ਇਹ ਵੀਡੀਓ ਵੇਖ ਤੁਹਾਨੂੰ ਬਚਪਨ ਯਾਦ ਆ ਜੂ, ਵਾਹ ਕਮਾਲ ਕਰਤੀ ਮੁੰਡੇ ਨੇ

Viral Khabar

ਦੋਸਤੋ ਕਹਿੰਦੇ ਹਾਂ ਕਿ ਬਚਪਨ ਚਲਾ ਗਿਆ ਜ਼ੁਬਾਨੀ ਚਲੀ ਗਈ ਜ਼ਿੰਦਗੀ ਦੇ ਕੀਮਤੀ ਨਿਸ਼ਾਨੀ ਚਲੀ ਗਈ ਸੋ ਦੋਸਤੋ ਜਿਨ੍ਹਾਂ ਦਾ ਜਨਮ ਉੱਨੀ ਸੌ ਅੱਸੀ ਨੱਬੇ ਦੇ ਦਹਾਕੇ ਵਿੱਚ ਹੋਇਆ ਉਨ੍ਹਾਂ ਨੇ ਸਭ ਤੋਂ ਵਧੀਆ ਸਮਾਂ ਹੰਢਾਇਆ ਵਿਆਪਕ ਰਹਿ ਸਕਦੀਆਂ ਕਿਉਂਕਿ ਉਨ੍ਹਾਂ ਨੇ ਉਹ ਪੁਰਾਣਾ ਜ਼ਮਾਨਾ ਵੀ ਦੇਖਿਆ ਤੇ ਨਵੀਂ ਟਕਨਾਲੋਜੀ ਓ ਵੀ ਦੇਖੀ ਸੀ ਇਸ ਗੱਲ ਨੂੰ ਇੱਕ ਵੀਰ ਨੇ ਬੜੇ ਹੀ ਸੋਹਣੇ ਢੰਗ

ਨਾਲ ਪੇਸ਼ ਕੀਤਾ ਸੋ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਸੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ।ਦੋਸਤੋ ਤੁਹਾਨੂੰ ਦੱਸ ਦੇਈਏ ਕਿ ਇਸ ਨੌਜਵਾਨ ਨੇ ਵੀਡੀਓ ਵਿਚ ਦੱਸਿਆ ਹੈ ਕਿ ਪੁਰਾਣੇ ਸਮੇਂ ਵਿਚ ਜਿਹੜੇ ਬੱਚਿਆਂ ਦਾ ਜਨਮ ਹੁੰਦਾ ਸੀ ਉਹ ਕਿਵੇਂ ਆਪਣੇ ਜ਼ਿੰਦਗੀ ਦੇ ਇੱਕੋ ਇੱਕ ਪੜਾਅ ਨੂੰ ਆਪਣਾ ਅੱਗੇ ਵਧਾਉਂਦੇ ਸਨ ਕਿਵੇਂ ਉਸ ਨੂੰ

ਨੌਜਵਾਨ ਨੇ ਦੱਸਿਆ ਕਿ ਜ਼ਿਆਦਾ ਛੋਟੇ ਹੁੰਦਿਆਂ ਸਾਈਕਲ ਸਿੱਖਦੇ ਸਨ ਤਾਂ ਕੈਂਚੀ ਤੋਂ ਲਾਅ ਅਤੇ ਫਿਰ ਡੰਡਾ ਸਾਈਕਲ ਚਲਾਉਣਾ ਅਤੇ ਹੋਰ ਵੀ ਕੁਝ ਅਜਿਹੇ ਕੰਮ ਕਰਨੇ ਜਿਹੜੀ ਕਿ ਸਾਨੂੰ ਹੁਣ ਚੇਤੇ ਆਉਂਦੇ ਹਨ ਪਰ ਅੱਜ ਦੇ ਯੁੱਗ ਵਿੱਚ ਤਾਂ ਜ਼ਿੰਮੇਵਾਰੀਆਂ ਨੌਜਵਾਨਾਂ ਉਤੇ ਇੰਨੀਆਂ ਜ਼ਿਆਦਾ ਪੈ ਚੁੱਕੀਆਂ ਹਨ ਪਹਿਲਾਂ ਵਾਲਾ ਤਾਂ ਹੁਣ ਕੰਮ ਵੀ ਨਹੀਂ ਰਿਹਾ।ਦੋਸਤੋ ਇਸ ਨੌਜਵਾਨ ਨੇ ਦੱਸਿਆ ਕਿ

ਪਹਿਲਾਂ ਕਿਵੇਂ ਸਕੂਲਾਂ ਜਾਂਦਿਆਂ ਹੋਇਆਂ ਖੁੱਲ੍ਹੀਆਂ ਹੁੰਦੀਆਂ ਵਰਦੀਆਂ ਅਤੇ ਸਕੂਲ ਨੂੰ ਜਾਣ ਵੇਲੇ ਕਿਵੇਂ ਰੌਲਾ ਖਪਾਉਣੀ ਅਤੇ ਸਕੂਲ ਤੋਂ ਆਉਂਦਿਆਂ ਹੋਇਆਂ ਕਿੰਨਾ ਚਾਅ ਹੁੰਦਾ ਕਿ ਕਿਵੇਂ ਘਰ ਆਉਣਾ ਅਤੇ ਫੱਟੀਆਂ ਪੋਚਣੀਆਂ ਅਤੇ ਹੋਰ ਪੁਰਾਣੀਆਂ ਯਾਦਾਂ ਕਾਇਮ ਕੀਤੀਆਂ।ਜਨਮ ਅੱਸੀ ਨੱਬੇ ਦੇ ਦਹਾਕੇ ਵਿੱਚ ਹੋਇਆ ਉਨ੍ਹਾਂ ਨੇ ਸਭ ਤੋਂ ਵਧੀਆ ਸਮਾਂ ਆਪਣੀ ਲਾਈਫ ਦੀ ਵਿੱਚ ਦੇਖਿਆ ਕਿਉਂਕਿ ਉਨ੍ਹਾਂ ਨੇ

ਉਹ ਛੁਰੀਆਂ ਵਾਲੇ ਪੱਖੇ ਵੀ ਦੇਖੇ ਕੂਲਰ ਵੀ ਦੇ ਕੇ ਏਸੀਬੀ ਦੇ ਕੇ ਉਨ੍ਹਾਂ ਨੇ ਚਿੱਠੀਆਂ ਵੀ ਲਿਖੀਆਂ ਉਨ੍ਹਾਂ ਨੇ ਮੋਬਾਇਲ ਵੀ ਦੇਖੇ ਟੈਲੀਫੋਨ ਵੀ ਦੇਖੇ ਬਹੁਤ ਹੀ ਸੋਹਣਾ ਸਮਾਂ ਸੀ ਸੋ ਅੱਜਕੱਲ੍ਹ ਤਾਂ ਇੰਟਰਨੈੱਟ ਦਾ ਜ਼ਮਾਨਾ ਸੋ ਬਹੁਤਾ ਸਮਾਂ ਬੱਚੇ ਇੰਟਰਨੈੱਟ ਤੇ ਲਾਉਂਦਿਆਂ ਤੋਂ ਪੁਰਾਣੀਆਂ ਖੇਡਾਂ ਉਹ ਪੁਰਾਣਾ ਸਮਾਂ ਉਹ ਬਿਲਕੁਲ ਹੀ ਆਪਾਂ ਕਹਿ ਸਕਦੀਆਂ ਕਿ ਖਤਮ ਹੋ ਚੁੱਕਿਆ।ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਉ

ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *