ਮੋਦੀ ਸਰਕਾਰ ਨੇ ਲਿਆ ਨਵਾਂ ਫੈਸਲਾ

Viral Khabar

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਿਸਾਨੀ ਸੰਘ ਰਸ਼ ਬਹੁਤ ਹੀ ਲੰਮੇ ਸਮੇਂ ਤੋਂ ਚਲਾ ਰਿਹਾ ਹੈ। ਇਸ ਸੰਘ ਰਸ਼ ਨੂੰ ਚਲਦਿਆਂ ਤਕਰੀਬਨ ਡੇਢ ਸਾਲ ਹੋ ਚੁੱਕਾ ਹੈ। ਦਿੱਲੀ ਦੇ ਬਾਰਡਰਾਂ ਉੱਪਰੋ ਬਹੁਤ ਹੀ ਜ਼ਿਆਦਾ ਗਿਣਤੀ ਵਿਚ ਕਿਸਾਨ ਬੈਠੇ ਹਨ ਜਿਨ੍ਹਾਂ ਵਿਚ ਕੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਅਤੇ ਔਰਤਾਂ ਵੀ ਸ਼ਾਮਲ ਹਨ। ਜਿਵੇਂ ਹੀ ਮੋਦੀ ਸਰਕਾਰ ਤਿੰਨ ਕਾਨੂੰਨਾਂ ਨੂੰ ਰੱਦ ਨਾ ਕਰਨ ਲਈ

ਅੜੀ ਹੋਈ ਸੀ ਓਦਾਂ ਹੀ ਕਿਸਾਨ ਧਰਨੇ ਉੱਤੇ ਬੈਠੇ ਅੜੇ ਸਨ ਕਿ ਅਸੀਂ ਇਸ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਵਾਪਸ ਜਾਵਾਂਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੋਦੀ ਸਰ ਕਾਰ ਨੇ ਇਨ੍ਹਾਂ ਕਾਨੂੰ ਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਤੇ ਰੱਦ ਕਰਨ ਦਾ ਫ਼ੈਸਲਾ ਕਰ ਦਿੱਤਾ ਹੈ। ਮੋਦੀ ਸਰ ਕਾਰ ਨੇ ਕਿਸਾਨਾਂ ਤੋਂ ਮੁਆਫੀ ਵੀ ਮੰਗੀ ਹੈ ਅਤੇ ਕਿਹਾ ਹੈ ਕਿ ਉਹ ਇਨ੍ਹਾਂ ਕਾਨੂੰਨਾਂ

ਨੂੰ ਰੱਦ ਕਰ ਦੇਣਗੇ। ਮੋਦੀ ਸਰਕਾਰ ਨੂੰ ਲੱਗਦਾ ਸੀ ਕਿ ਇਹ ਦਿੱਲੀ ਵਿੱਚ ਇਕੱਠ ਕਿਸਾਨਾਂ ਦਾ ਘਟ ਜਾਵੇਗਾ ਪਰ ਏਦਾਂ ਨਹੀਂ ਹੋਇਆ। ਇਹ ਤਾਂ ਹੌਲੀ ਹੌਲੀ ਵਧ ਕੇ ਹੋਰ ਦੁੱਗਣਾ ਹੋ ਗਿਆ ਜਿਸ ਨੂੰ ਦੇਖ ਕੇ ਮੋਦੀ ਸਰ ਕਾਰ ਨੇ ਇਹ ਫ਼ੈਸਲਾ ਕਰ ਲਿਆ ਕਿ ਇਨ੍ਹਾਂ ਖੇਤੀ ਕਾਨੂੰ ਨ ਵੱਧ ਕਰ ਦਿੱਤਾ ਜਾਵੇਗਾ। ਮੋਦੀ ਸਰ ਕਾਰ ਦੇ ਲੈ ਗਏ ਇਸ ਫ਼ੈਸਲੇ ਤੋਂ ਕਿਸਾਨਾਂ ਨੇ ਉਸ ਦਾ ਧੰਨਵਾਦ ਕੀਤਾ ਹੈ

ਅਤੇ ਉਨ੍ਹਾਂ ਦੇ ਚਿਹਰਿਆਂ ਉਤੇ ਖੁਸ਼ੀ ਆਈ ਹੈ ਤੇ ਉਨ੍ਹਾਂ ਨੇ ਕਿਹਾ ਹੈ ਕਿ ਉਹ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਨ। ਕਿਸਾਨਾਂ ਦਾ ਕਹਿਣਾ ਇਹ ਵੀ ਹੈ ਕਿ ਜਿੰਨਾ ਸਮਾਂ ਪਾਰਲੀ ਮੈਂਟ ਵਿੱਚ ਇਹ ਕਾਨੂੰ ਨ ਰੱਦ ਨਹੀਂ ਕੀਤੀਆਂ ਤੇ ਉਨ੍ਹਾਂ ਸਮਾਂ ਉਨ੍ਹਾਂ ਦਾ ਸੰਘ ਰਸ਼ ਇਸੇ ਤਰ੍ਹਾਂ ਹੀ ਚੱਲੇਗਾ। ਉਹ ਓਨੀ ਹੀ ਗਿਣਤੀ ਵਿੱਚ ਉਥੇ ਧਰਨੇ ਤੇ ਬੈਠਣਗੇ। ਮੋਦੀ ਸਰ ਕਾਰ ਨੇ ਇਹ ਵੀ ਐਲਾਨ ਕੀਤਾ ਹੈ

ਕਿ ਕਿਸਾਨ ਧਰਨੇ ਵਿਚ ਜਿੰਨੇ ਵੀ ਉੱਥੇ ਨੌਜਵਾਨ ਅਤੇ ਬਜ਼ੁਰਗ ਜਾਂ ਔਰਤਾਂ ਸ਼ਹੀਦ ਹੋਈਆਂ ਹਨ ਉਨ੍ਹਾਂ ਨੂੰ ਮੁਆ ਵਜ਼ਾ ਦਿੱਤਾ ਜਾਵੇਗਾ। ਜਿੰਨੇ ਵੀ ਨੌਜਵਾਨ ਸ਼ਹੀਦ ਹੋਏ ਹਨ ਉਨ੍ਹਾਂ ਦੇ ਘਰਦਿਆਂ ਨੂੰ ਸਰ ਕਾਰੀ ਨੌ ਕਰੀ ਦਾ ਵੀ ਐਲਾਨ ਕੀਤਾ ਗਿਆ ਹੈ। ਮੋਦੀ ਸਰ ਕਾਰ ਨੇ ਕਿਹਾ ਹੈ ਕਿ ਸੱਤ ਸੌ ਤੋਂ ਵੱਧ ਜਿੰਨੇ ਵੀ ਸ਼ਹੀਦ ਹੋਏ ਹਨ ਉਨ੍ਹਾਂ ਨੂੰ ਤਿੰਨ ਤਿੰਨ ਲੱਖ ਰੁਪਏ ਦਾ

ਮੁਆ ਵਜ਼ਾ ਦਿੱਤਾ ਜਾਵੇਗਾ। ਮੋਦੀ ਸਰ ਕਾਰ ਨੇ ਕਿਸਾਨਾਂ ਤੋਂ ਮੁਆਫ਼ੀ ਵੀ ਮੰਗੀ ਹੈ ਅਤੇ ਕਿਹਾ ਹੈ ਕਿ ਉਹ ਕਾਨੂੰ ਨਾਂ ਨੂੰ ਰੱਦ ਕਰ ਦੇਣਗੇ ਅਤੇ ਇਨ੍ਹਾਂ ਨੂੰ ਪਾਰਲੀ ਮੈਂਟ ਵਿਚ ਜਲਦੀ ਹੀ ਰੱਦ ਕਰ ਦਿੱਤਾ ਜਾਵੇਗਾ ਇਹ ਫ਼ੈਸਲਾ ਮੋਦੀ ਸਰ ਕਾਰ ਦਾ ਬਹੁਤ ਹੀ ਵਧੀਆ ਫੈਸਲਾ ਹੈ। ਮੋਦੀ ਸਰ ਕਾਰ ਨੇ ਵੀ ਕਿਹਾ ਹੈ ਕਿ ਇਹ ਤਿੰਨ ਕਾਨੂੰ ਨ ਉਨ੍ਹਾਂ ਨੇ ਕਿਸਾਨਾਂ ਦੀ ਭਲਾਈ ਲਈ ਹੀ ਕੀਤੇ ਹਨ

ਪਰ ਕਿਸਾਨਾਂ ਨੂੰ ਇਹ ਸਮਝ ਨਹੀਂ ਆਈ ਇਸ ਲਈ ਉਹ ਇਨ੍ਹਾਂ ਕਾਨੂੰ ਨਾਂ ਨੂੰ ਰੱਦ ਕਰ ਦੇਣਗੇ। ਹਾਂ ਜੀ ਦੋਸਤੋ ਤਹਾਨੂੰ ਮੋਦੀ ਸਰ ਕਾਰ ਦੇ ਲੈ ਗਏ ਇਸ ਫ਼ੈਸਲੇ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਕੁਮੈਂਟ ਇਨ ਬਾਕਸ ਵਿਚ ਦੇ ਸਕਦੇ ਹੋ ਕਿ ਮੋਦੀ ਸਰ ਕਾਰ ਨੇ ਸ਼ਹੀਦ ਹੋਏ ਕਿਸਾਨਾਂ ਨੂੰ ਮੁਆ ਵਜ਼ਾ ਦੇ ਕੇ ਚੰਗਾ ਕੀਤਾ ਹੈ ਤੁਸੀਂ ਆਪਣੇ ਵਿਚਾਰ ਸਾਨੂੰ ਕੁਮੈਂਟਾਂ ਵਿੱਚ ਦੱਸ ਸਕਦੇ ਹੋ।

Leave a Reply

Your email address will not be published. Required fields are marked *