ਹਰਿਆਣਾ ਪੁਲੀਸ ਨਾਲ ਭਿੜ ਗਏ ਕਿਸਾਨ, ਦੇਖੋ ਫਿਰ ਕੀ ਹੋਇਆ

Viral Khabar

ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ, ਪਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਦੀ ਨਜ਼ਰ ਨਹੀਂ ਆ ਰਹੀ। ਇਸ ਲਈ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਣਗੇ, ਉਦੋਂ ਤਕ ਉਹ ਭਾਜਪਾ ਦੇ ਕਿਸੇ ਵੀ ਸਮਾਗਮ ਨੂੰ ਨਹੀਂ ਹੋਣ ਦੇਣਗੇ।

 

 

ਇਸੇ ਤਰ੍ਹਾਂ ਦੀ ਖਬਰ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਮਿਲ ਰਹੀ ਹੈ, ਜਿੱਥੇ ਕੇ ਭਾਜਪਾ ਦੇ ਲੋਕ ਸਭਾ ਮੈਂਬਰ ਨਾਇਬ ਸਿੰਘ,ਭਾਜਪਾ ਦੇ ਕਿਸੇ ਸਮਾਗਮ ਨੂੰ ਸੰਬੋਧਨ ਕਰਨ ਆਏ ਸਨ ।ਪਰ ਕਿਸਾਨਾਂ ਦੇ ਵੱਡੇ ਇਕੱਠ ਵੱਲੋਂ ਉਨ੍ਹਾਂ ਦਾ ਭਾਰੀ ਵਿਰੋਧ ਕੀਤਾ ਗਿਆ ,ਹਾਲਾਂਕਿ ਪੁਲੀਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਸੀ ।

 

ਪਰ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਪੁਲੀਸ ਵੱਲੋਂ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਜਿਹੀਆਂ ਤਸਵੀਰਾਂ ਸਿਰਫ਼ ਹਰਿਆਣਾ ਤੋਂ ਨਹੀਂ ਬਲਕਿ ਪੰਜਾਬ ਰਾਜਸਥਾਨ,ਯੂ ਪੀ ਅਤੇ ਦੇਸ਼ ਦੇ ਹੋਰਨਾਂ ਕੋਨਿਆਂ ਤੋਂ ਵੀ ਮਿਲ ਰਹੀਆਂ ਹਨ ਜਿੱਥੇ ਭਾਜਪਾ ਆਗੂਆਂ ਦਾ ਸਖ਼ਤੀ ਨਾਲ ਵਿਰੋਧ ਹੋ ਰਿਹਾ ਹੈ । ਕਈ ਥਾਵਾਂ ਤੇ ਇਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਭਾਜਪਾ ਵੱਲੋਂ ਕਿਸੇ ਵੀ ਸਮਾਗਮ ਨੂੰ ਨਹੀਂ ਹੋਣ ਦੇਣਗੇ , ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਕੇਂਦਰ ਸਰਕਾਰ ਵੱਲੋਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ।

Leave a Reply

Your email address will not be published. Required fields are marked *