ਸੁਮੇਧ ਸੈਣੀ ਬਾਰੇ ਵੱਡੀ ਖ਼ਬਰ,ਵੇਖੋ ਪੂਰੀ ਵੀਡੀਓ ਵਿੱਚ ਅਸਲੀ ਸੱਚ?

Viral Khabar

ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਜੋ ਕਿ ਸੁਮੇਧ ਸੈਣੀ ਬਾਰੇ ਇਕ ਵੱਡਾ ਖੁਲਾਸਾ ਹੋਇਆ ਹੈ ਕੀ ਲੱਗਦਾ ਹੈ ਕਿ ਸੁਮੇਧ ਸਿੰਘ ਸੈਣੀ ਨੂੰ ਦੁਬਾਰਾ ਫੇਰ ਸਲਾਖਾਂ ਵਿੱਚ ਪੰਜਾਬ ਸਰਕਾਰ ਬੰਦ ਕਰਨ ਵਿੱਚ ਕਾਮਯਾਬ ਹੋ ਸਕੇਗੀ ਸਿਆਸੀ ਮਾਹਿਰਾਂ ਡਾ ਭੀਮ ਇੰਦਰ ਸਿੰਘ ਨੇ ਦੱਸਿਆ ਹੈ

ਕਿ ਕਾਮਯਾਬ ਦਾ ਪਹਿਲਾਂ ਵੀ ਹੋ ਸਕਦੀ ਸੀ ਜੇਕਰ ਤਿਆਰੀ ਕਰਕੇ ਸਾਰਾ ਕੁਝ ਕੀਤਾ ਹੁੰਦਾ ਉਨ੍ਹਾਂ ਦਾ ਕਹਿਣਾ ਹੈ ਕਿ ਚਾਹੇ ਵਿਜੀਲੈਂਸ ਹੋਵੇ ਤੇ ਜਾਂ ਸਰਕਾਰੀ ਵਕੀਲ ਹੋਣ ਉਨ੍ਹਾਂ ਦੀ ਤਿਆਰੀ ਜੋ ਤੁਸੀਂ ਬਰਗਾੜੀ ਕਾਂਡ ਦੇਖ ਲਓ ਅਤੇ ਹਾਈ ਕੋਰਟ ਵੱਲੋਂ ਇਕ ਵਿੱਤ ਬਣਾਏਗੀ ਸੀ ਵਿਜੇ ਪ੍ਰਤਾਪ ਸਿੰਘ ਦੀ ਅਤੇ ਉਸ ਵਿਚ ਵੀ ਕਾਂਗਰਸ ਪਾਰਟੀ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਹਾਈ ਕੋਰਟ ਨੇ ਉਹ ਫਾਈਲ ਰੱਦ ਕੀਤੀ ਸੀ

ਸਿਆਸੀ ਮਾਹਿਰ ਭੀਮ ਇੰਦਰ ਸਿੰਘ ਨੇ ਕਿਹਾ ਹੈ ਕਿ ਜਾਂ ਤਾਂ ਵਕੀਲਾਂ ਨੂੰ ਬਦਲੀ ਕੀਤੀ ਜਾਵੇ ਜਾਂ ਉਨ੍ਹਾਂ ਚ ਸੋਧ ਕੀਤਾ ਜਾਵੇ ਤਾਂ ਜੋ ਏਦਾਂ ਦੀਆਂ ਘਟਨਾਵਾਂ ਤੇ ਰੋਕਥਾਮ ਲਾਈ ਜਾਵੇ ਜਿਹੜੀ ਕਿ ਇਹ ਸੁਮੇਧ ਸੈਣੀ ਬਾਰੇ ਖ਼ਬਰ ਆਈ ਹੈ ਇਨ੍ਹਾਂ ਨੂੰ ਨੱਥ ਪਾਈ ਜਾਵੇ ਕਿੰਨੇ ਵੱਖ ਕਹਿਣ ਵਿਚ ਆਇਆ ਹੈ ਪਿਛਲੇ ਲੰਬੇ ਸਮੇਂ ਤੋਂ ਹੀ ਸੁਮੇਧ ਸੈਣੀ ਉੱਪਰ ਸ਼ਿਕੰਜਾ ਕੱਸਣ ਦੀ ਤੇ ਜ਼ੋਰ ਲਾ ਰੱਖਿਆ ਹੈ ਵਿਜੇਂਦਰ ਸਿੰਘ ਨੇ ਦੱਸਿਆ ਹੈ ਕਿ ਜੋ ਕਿ ਵੱਡੀ ਚਿੰਤਾ ਹੈ ਬੀਜੇਪੀ ਦੀ ਉਹ ਮੈਂ ਯੂ ਪੀ ਦੀ ਕਿਉਂਕਿ ਜੇ ਕਿਸਾਨੀ ਅੰਦੋਲਨ ਨੂੰ ਲੈ ਕੇ ਚੱਲੀਏ ਤਾਂ ਪੰਜਾਬ ਵਿੱਚ ਵੀ ਅਤੇ ਹਰਿਆਣੇ ਵਿੱਚ ਵੀ ਕਿਸਾਨੀ ਅੰਦੋਲਨ ਨੂੰ ਪੂਰੇ ਜ਼ੋਰ ਉੱਤੇ ਹੈ

ਅਤੇ ਬੀਜੇਪੀ ਨੂੰ ਯੂ ਪੀ ਵਿੱਚ ਵੀ ਚੀਜ਼ ਦਾ ਸਾਹਮਣਾ ਪਵੇਗਾ ਕਿਉਂਕਿ ਹੁਣ ਕਿਸਾਨੀ ਅੰਦੋਲਨ ਪੂਰੇ ਜ਼ੋਰ ਤੇ ਹੈ ਅਤੇ ਵੋਟਾਂ ਦੇ ਕਾਰਨਾਂ ਕੋਈ ਵੀ ਵਿਵਾਦ ਖੜ੍ਹੇ ਹੋ ਸਕਦੇ ਹਨ ਇਸ ਦੀ ਸਭ ਤੋਂ ਜ਼ਿਆਦਾ ਸੰਕਟ ਤਾਂ ਯੂ ਪੀ ਵਿਚ ਹੀ ਹੋ ਸਕਦਾ ਹੈ

ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਜਿਸ ਨੇ ਹਰ ਇੱਕ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *