ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਬਹੁਤ ਸਾਰੀਆਂ ਖ਼ਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਇਸ ਦੇ ਨਾਲ ਹੀ ਗੱਲ ਕੀਤੀ ਜਾਵੇ ਤਾਂ ਇਕ ਸਕੂਲ ਦੇ ਵਿਚ ਬਹੁਤੀ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਜਿਸ ਵਿੱਚ ਸਕੂਲ ਦੇ ਵਿਚ ਜਿਸ ਤਰੀਕੇ ਦੇ ਨਾਲ ਘਾਣ ਹੋ ਰਿਹਾ ਸੀ ਕੈਨੇਡਾ ਦੇ ਸਕੂਲਾਂ ਦੇ ਵਿੱਚ ਜਿਸ ਚੀਜ਼ ਨੂੰ ਲੈ ਕੇ ਪਾਰਲੀਮੈਂਟ ਦੇ ਵਿੱਚ ਹੁਣ ਇੱਕ ਗੱਲ ਪੱਕੇ ਤੌਰ ਤੇ ਕਰ ਦਿੱਤੀ ਗਈ ਹੈ ਕਿ ਜੋ ਇਹ ਨਸਲਕੁਸ਼ੀ ਹੋਈ ਸੀ ਇਸ ਸੰਬੰਧ ੳੁੱਤੇ ਕੈਨੇਡੀਅਨ ਪਾਰਲੀਮੈਂਟ ਦੇ ਵੱਲੋਂ ਮੋਹਰ ਲਗਾ ਦਿੱਤੀ ਗਈ ਹੋਇਆ ਇਸ ਤਰੀਕੇ ਨਾਲ ਕਿ ਐੱਨ ਡੀ ਪੀ ਦੇ ਵਿਨੀਪੈੱਗ ਤੋਂ ਲੀਆ ਪੈੱਗ ਜਿਨ੍ਹਾਂ ਦੇ ਵੱਲੋਂ ਜੂਨ ਮਹੀਨੇ ਦੇ ਵਿੱਚ
ਪਾਰਲੀਮੈਂਟ ਦੇ ਵਿੱਚ ਮਤਾ ਰੱਖਿਆ ਸੀ ਇਸ ਦੌਰਾਨ ਬਹੁਤੇ ਐੱਮਪੀ ਅਜਿਹੀ ਸੀ ਜੋ ਇਸ ਗੱਲ ਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਸੀ ਜਿਸ ਤੋਂ ਬਾਅਦ ਇਸ ਮਤੇ ਨੂੰ ਬਿਲਕੁਲ ਪੂਰਨ ਤੌਰ ਤੇ ਰੱਦ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਜੁਲਾਈ ਮਹੀਨੇ ਦੇ ਵਿਚ ਕੁਝ ਇਹੋ ਜਿਹਾ ਕੰਮ ਹੁੰਦਾ ਹੈ ਜੋ ਕਿ ਈਸਾਈਆਂ ਦੇ ਸਰਵ ਉੱਚ ਆਗੂ ਹਨ ਜੋ ਕਿ ਵੈਟੀਕਨ ਤੋਂ ਕਨੇਡਾ ਪਧਾਰਦੇ ਹਨ ਜਿਨ੍ਹਾਂ ਦੇ ਵੱਲੋਂ ਅਲੱਗ ਅਲੱਗ ਸਕੂਲਾਂ ਦੇ ਵਿੱਚ ਜਾ ਕੇ ਅਤੇ ਜਿਹੜੇ ਸਰਵਾਈਵਰ ਹਨ ਜਿਹੜੇ ਵਿਕਟਮ ਮੂਲ ਨਿਵਾਸੀ ਉਨ੍ਹਾਂ ਦੇ ਨਾਲ ਉਨ੍ਹਾਂ ਨੇ ਗੱਲਬਾਤ ਕੀਤੀ ਗੱਲਬਾਤ ਦੇ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋ ਜਿਨ੍ਹਾਂ ਦੇ ਵੱਲੋਂ ਨਸਲਕੁਸ਼ੀ ਸ਼ਬਦ ਵਰਤਿਆ ਗਿਆ ਹੈ
ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਚਰਚ ਦੇ ਵਿੱਚ ਜੋ ਆਗੂ ਸਨ ਅਗਵਾਈ ਕਰਨ ਵਾਲੇ ਉਸ ਤੋਂ ਬਾਅਦ ਇਹ ਬਹੁਤ ਵੱਡਾ ਨਸਲਘਾਤ ਹੋਇਆ ਹੈ ਇਹ ਕਤਲੇਆਮ ਇਸ ਜ਼ੁਲਮ ਧੱਕੇਸ਼ਾਹੀ ਨੂੰ ਨੇ ਇਹ ਆਪਣੇ ਮੂੰਹ ਤੋਂ ਇਸ ਚੀਜ਼ ਨੂੰ ਬਿਆਨਿਆ ਸੀ ਹੁਣ ਕੈਨੇਡੀਅਨ ਪਾਰਲੀਮੈਂਟ ਜਦੋਂ ਦੁਬਾਰਾ ਜੁੜਦੀ ਹੈ ਤਾਂ ਇਸ ਚੀਜ਼ ਦਾ ਫਿਰ ਤੋਂ ਦੁਬਾਰਾ ਮਤਾ ਲਿਆਂਦਾ ਗਿਆ ਜਿਹੜੇ ਐੱਮਪੀ ਵਿਰੋਧ ਕਰਦੇ ਸੀ ਹੁਣ ਉਨ੍ਹਾਂ ਨੇ ਹੱਕ ਦੇ ਵਿੱਚ ਵੋਟਾਂ ਪਾ ਦਿੱਤੀਆਂ ਜੇਕਰ ਇਸਾਈਆਂ ਦਾ ਧਾਰਮਿਕ ਆਗੂ ਸਭ ਤੋਂ ਵੱਡਾ ਸਰਬਉੱਚ ਆਗੂ ਇਹ ਗੱਲ ਮੰਨਦਾ ਹੈ ਕੈਨੇਡਾ ਵਿਚ ਮੂਲ ਨਿਵਾਸੀਆਂ ਦੇ ਤੇ ਚਰਚ ਦੇ ਵਿੱਚ ਪੱਕਾ ਹੋਇਆ ਹੈ ਤਾਂ ਉਹ ਨਸਲਕੁਸ਼ੀ ਹੈ ਤਾਂ ਫਿਰ ਸਾਨੂੰ ਕਿਸ ਤਰ੍ਹਾਂ ਦਾ ਇਤਰਾਜ਼ ਹੋ ਸਕਦਾ ਹੈ ਬਾਕੀ ਦੀ ਜਾਣਕਾਰੀ ਦੁਆਰਾ ਹਕੀਕੀ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ
ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ