ਸਿੱਧੂ ਮੂਸੇ ਵਾਲੇ ਨੇ ਮੈਨੂੰ ਕਹੀ ਸੀ ਇਹ ਗੱਲ ਅੱਜ ਦਿਨ ਤੱਕ ਡਰਦਾ ਚੁੱਪ ਰਿਹਾ

Viral Khabar

ਹਾਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇਕ ਵੀਡੀਓ ਲੈ ਕੇ ਅਸੀ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਦੋਸਤੋ ਜ਼ਿਵੇ ਕਿ ਤਹਾਨੂੰ ਪਤਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਉੱਥੇ ਹੀ ਸਿੱਧੂ ਮੂਸੇ ਵਾਲਾ ਇੱਕ ਬਹੁਤ ਹੀ ਚੰਗਾ ਇਨਸਾਨ ਸੀ ਜਿਹੜਾ ਕਿ ਆਪਣਿਆਂ ਤੋ ਵੱਡਿਆਂ ਨੂੰ ਬੜੇ ਹੀ ਆਦਰ ਸਤਿਕਾਰ ਨਾਲ ਮਿਲਦਾ ਸੀ ਜਿੱਥੇ ਕਿ ਛੋਟੇ ਬੱਚਿਆਂ ਨੂੰ ਉਹ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ ਅਤੇ ਉਸ ਦੇ ਗਾਣੇ ਛੋਟੇ ਬੱਚੇ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਉਥੇ ਹੀ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਮਗਰੋਂ ਹਰ

ਇਕ ਸਖਸ ਉਸ ਨੂੰ ਯਾਦ ਕਰਦਾ ਹੈ ਤੇ ਉਸ ਨੂੰ ਯਾਦ ਕਰਕੇ ਭਾਵੁਕ ਵੀ ਹੋ ਜਾਂਦਾ ਹੈ ਇਸੇ ਦੌਰਾਨ ਹੀ ਸਿੱਧੂ ਮੂਸੇਵਾਲੇ ਦੇ ਇੱਕ ਫੈਨ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਬਹੁਤ ਹੀ ਚੰਗਾ ਬੰਦਾ ਸੀ ਉੱਥੇ ਹੀ ਇੱਕ ਸੱਤ ਸੌ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿਚ ਪਹੁੰਚਿਆ ਜਿਥੇ ਕਿ ਉਸ ਨੇ ਦੱਸਿਆ ਕਿ ਸਿੱਧੂ ਮੂਸੇਵਾਲੇ ਵਰਗਾ ਕੋਈ ਵੀ ਕਲਾਕਾਰ ਨਹੀਂ ਬਣ ਸਕਦਾ ਇਸ ਦੌਰਾਨ ਉਹ ਆਪਣੇ ਗੀਤਾਂ ਦੇ ਵਿੱਚ ਕਹਿੰਦਾ ਹੈ ਕਿ ਸਿੱਧੂ ਮੂਸੇਵਾਲਾ ਦੁਆਰਾ ਦੁਨੀਆਂ ਤੇ ਨਹੀਂ ਆ ਸਕਦਾ ਨਾ ਹੀ ਕੋਈ ਉਸ ਵਰਗਾ ਬਣ ਸਕਦਾ ਹੈ ਜਿੱਥੇ ਕਿ ਸਿੱਧੂ ਮੂਸੇਵਾਲੇ ਦੀ ਕਮੀ ਹਰ ਸਮੇਂ ਹੀ ਉਨ੍ਹਾਂ ਨੂੰ ਹੁੰਦੀ ਰਹੇਗੀ

ਅਜਿਹੇ ਸ਼ਬਦ ਸੁਣ ਕੇ ਸਿੱਧੂ ਮੂਸੇਵਾਲੇ ਦੀ ਮਾਤਾ ਵੀ ਭਾਵੁਕ ਹੋ ਜਾਂਦੀ ਹੈ ਅਤੇ ਉਹ ਰੋਣ ਲੱਗ ਜਾਂਦੇ ਹਨ ਜਿੱਥੇ ਕਿ ਉਸ ਨੌਜਵਾਨ ਨੇ ਆਪਣੇ ਗੀਤਾਂ ਦੇ ਵਿੱਚ ਸਿੱਧੂ ਮੂਸੇਵਾਲੇ ਬਾਰੇ ਇਹ ਲਿਖਿਆ ਸੀ ਕਿ ਉਹ ਸਿੱਧੂ ਮੂਸੇਵਾਲੇ ਨੂੰ ਹਮੇਸ਼ਾਂ ਹੀ ਚਾਹੁੰਦੇ ਰਹਿਣਗੇ ਅਤੇ ਸਿੱਧੂ ਮੂਸੇਵਾਲਾ ਅਮਰ ਹੈ ਇਸ ਦੌਰਾਨ ਹੀ ਸਿੱਧੂ ਮੂਸੇਵਾਲੇ ਦੀ ਹਵੇਲੀ ਵਿਚ ਅਕਸਰ ਲੋਕ ਆਉਂਦੇ ਰਹਿੰਦੇ ਹਨ ਅਤੇ ਆਪਣੇ ਦੁੱਖ ਮਾਤਾ ਪਿਤਾ ਨਾਲ ਸਾਂਝੇ ਕਰਦੇ ਹਨ ਜਿੱਥੇ ਕਿ ਉਹ ਹਰ ਇੱਕ ਨੂੰ ਦਿਲੋਂ ਪਿਆਰ ਕਰਦਾ ਸੀ ਅਤੇ ਜਿਸ ਦਾ ਵੀ ਕਰਦਾ ਸੀ ਉਹ ਦਿਲੋਂ ਕਰਦਾ ਸੀ ਉਸ ਦੇ ਦਿਲ ਵਿੱਚ ਕਿਸੇ ਪ੍ਰਤੀ ਕੋਈ ਨਫ਼ਰਤ ਵੀ ਨਹੀਂ ਸੀ ਜਿੱਥੇ ਕਿ ਸਿੱਧੂ ਮੂਸੇਵਾਲਾ ਜ਼ਮੀਨ ਦੇ ਨਾਲ ਜੁਡ਼ਿਆ ਹੋਇਆ ਬੰਦਾ ਸੀ ਉਸ ਦੇ ਦਿਲ ਦੇ ਵਿੱਚ ਕਿਸੇ ਲਈ ਕੋਈ ਵੀ ਸਾੜਾ ਨਹੀਂ ਸੀ

ਜਿੱਥੇ ਕੇ ਸਿੱਧੂ ਮੁੱਸੇਵਾਲਾ ਜਿਹੜੀ ਉਸ ਦੇ ਗੱਲ ਦਿਲ ਵਿੱਚ ਹੁੰਦੀ ਸੀ ਉਹ ਅਗਲੇ ਦੇ ਮੂੰਹ ਵਿੱਚ ਬੋਲ ਦਿੰਦਾ ਸੀ ਉਸ ਦੇ ਕੋਲੋਂ ਕੋਈ ਚੂੜੀਆਂ ਵਾਲਾ ਕੰਮ ਨਹੀਂ ਸੀ ਜਿੱਥੇ ਕਿ ਉੱਜੜੇ ਬੰਦੇ ਨੂੰ ਮਿਲਦਾ ਸੀ ਤਾਂ ਬੜਾ ਹੀ ਨੀਵਾਂ ਹੋ ਕੇ ਮਿਲਦਾ ਸੀ ਅਤੇ ਉਸ ਨੂੰ ਬੜੇ ਹੀ ਪਿਆਰ ਅਤੇ ਆਦਰ ਸਤਿਕਾਰ ਨਾਲ ਮਿਲਦਾ ਸੀ ਜਿੱਥੇ ਕਿ ਉਹ ਐਡਾ ਵੱਡਾ ਕਲਾਕਾਰ ਬਣਨ ਦੇ ਬਾਵਜੂਦ ਵੀ ਆਪਣੇ ਪਿੰਡ ਵਿੱਚ ਰਹਿਣਾ ਪਸੰਦ ਕਰਦਾ ਹੈ ਤੇ ਖੇਤੀਬਾੜੀ ਕਰਨੀ ਉਸ ਨੂੰ ਚੰਗੀ ਲੱਗਦੀ ਸੀ ਕਿ ਉਹ ਬਹੁਤ ਹੀ ਨਰਮ ਦਿਲ ਦਾ ਬੰਦਾ ਸੀ ਜਿਥੇ ਕਿ ਕਿਸੇ ਨੂੰ ਲੈ ਕੇ ਉਸ ਦੇ ਦਿਲ ਵਿੱਚ ਕਦੀ ਵੀ ਕੋਈ ਈਰਖਾ ਨਹੀਂ ਆਈ ਹਾਂ ਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *