ਕੈਨੇਡਾ ਚ ਆਉਣ ਵਾਲਾ ਤੂਫ਼ਾਨੀ ਖ਼ਤਰਾ, ਲੋਕਾਂ ਨੂੰ ਦੇ ਦਿੱਤੀ ਵੱਡੀ ਚੇਤਾਵਨੀ

Viral Khabar

ਕੈਨੇਡਾ ਵਿੱਚੋਂ ਬਹੁਤ ਸਾਰੀਆਂ ਖ਼ਬਰਾਂ ਜੁੜੀਆਂ ਹੋਈਆਂ ਨਿਕਲਦੀਆਂ ਰਹਿੰਦੀਆਂ ਹਨ ਕੈਨੇਡਾ ਦੇ ਵਿਚ ਕਿਸ ਤਰ੍ਹਾਂ ਦੇ ਲੋਕਾਂ ਦੇ ਹਾਲਾਤ ਹਨ ਕਿਸ ਤਰੀਕੇ ਨਾਲ ਲੋਕ ਉੱਥੇ ਹੀ ਸੁਣਵਾਈ ਕਰ ਰਹੇ ਹਨ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੀ ਉੱਤੇ ਜ਼ਿੰਦਗੀ ਹੈ ਅਤੇ ਕੈਨੇਡਾ ਦੇ ਵਿੱਚ ਕੀ ਕੀ ਹੋ ਰਿਹਾ ਹੈ ਲੋਕਾਂ ਦੀ ਜ਼ਿੰਦਗੀ ਉੱਤੇ ਕਿਸ ਤਰ੍ਹਾਂ ਦੀ ਹੈ ਕਿਸ ਤਰ੍ਹਾਂ ਲੋਕ ਆਪਣੀ ਜ਼ਿੰਦਗੀ ਨੂੰ ਸਰਵਾਈਵ ਕਰ ਰਹੇ ਹਨ ਜਾਂ ਫਿਰ ਉੱਥੇ ਲੋਕ ਕਿਸ ਤਰੀਕੇ ਦੇ ਨਾਲ ਖੁਸ਼ੀ ਖੁਸ਼ੀ ਰਹਿ ਰਹੇ ਹਨ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਸੀਂ ਬਹੁਤ ਹੀ ਬਰੀਕੀ ਨਾਲ ਤੁਹਾਡੇ ਤੱਕ ਪਹੁੰਚਾਉਂਦੇ ਹਨ ਕਿਉਂਕਿ ਕੈਨੇਡਾ ਇਕ ਅਜਿਹਾ ਦੇਸ਼ ਹੈ ਜਿੱਥੇ ਛੇ ਮਹੀਨੇ ਬਹੁਤ ਚੰਗੇ ਤਰੀਕੇ ਦੇ ਨਾਲ ਕੰਮ ਹੁੰਦਾ ਹੈ ਕਿਉਂਕਿ ਮੌਸਮ ਬਹੁਤ ਚੰਗਾ ਹੁੰਦਾ ਹੈ ਸੋਹਾਣਾ ਹੁੰਦੈ ਪਰ

ਛੇ ਮਹੀਨੇ ਲਗਾਤਾਰ ਬਰਫ ਗਿਰਦੀ ਕੰਮ ਇਨ੍ਹਾਂ ਦਿਨਾਂ ਦੇ ਵਿੱਚ ਵੀ ਹੁੰਦਾ ਹੈ ਪਰ ਇਨ੍ਹਾਂ ਦਿਨਾਂ ਦੇ ਵਿੱਚ ਠੰਢ ਇੰਨੀ ਜ਼ਿਆਦਾ ਹੁੰਦੀ ਹੈ ਕਿ ਕਈ ਵਾਰ ਤਾਂ ਲੋਕਾਂ ਦੇ ਘਰਾਂ ਦੇ ਅੱਗੇ ਬਰਫ਼ ਦੇ ਢੇਰ ਲੱਗ ਜਾਂਦੇ ਹਨ ਅਤੇ ਲੋਕ ਕੰਮ ਤੇ ਜਾਣ ਦੇ ਲਈ ਬਹੁਤ ਜ਼ਿਆਦਾ ਦੇਰੀ ਹੋ ਜਾਂਦੀ ਹੈ ਕਈ ਵਾਰ ਬਰਫ਼ ਇੰਨੀ ਜ਼ਿਆਦਾ ਘਿਰ ਜਾਂਦੀ ਹੈ ਕਿ ਘਰ ਤੱਕ ਦਿਖਾਈ ਨਹੀਂ ਦਿੰਦੇ ਕੈਨੇਡਾ ਦੇ ਵਿੱਚ ਇਹ ਚੀਜ਼ਾਂ ਆਮ ਦੇਖਣ ਨੂੰ ਕਿਉਂਕਿ ਉੱਥੇ ਬਰਫ਼ ਬਹੁਤ ਜ਼ਿਆਦਾ ਗਿਰਦੀ ਹੈ ਬਰਫ਼ ਗਿਰਨ ਦੀ ਵਜ੍ਹਾ ਕਰਕੇ ਉਥੇ ਮੌਸਮ ਬੜਾ ਠੰਢਾ ਹੁੰਦਾ ਹੈ ਛੇ ਮਹੀਨੇ ਇਸ ਦੇਸ਼ ਦੇ ਵਿੱਚ ਧੁੱਪ ਰਹਿੰਦੀ ਹੈ ਤੇ ਛੇ ਮਹੀਨੇ ਲਗਾਤਾਰ ਬਰਫ ਗਿਰਦੀ ਹੈ ਜੇਕਰ ਇੱਥੇ ਖੇਤੀ ਦੀ ਗੱਲ ਕਰੀਏ ਤਾਂ ਖੇਤੀ ਸਿਰਫ਼ ਇੱਥੇ ਛੇ ਮਹੀਨੇ ਦੀ ਫਸਲ ਚ ਹੁੰਦੀ ਹੈ ਉਹੀ ਇਥੇ ਉਗਾਈ ਜਾਂਦੀ ਹੈ ਕਿਉਂਕਿ ਫਿਰ ਬਰਫਬਾਰੀ ਹੋਣੀ ਸ਼ੁਰੂ ਹੁੰਦੀ ਹੈ

ਉਸ ਤੋਂ ਬਾਅਦ ਕੈਨੇਡਾ ਵਰਗੀ ਦੇਸ਼ ਵਿਚ ਕੁਝ ਵੀ ਹੋਣਾ ਸੰਭਵ ਨਹੀਂ ਹੈ ਕਿਉਂਕਿ ਇੱਥੇ ਦਾ ਵਾਤਾਵਰਣ ਬੜਾ ਜ਼ਿਆਦਾ ਠੰਡਾ ਛੇ ਮਹੀਨੇ ਲਗਾਤਾਰ ਲੋਕ ਆਪਣੇ ਘਰਾਂ ਦੇ ਵਿੱਚ ਰਹਿੰਦੇ ਹਨ ਅਤੇ ਜਿਹੜੇ ਕੰਮ ਤੇ ਜਾਂਦੇ ਹਨ ਉਨ੍ਹਾਂ ਨੂੰ ਇਸ ਮਹੀਨੇ ਦੇ ਵਿੱਚ ਬੜੀ ਜੱਦੋ ਜਹਿਦ ਕਰਨੀ ਪੈਂਦੀ ਹੈ ਕਿਉਂਕਿ ਬਰਫ ਵੱਡੇ ਪੱਧਰ ਤੇ ਗਿਰਦੀ ਹੈ ਕਈ ਵਾਰ ਘਰ ਦਿਖਾਈ ਨਹੀਂ ਦਿੰਦੇ ਬਰਫ਼ ਨੂੰ ਹਟਾਉਣ ਦੇ ਲਈ ਲਗਾਤਾਰ ਮਸ਼ੀਨਾਂ ਕੰਮ ਕਰਦੀਆਂ ਰਹਿੰਦੀਆਂ ਹਨ ਅਤੇ ਉੱਥੇ ਹੀ ਘਰਾਂ ਦੇ ਬਾਹਰ ਲੋਕਾਂ ਨੂੰ ਆਪ ਬਰਫ ਸਾਫ ਕਰਨੀ ਪੈਂਦੀ ਹੈ ਇਸ ਲਈ ਕਈ ਵਾਰ ਲੋਕ ਕੰਮ ਤੇ ਜਾਣ ਦੇ ਲਈ ਬਹੁਤ ਜ਼ਿਆਦਾ ਲੇਟ ਹੋ ਜਾਂਦੇ ਹਨ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *