ਪੰਜਾਬ FCI ਆਨਲਾਈਨ ਫਾਰਮ ਭਰਨ ਦਾ ਸਹੀ ਤਰੀਕਾ

Viral Khabar

ਬਹੁਤ ਸਾਰੇ ਵਿਦਿਆਰਥੀਆਂ ਦਾ ਇਹ ਕਹਿਣਾ ਸੀ ਕਿ ਪੰਜਾਬ ਐੱਫ ਸੀ ਆਈ ਆਨਲਾਈਨ ਫਾਰਮ ਭਰਨ ਵੇਲੇ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਨੂੰ ਵੈੱਬਸਾਈਟ ਦਿੱਤੇ ਬਹੁਤ ਸਾਰੇ ਐਰਰ ਦੇਖਣ ਨੂੰ ਮਿਲ ਰਹੇ ਹਨ ਅਤੇ ਸਹੀ ਤਰੀਕੇ ਦੇ ਨਾਲ ਉਨ੍ਹਾਂ ਦੇ ਫਾਰਮ ਜਿਹੜੇ ਹਨ ਉਹ ਭਰੇ ਨਹੀਂ ਜਾ ਰਹੇ ਵੀਡੀਓ ਦਾ ਲਿੰਕ ਹੇਠਾਂ ਦਿੱਤਾ ਹੋਇਆ ਹੈ

ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਕੰਪਲੀਟ ਜਾਣਕਾਰੀ ਦਿੱਤੀ ਜਾਵੇਗੀ ਜੇਕਰ ਤੁਸੀਂ ਇਸ ਵੀਡੀਓ ਨੂੰ ਪੂਰੇ ਤਰੀਕੇ ਦੇ ਨਾਲ ਸ਼ੁਰੂ ਤੋਂ ਲੈ ਕੇ ਲਾ ਸ਼ ਤੱਕ ਦੇਖੋਗੇ ਤਾਂ ਤੁਹਾਨੂੰ ਸਾਰੀ ਗੱਲ ਪਤਾ ਲੱਗ ਜਾਵੇਗੀ ਅਤੇ ਤੁਸੀਂ ਆਪਣੇ ਆਪ ਪੰਜਾਬ ਐਫਸੀਆਈ ਫਾਰਮ ਨੂੰ ਭਰ ਕੇ ਅਪਲਾਈ ਕਰ ਸਕਦੇ ਹੋ ਇਸ ਫਾਰਮ ਨੂੰ ਭਰਨ ਦੇ ਵਿੱਚ ਬਹੁਤ ਸਾਰੀ ਕੰਪਲੀਕੇਟਡ ਚੀਜ਼ਾਂ ਹੁੰਦੀਆਂ ਹਨ

ਜੋ ਕਿ ਸਾਨੂੰ ਨਹੀਂ ਪਤਾ ਲੱਗਦੀਆਂ ਇਸ ਲਈ ਇਸ ਫਾਰਮ ਨੂੰ ਭਰਨ ਦੇ ਲਈ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਣੇ ਕੋਲ ਰੱਖਣੀਆਂ ਹੋਣਗੀਆਂ ਕੀ ਕੀ ਤੁਹਾਨੂੰ ਜਰੂਰਤਾਂ ਪੈਣਗੀਆਂ ਇਸ ਫਾਰਮ ਨੂੰ ਭਰਨ ਦੇ ਵੇਲੇ ਉਹ ਚੀਜ਼ ਬਾਰੇ ਤੁਹਾਨੂੰ ਇੱਥੇ ਚੰਗੇ ਤਰੀਕੇ ਨਾਲ ਜਾਣੂ ਕਰਵਾ ਦਿੱਤਾ ਜਾਵੇਗਾ ਤੁਹਾਨੂੰ ਇੱਥੇ ਹਰ ਚੀਜ਼ ਬਾਰੇ ਡਿਟੇਲ ਦੇ ਵਿੱਚ ਸਮਝਾਇਆ ਜਾਵੇਗਾ ਅਤੇ

ਫਿਰ ਤੁਸੀਂ ਇਸ ਚੀਜ਼ ਦੇ ਵਿੱਚ ਕਦੇ ਵੀ ਮਾਰ ਨਹੀਂ ਖਾਂਦੇ ਜਿਹੜੀ ਅਸੀਂ ਨੀਚੇ ਵੀਡੀਓ ਦਿੱਤੀ ਹੋਈ ਹੈ ਉਸ ਵਿੱਚ ਤੁਹਾਨੂੰ ਫੋਰਮ ਦੀ ਡਿਟੇਲ ਦਿੱਤੀ ਜਾਵੇਗੀ ਅਗਰ ਫੋਰਮ ਕਿੱਥੋਂ ਨਿਕਲਦਾ ਹੈ ਕਿਸ ਤਰੀਕੇ ਦੇ ਨਾਲ ਇਸ ਨੂੰ ਆਨਲਾਈਨ ਭਰਿਆ ਜਾਂਦਾ ਹੈ ਇਸ ਬਾਰੇ ਸਾਰੀ ਡਿਟੇਲ ਤੁਹਾਨੂੰ ਦਿੱਤੀ ਜਾਵੇਗੀ ਅਤੇ ਕਿਸ ਤਰੀਕੇ ਨਾਲ ਫਾਰਮ ਨੂੰ ਸਬਮਿਟ ਕਰਨਾ ਹੈ ਇਸ ਦੀ ਵੀ ਪੂਰੀ ਡਿਟੇਲ ਜਿਹੜੀ ਐ ਉਹ ਦਿੱਤੀ ਜਾਵੇਗੀ

ਅਤੇ ਕਿਸ ਤਰੀਕੇ ਦੇ ਨਾਲ ਡਾਕੂਮੈਂਟ ਨੂੰ ਅਪਲੋਡ ਕਰਦੇ ਹਨ ਉਹ ਵੀ ਤੁਹਾਨੂੰ ਇਸ ਵਿੱਚ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਤੁਹਾਨੂੰ ਅਸੀਂ ਇੱਕ ਵਾਰ ਫੇਰ ਤੋਂ ਬੇਨਤੀ ਕਰਦਿਆਂ ਕਿ ਜਿਹਡ਼ੀ ਅਸੀਂ ਨੀਚੇ ਇੱਕ ਵੀਡਿਓ ਦਿੱਤੀ ਹੋਈ ਹੈ ਤੁਹਾਨੂੰ ਨੀਚੇ ਉਸਦਾ ਲਿੰਕ ਦਿਖ ਜਾਵੇਗਾ ਉਸ ਵੀਡੀਓ ਨੂੰ ਚੰਗੇ ਤਰੀਕੇ ਦੇ ਨਾਲ ਦੇਖਣਾ ਜੇਕਰ ਤੁਸੀਂ ਅੱਧ ਵਿਚਾਲੇ ਉਸ ਨੂੰ ਦੇਖ ਕੇ ਛੱਡ ਦਿੰਦੇ ਹੋ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਵੇਗਾ ਜੇਕਰ ਤੁਸੀਂ ਚੰਗੇ ਤਰੀਕੇ ਦੇ ਨਾਲ ਇਸ ਚੀਜ਼ ਨੂੰ ਸਮਝਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਚੀਜ਼ ਨੂੰ ਸ਼ੁਰੂ ਤੋਂ ਲੈ ਕੇ ਲਾਸ਼ਟ ਤਕ ਦੇਖਣਾ ਹੋਵੇਗਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿਚ ਮਿਲ ਜਾਵੇਗੀ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *