਠੀ ਕਰਨ ਦੇ ਲਈ ਕਿਹਾ ਤਾਂ ਉਹਨਾਂ ਦੱਸਿਆ ਕਿ ਤੇਰੀ ਪਤਨੀ ਨੇ ਵਿਆਹ ਕਰਵਾ ਲਿਆ ਅਤੇ ਹੁਣ ਉਸਦੇ ਕੋਲ ਇੱਕ ਬੱਚਾ ਵੀ ਹੈ।

ਦੱਸ ਦੀ ਕਿ ਇਸ ਮੌਕੇ ਤੇ ਪੀੜਿਤ ਪਰਿਵਾਰ ਦੇ ਵੱਲੋਂ ਐਸਐਸਪੀ ਦਫਤਰ ਵਿਖੇ ਸ਼ਿਕਾਇਤ ਦਿੱਤੀ ਗਈ ਹੈ ਪੀੜਤ ਦੀ ਮਾਂ ਸੁਰਜੀਤ ਕੌਰ ਅਤੇ ਉਸਦਾ ਪੁੱਤ ਹਰਮਿੰਦਰ ਸਿੰਘ ਨਿਵਾਸੀ ਪੇਰੋ ਸ਼ਾਹ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 10 12 ਸਾਲ ਪਹਿਲਾਂ ਬਟਾਲਾ ਦੇ ਪਿੰਡ ਦੇ ਵਿੱਚ

ਹੋਇਆ ਸੀ ਪੜ੍ਹਾਈ ਕਰਦੇ ਸਮੇਂ ਜਦੋਂ ਦੋਹਾਂ ਨੂੰ ਪਿਆਰ ਹੋ ਗਿਆ ਤਾਂ ਰਜ਼ਾ ਮੰਦੀ ਦੇ ਨਾਲ ਵਿਆਹ ਕੀਤਾ ਗਿਆ ਅਤੇ ਵਿਆਹ ਤੋਂ ਕਰੀਬ ਤਿੰਨ ਮਹੀਨੇ ਬਾਅਦ ਹੀ ਉਸਦੀ ਕਨੇਡਾ ਚਲੀ ਗਈ ਜਿਸ ਦੇ ਵੱਲੋਂ ਇਹੋ ਜਿਹਾ ਧੋਖਾ ਦਿੱਤਾ ਗਿਆ ਜਿਸ ਨੂੰ ਦੱਸਦੇ ਦੱਸਦੇ ਮੁੰਡਾ ਰੋਣ ਲੱਗ ਪਿਆ।

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 2

[ad_2]

Leave a Reply

Your email address will not be published. Required fields are marked *