ਅੱਜਕੱਲ੍ਹ ਨੌਜਵਾਨਾਂ ਚ ਵਿਦੇਸ਼ਾਂ ਨੂੰ ਜਾਣ ਦਾ ਰੁਝਾਨ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਨੂੰ ਪੂਰਾ ਕਰਨ ਦੇ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਦੇ ਲਈ ਤਿਆਰ ਹੋ ਜਾਂਦੇ ਹਨ।ਅੱਜਕੱਲ੍ਹ ਨੌਜਵਾਨਾਂ ਨੇ ਵਿਦੇਸ਼ਾਂ ਨੂੰ ਜਾਣ ਲਈ ਇਕ ਨਵਾਂ ਹੀ ਤਰੀਕਾ ਅਪਣਾਇਆ ਹੋਇਆ ਜਿਸ ਵਿੱਚ ਉਹ ਲੜਕੀ ਨੂੰ ਆਈਲੈੱਟਸ ਕਰਵਾ ਕੇ ਮੁੰਡੇ ਵਾਲੇ ਉਸ ਉੱਪਰ ਪੈਸਾ ਲਗਾ ਦਿੰਦੇ ਹਨ ਅਤੇ ਲੜਕੀ ਵਿਦੇਸ਼ਾਂ ਵਿਚ ਜਾ ਕੇ ਮੁੰਡੇ ਨੂੰ ਬਾਅਦ ਵਿਚ ਕੈਨੇਡਾ ਜਾਂ ਕਿਸੇ ਹੋਰ ਦੇਸ਼ ਵਿੱਚ ਬਣਾ ਲੈਂਦੀ ਹੈ ।ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਹੈ ਧਨੌਲਾ ਦੇ ਬੱਚੇ ਜਿੱਥੇ ਲਵਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੇ ਆਪਣੇ ਵੱਲੋਂ ਪੈਂਤੀ ਲੱਖ ਰੁਪਏ ਲਗਾ ਕੇ ਆਪਣੀ
ਪਤਨੀ ਬੇਅੰਤ ਕੌਰ ਨੂੰ ਕਹਿਣਾ ਵਾਲੀ ਭੇਜਾ ਜੀ ਪਰ ਬਾਹਰ ਜਾ ਕੇ ਉਸ ਦੀ ਪਤਨੀ ਬੇਅੰਤ ਕੌਰ ਉਸ ਨੂੰ ਕੈਨੇਡਾ ਬੁਲਾਉਣ ਤੋਂ ਮੁੱਕਰ ਗਈ ਜਿਸ ਤੋਂ ਬਾਅਦ ਲਵਪ੍ਰੀਤ ਸਿੰਘ ਨੇ ਸੁਸਾਇਡ ਕਰ ਲਿਆ ਅਤੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ।ਇਸ ਤੋਂ ਬਾਅਦ ਬਹੁਤ ਸਾਰੇ ਨੌਜਵਾਨ ਲਵਪ੍ਰੀਤ ਸਿੰਘ ਦੇ ਘਰ ਇਕੱਠੇ ਹੋਏ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਪਤਨੀਆਂ ਵੱਲੋਂ ਧੋਖਾ ਦਿੱਤਾ ਗਿਆ ਸੀ ਜੋ ਕਿ ਵਿਆਹ ਕਰਵਾ ਕੇ ਕਹਿਣਾ ਤਾਂ ਚਲੀਆਂ ਗਈਆਂ ਪਰ ਉੱਧਰ ਜਾ ਕੇ ਕਿਸੇ ਹੋਰ ਨੌਜਵਾਨ ਦੇ ਨਾਲ ਰਹਿਣ ਲੱਗੀਆਂ।ਇਨ੍ਹਾਂ ਵਿੱਚੋਂ ਇੱਕ ਨੌਜਵਾਨ ਅਜਿਹਾ ਵੀ ਹੈ ਜੋ ਕਿ ਬੇਅੰਤ ਕੌਰ ਦਾ ਹੀ ਜੀਜਾ ਲੱਗਦਾ ਹੈ ਕਿਉਂਕਿ ਉਸ ਦਾ ਵਿਆਹ ਬੇਅੰਤ ਕੌਰ ਦੇ ਚਾਚੀ ਜਾਂ ਤਾਏ ਦੀ ਕੁੜੀ ਦੇ ਨਾਲ ਹੋਇਆ ਸੀ ਜੋ ਕਿ ਕੈਨੇਡਾ
ਚਲੀ ਗਈ।ਇਸ ਤੋਂ ਬਾਅਦ ਬੇਅੰਤ ਕੌਰ ਦੀ ਭੈਣ ਜਾਣੀ ਕਿ ਉਸ ਲੜਕੇ ਦੀ ਪਤਨੀ ਨੇ ਵੀ ਬਾਹਰ ਜਾ ਕੇ ਕਿਸੇ ਹੋਰ ਵਿਅਕਤੀ ਦੇ ਨਾਲ ਯਰਾਨੇ ਲਾ ਲਏ।ਬੇਅੰਤ ਕੌਰ ਦੀ ਭੈਣ ਨੇ ਵੀ ਆਪਣੇ ਪਤੀ ਨੂੰ ਵਿਦੇਸ਼ ਵਿੱਚ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਹੋਰ ਕਿਸੇ ਦੇ ਨੌਜਵਾਨ ਦੇ ਨਾਲ ਓਧਰ ਹੀ ਰਹਿਣ ਲੱਗੀ।ਹੁਣ ਇਸ ਨੌਜਵਾਨ ਦਾ ਕਹਿਣਾ ਹੈ ਕਿ ਉਹ ਆਪਣੇ ਪੈਸੇ ਵਾਪਿਸ ਚਾਹੁੰਦਾ ਹੈ ਕਿਉਂਕਿ ਉਸਦੇ ਨਾਲ ਉਸਦੀ ਪਤਨੀ ਨੇ ਧੋਖਾ ਕੀਤਾ ਹੈ।ਉਸ ਨੌਜਵਾਨ ਨੇ ਕਿਹਾ ਕਿ ਉਹ ਆਪਣੇ ਕੋਲ ਸਾਰੇ ਸਬੂਤ ਲੈ ਕੇ ਆਇਆ ਹੈ ਅਤੇ ਉਹ ਮੈਡਮ ਮਨੀਸ਼ਾ ਗੁਲਾਟੀ ਨੂੰ ਸਾਰੇ ਸਬੂਤ
ਖਾਵੇਗਾ ਅਤੇ ਆਪਣੇ ਲਈ ਇਨਸਾਫ ਦੀ ਮੰਗ ਜ਼ਰੂਰ ਕਰੇਗਾ।ਹੁਣ ਦੇਖਣਾ ਹੋਵੇਗਾ ਕਿ ਲੜਕੀਆਂ ਵੱਲੋਂ ਇੰਨੇ ਸਾਰੇ ਨੌਜਵਾਨਾਂ ਨਾਲ ਕੀਤੇ ਧੋਖਿਆਂ ਨੂੰ ਕਿਥੋਂ ਤੱਕ ਮਨੀਸ਼ਾ ਗੁਲਾਟੀ ਜੀ ਇਨਸਾਫ਼ ਦੁਆ ਸਕਦੇ ਹਨ।