ਬਰੈਂਪਟਨ ਚ ਦੋ ਪੰਜਾਬੀ ਕਰ ਰਹੇ ਸੀ ਇਹ ਕਾਂਡ ਪੁਲੀਸ ਵਾਲਿਆਂ ਨੇ ਫੜਿਆ ਮੌਕੇ ਤੇ

Viral Khabar

ਕੈਨੇਡਾ ਦੇ ਵਿੱਚ ਜਾ ਕੇ ਹਰ ਇੱਕ ਫੀਲਡ ਦੇ ਵਿੱਚ ਪੰਜਾਬੀਆਂ ਦੇ ਵੱਲੋਂ ਬਹੁਤ ਜ਼ਿਆਦਾ ਨਾਮ ਕਮਾ ਲਿਆ ਗਿਆ ਹੈ ਪਰ ਕੁਝ ਇਹੋ ਜਿਹੇ ਪੰਜਾਬੀ ਵੀ ਦੇਖਣ ਨੂੰ ਮਿਲਦੇ ਹਾਂ ਜਿਨ੍ਹਾਂ ਦੇ ਵਲੋਂ ਬਹੁਤ ਜ਼ਿਆਦਾ ਆਸਾਨ ਰਸਤਾ ਦੇਖਿਆ ਜਾਂਦਾ ਹੈ ਅਤੇ ਕੁਝ ਇਹੋ ਜਿਹੇ ਰਸਤਿਆਂ ਦੇ ਵਿੱਚ ਜਦੋਂ ਉਹ ਤੁਰ ਪੈਂਦੇ ਹਨ ਤੱਜਦੇ ਨਾਲ ਪੂਰੀ ਕਮਿਊਨਿਟੀ ਬਹੁਤੀ ਜ਼ਿਆਦਾ ਬਦਨਾਮ ਹੋ ਜਾਂਦੀ ਹੈ ਕੈਨੇਡਾ ਵਰਗੀ ਕਰਮ ਭੂਮੀ ਦੇ ਵਿੱਚ ਆ ਕੇ ਵੀ ਜੇਕਰ ਕੋਈ ਕਿਰਤ ਤੋਂ ਮਨ ਚੋਰੀ ਕਰੇ ਤਾਂ ਸੱਚਮੁੱਚ ਬਹੁਤ ਹੀ ਜ਼ਿਆਦਾ ਹੈਰਾਨ ਵਾਲੀ ਗੱਲ ਹੈ ਇਹੋ ਜਿਹੇ ਮਾਮਲੇ ਦੇ ਵਿੱਚ ਬ੍ਰਹਮਟਨ ਦੇ ਵਿਚ ਜਸਪਾਲ ਅਤੇ ਤੀਹ ਸਾਲਾ ਨਵਤੇਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ

ਫਰਨੀਚਰ ਨਾਲ ਭਰੇ ਸੈਮੀ ਟਰੱਕ ਨੂੰ ਚੋਰੀ ਕਰਨ ਦੇ ਦੋਨਾਂ ਦੇ ੳੁੱਤੇ ਆਰੋਪ ਲੱਗੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪੁਲਿਸ ਵਾਲਿਆਂ ਨੂੰ ਇਸ ਲਈ ਉਨ੍ਹਾਂ ਤੇ ਸ਼ੱਕ ਹੁੰਦਾ ਹੈ ਕਿਉਂਕਿ ਉਨ੍ਹਾਂ ਦੇ ਟਰੱਕ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ ਦੱਸ ਦੇਣਾ ਚਾਹੁੰਦੇ ਹਾਂ ਕਿ ਪੰਜ ਦਿਨਾਂ ਦੇ ਵਕਫ਼ੇ ਦੇ ਵਿਚ ਜਸਵਿੰਦਰ ਅਟਵਾਲ ਦੇ ਗੰਭੀਰ ਦਰਜੇ ਦੀ ਚੋਰੀ ਦੀ ਦੂਜੀ ਵਾਰ ਇਲਜ਼ਾਮ ਲੱਗੇ ਹਨ ਜਸਵਿੰਦਰ ਅਟਵਾਲ ਦੇ ਉਤੇ ਵੱਖ ਵੱਖ ਤਰ੍ਹਾਂ ਦੇ ਚੌਦਾਂ ਇਲਜ਼ਾਮ ਲੱਗੇ ਹੋਏ ਹਨ ਜਿਨ੍ਹਾਂ ਦੇ ਵਿੱਚ ਹੀਰੋਇਨ ਰੱਖਣਾ ਵੀ ਸ਼ਾਮਲ ਹੈ ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਇਸ ਗੱਲ ਬਾਰੇ ਤਾਂ ਬਾਅਦ ਵਿੱਚ ਪਤਾ ਲੱਗਦਾ ਹੈ ਕੀ ਬ੍ਰਹਮਟਨ ਦੇ ਵਿੱਚ ਮੇਨ ਰੋਡ ਤੇ ਉਸ ਖੇਤਰ ਦੇ ਵਿੱਚ ਟਰੈਕਟਰ ਅਤੇ ਟ੍ਰੇਲਰ ਚੋਰੀ ਹੋਇਆ ਹੈ

ਦੱਸਣਾ ਚਾਹੁੰਦੇ ਹਾਂ ਕਿ ਬਰੈਂਪਟਨ ਦੇ ਜਸਵਿੰਦਰ ਅਟਵਾਲ ਅਤੇ ਨੌਰਥ ਯਾਰਕ ਦੇ ਨਵਤੇਜ ਸਿੰਘ ਤੇ ਕਈ ਤਰ੍ਹਾਂ ਦੇ ਜੋ ਦੋਸ਼ ਲੱਗੇ ਹਨ ਉਨ੍ਹਾਂ ਦੇ ਵਿੱਚ ਪੋਜ਼ੈਸ਼ਨ ਆਫ ਮੇਕ ਇੰਸਟਰੂਮੈਂਟ ਥ੍ਰੀ ਕਾਉਂਟ ਓ ਪ੍ਰਾਪਰਟੀ ਓਕਟੇਨ ਬਾਏ ਕ੍ਰਾਈਮ ਪਟੇਲ ਡਾਲਰ ਫਾਈ ਥਾਉਜ਼ੈਂਡ ਪ੍ਰਾਪਤੀ ਟੇਢ ਟਾਈਮ ਅੰਡਰ ਡਾਲਰ ਦੇ ਦੋਸ਼ ਸ਼ਾਮਲ ਹਨ ਇਸ ਦੇ ਨਾਲ ਹੀ ਅਟਵਾਲ ਦੇ ਉੱਤੇ ਹੋਰ ਵੀ ਬਹੁਤ ਸਾਰੇ ਚਾਰਜ ਲੱਗੇ ਹਨ ਪਰ ਸਮਝ ਨਹੀਂ ਆਉਂਦੀ ਕਿ ਆਖਿਰਕਾਰ ਪੰਜਾਬੀ ਉੱਥੇ ਜਾ ਕੇ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਹਨ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਪੰਜਾਬੀਆਂ ਨੂੰ ਕੈਨੇਡਾ ਵਰਗੀ ਧਰਤੀ ਦੇ ਵਿਚ ਜਾ ਕੇ ਵੀ ਇਨ੍ਹਾਂ ਦੇ ਕੋਲੋਂ ਇਸ ਤਰ੍ਹਾਂ ਦੇ ਘਟੀਆ ਅਤੇ ਕਨੌੜੇ ਹਰਕਤ ਇਨ੍ਹਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਕਿਧਰੇ ਕਿਤੇ ਬਹੁਤ ਜ਼ਿਆਦਾ ਦੁੱਖ ਅਤੇ ਬਹੁਤੀਆਂ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *