ਕਿਸਾਨਾ ਵੱਲੋ ਦਿੱਲੀ ਕੂਚ ਬਾ-ਡਰ ਤੇ ਪਿਆ ਪੰਗਾ ਪੁਲਸ ਦੇ ਲਾਏ ਬੈਰੀਕੇਡ ,….. !

Uncategorized

[ad_1]

ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ

ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਕਿਸਾਨਾਂ ਵੱਲੋਂ ਇੱਕ ਵਾਰ ਫਿਰ ਤੋਂ ਦਿੱਲੀ ਜਾਣ ਨੂੰ ਦਿੱਲੀ ਕੂਚ ਕਰਨ ਨੂੰ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਹਿਲਾ ਵਾਂਗ ਹੀ ਜੋ 2020 ਦੇ ਵਿੱਚ ਬੈਰੀਗੇਡ ਤੋੜੇ ਗਏ ਸਨ।

ਉਸ ਤਰ੍ਹਾਂ ਹੀ ਬੈਰੀਗੇਡ ਤੌਰ ਕੇ ਅੱਗੇ ਵਧਿਆ ਜਾਵੇਗਾ ਇਹ ਕਹਿਣਾ ਹੈ ਕਿਸਾਨਾਂ ਦਾ ਤੇ ਇਸ ਮੌਕੇ ਸਰਕਾਰ ਵੱਲੋਂ ਵੀ ਪਹਿਲਾਂ ਨਾਲੋਂ ਕੁਝ ਪੁਖਤਾ ਪ੍ਰਬੰਧ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ।

ਸੋ ਦੇਖੋ ਪੂਰੀ ਵੀਡੀਓ ਤੇ ਤੁਹਾਨੂੰ ਕੀ ਲੱਗਦਾ ਇਸ ਮਾਮਲੇ ਤੇ ਕਿ ਇਸ ਵਾਰ ਕਿਸਾਨ ਪਹਿਲਾਂ ਜੋ ਸ਼ਰਤ ਅਧੂਰੀਆਂ ਰਹਿ ਗਈਆਂ ਸੀ ਉਹਨਾਂ ਨੂੰ ਪੂਰਾ ਕਰਵਾ ਕੇ ਆਉਣਗੇ।ਕੀ ਕਿਸਾਨ ਦਿੱਲੀ ਪਹੁੰਚ ਸਕਣਗੇ।ਹਰ ਇੱਕ ਖਬਰ ਤੁਹਾਡੇ ਤੱਕ ਲੈ ਕੇ ਆਵਾਂਗੇ।

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 4

[ad_2]

Leave a Reply

Your email address will not be published. Required fields are marked *