ਕੈਨੇਡਾ ਚ ਲੱਗਣਗੇ ਨਵੇਂ ਟੈਕਸ , ਜਸਟਿਨ ਟਰੂਡੋ ਤੋਂ ਦੂਰ ਹੋਣ ਲੱਗੇ ਲੋਕ

Viral Khabar

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕੈਨੇਡਾ ਦੇ ਵਿਚੋਂ ਬਹੁਤ ਸਾਰੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ ਕਿਉਂਕਿ ਕਨੇਡਾ ਦੇ ਵਿੱਚ ਭਾਰਤ ਵਿੱਚੋਂ ਵੱਡੀ ਤਾਦਾਦ ਵਿੱਚ ਲੋਕ ਜਾ ਰਹੇ ਹਨ ਅਤੇ ਉਥੇ ਆਪਣਾ ਰੈਣ ਬਸੇਰਾ ਬਣਾ ਰਹੇ ਹਨ ਕੈਨੇਡਾ ਇੱਕ ਅਜਿਹੀ ਕੰਟਰੀ ਹੈ ਜਿਥੇ ਲੋਕ ਬਹੁਤੀ ਜਾਣਾ ਪਸੰਦ ਕਰਦੇ ਹਨ ਅਤੇ ਵੱਡੀ ਤਦਾਦ ਵਿੱਚ ਪੰਜਾਬ ਦੇ ਲੋਕ ਕੈਨੇਡਾ ਦੇ ਵਿਚ ਜਾ ਰਹੇ ਹਨ ਜੇਕਰ ਮੈਂ ਹੁਣ ਗੱਲ ਕਰ ਲਵਾਂ ਦਾ ਕਨੇਡਾ ਦੇ ਵਿੱਚ ਇੱਕ ਚੀਜ਼ ਜਿਹੜੀ ਐ ਅੱਜ ਦੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਉਹ ਹੈ ਕਿ ਜਸਟਿਨ ਟਰੂਡੋ ਦੇ ਵੱਲ ਜਿਹੜਾ ਰੁਝਾਨ ਹੈ ਲੋਕਾਂ ਦਾ ਘਟਦਾ ਜਾ ਰਿਹਾ ਹੈ ਇਹ ਰੁਝਾਨ ਘਟਣ ਦਾ ਕਾਰਨ ਇਹ ਹੈ ਕਿ

ਹੁਣ ਕੈਨੇਡਾ ਦੇ ਵਿਚ ਮਹਿੰਗਾਈ ਜਿਹੜੀਆ ਲਗਾਤਾਰ ਵਧਦੀ ਜਾ ਰਹੀ ਹੈ ਮਹਿੰਗਾਈ ਇੰਨੀ ਜ਼ਿਆਦਾ ਵਧ ਗਈ ਹੈ ਕਿ ਲੋਕ ਤੰਗ ਪਰੇਸ਼ਾਨ ਹੋ ਚੁੱਕੇ ਹਨ ਜੇਕਰ ਮੈਂ ਗੱਲ ਕਰ ਲਵਾਂ ਤਾਂ ਅੱਜ ਤੋਂ ਇਕ ਸਾਲ ਪਹਿਲਾਂ ਜਦੋਂ ਕੋਰੋਨਾ ਮਹਾਂਮਾਰੀ ਪੂਰੇ ਸਿਖਰ ਉੱਤੇ ਸੀ ਤਾਂ ਉਸ ਵੇਲੇ ਜਸਟਿਨ ਟਰੂਡੋ ਦੇ ਵੱਲੋਂ ਲੋਕਾਂ ਦੀ ਬਹੁਤ ਵੱਡੀ ਮਦਦ ਕੀਤੀ ਗਈ ਲੋਕਾਂ ਨੂੰ ਪੈਸੇ ਤੱਕ ਵੀ ਦਿੱਤੇ ਗਏ ਅਤੇ ਵੱਡੀ ਮਾਤਰਾ ਦੇ ਵਿੱਚ ਲੋਕਾਂ ਦੀ ਜਿਹੜੀ ਮਦਦ ਤਹਿਤ ਜਸਟਿਨ ਟਰੂਡੋ ਵੱਲੋਂ ਕੀਤੀ ਗਈ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਜਿਹੜਾ ਹੈ ਉਹ ਨਾ ਕਰਨਾ ਪਵੇ ਇਸ ਲਈ ਕੈਨੇਡਾ ਦੀ ਸਰਕਾਰ ਦੇ ਵੱਲੋਂ ਇੰਨੇ ਵੱਡੇ ਕਦਮ ਜਿਹੜੇ ਹਨ ਉਹ ਚੁੱਕੇ ਗਏ ਸੀ ਪਰ ਇਥੇ ਹੈਰਾਨੀ ਦੀ ਗੱਲ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ

ਕਿਉਂ ਜੋ ਕੈਨੇਡਾ ਸਰਕਾਰ ਦੇ ਵਲੋਂ ਲੋਕਾਂ ਨੂੰ ਉਸ ਵੇਲੇ ਮਦਦ ਕੀਤੀ ਗਈ ਸੀ ਹੁਣ ਉਸ ਚੀਜ਼ ਨੂੰ ਸਟੇਬਲ ਕਰਨ ਦੇ ਲਈ ਸਰਕਾਰ ਨੂੰ ਕਿਤੇ ਨਾ ਕਿਤੋਂ ਪੈਸਾ ਤਾਂ ਉਹ ਕੱਢਣਾ ਹੀ ਪੈਣਾ ਹੈ ਕਿਉਂਕਿ ਸਰਕਾਰ ਨੇ ਜੇਕਰ ਲੋਕਾਂ ਨੂੰ ਪੈਸਾ ਦਿੱਤਾ ਹੈ ਤਾਂ ਹੁਣ ਲੋਕਾਂ ਦੇ ਕੋਲੋਂ ਹੀ ਉਹ ਪੈਸਾ ਲੈਣਾ ਹੈ ਤਾਂ ਹੌਲੀ ਹੌਲੀ ਕਰਕੇ ਲੋਕ ਦੇ ਕੋਲੋਂ ਉਹ ਪੈਸਾ ਲੈਣ ਦੇ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹਨ ਉਹ ਕੀਤੀਅਾਂ ਜਾ ਰਹੀਅਾਂ ਹਨ ਜਿਵੇਂ ਕਿ ਟੈਕਸ ਵਧਾ ਦੇਣਾ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਇਹ ਸਾਰਾ ਕੁਝ ਹੀ ਇਨ੍ਹਾਂ ਚੀਜ਼ਾਂ ਦੇ ਵਿੱਚ ਆਉਂਦਾ ਹੈ ਕਿਉਂਕਿ ਜਦੋਂ ਸਰਕਾਰ ਆਦਿ ਇਕੌਨਮੀ ਦੇ ਵਿੱਚ ਫ਼ਰਕ ਪੈਣਾ ਲਗਦਾ ਹੈ ਤਾਂ ਉਸ ਵੇਲੇ ਕਈ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਨੇ ਅਤੇ ਸਰਕਾਰ ਨੂੰ ਇਹ ਚੀਜ਼ਾਂ ਸਟੇਬਲ ਰੱਖਣੀਆਂ ਪੈਂਦੀਆਂ ਹਨ ਅਤੇ ਲੋਕਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *