ਸਰਕਾਰ ਨੇ ਕੀਤੇ ਨਵੇਂ ਨਿਯਮ ਲਾਗੂ , ਕੈਨੇਡਾ ਸਰਕਾਰ ਨੇ ਕਿਉਂ ਕੀਤਾ ਇਹ ਕੰਮ

Viral Khabar

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਬਹੁਤ ਸਾਰੀਆਂ ਖ਼ਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਇਸ ਦੇ ਨਾਲ ਹੀ ਕੈਨੇਡਾ ਦੇ ਨਾਲ ਜੁੜੀਆਂ ਹੋਈਆਂ ਅਸੀਂ ਤੁਹਾਡੇ ਕੋਲ ਸਾਰੀਆਂ ਖ਼ਬਰਾਂ ਲੈ ਕੇ ਸਭ ਤੋਂ ਪਹਿਲੇ ਪਹੁੰਚਦੇ ਹਾਂ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਅੱਜ ਕੈਨੇਡਾ ਦੇ ਵਿਚ ਏਅਰ ਪ੍ਰੋਟੈਕਸ਼ਨ ਨਵੀਂ ਖੁੱਲ੍ਹਣ ਜਾ ਰਹੀ ਹੈ ਉਨ੍ਹਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਜਾ ਰਹੇ ਹਨ ਏਅਰਲਾਈਨ ਦੇ ਚਲਦੇ ਹੋਏ ਲੋਕਾਂ ਦੇ ਰੌਲੇ ਕਾਫ਼ੀ ਸਮੇਂ ਤੋਂ ਪੈ ਰਹੇ ਹਨ ਮਾਮਲੇ ਬਹੁਤ ਜ਼ਿਆਦਾ ਸਿੱਧੇ ਹਨ ਏਅਰਲਾਈਨ ਕਹਿ ਰਹੀ ਹੈ ਕਿ ਸਾਡੇ ਕੋਲ ਸਟਾਫ਼ ਹੈ ਹੀ ਨਹੀਂ ਸਾਡੇ ਕੋਲ ਕਈ ਵਾਰ ਪਾਇਲਟ ਨਹੀਂ ਹੈ ਕਈ ਵਾਰ ਸਾਡੇ ਕੋਲ ਏਅਰ ਕ੍ਰਿਊ ਨਹੀਂ ਹੈ

ਇਸ ਦੇ ਨਾਲ ਆਖਿਰਕਾਰ ਨੁਕਸਾਨ ਆਮ ਲੋਕਾਂ ਨੂੰ ਹੀ ਹੁੰਦਾ ਹੈ ਇਸ ਦੇ ਵਿੱਚ ਲੋਕਾਂ ਨੂੰ ਆਖਿਰ ਕੀ ਨੁਕਸਾਨ ਹੁੰਦਾ ਹੈ ਤਾਂ ਲੋਕਾਂ ਨੂੰ ਇਕ ਤਾਂ ਟਾਈਮ ਦੇ ਨਾਲ ਜਿੱਥੇ ਜਾਣਾ ਹੁੰਦਾ ਹੈ ਉਥੇ ਨਹੀਂ ਜਾ ਪਾਉਂਦੇ ਅਤੇ ਏਅਰ ਪੋਰਟ ਤੇ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਦੂਜਾ ਕਈ ਵਾਰ ਇੰਜ ਹੁੰਦਾ ਹੈ ਕਿ ਫਲਾਈਟ ਹੀ ਕੈਂਸਲ ਹੋ ਜਾਂਦੀ ਹੈ ਜਾਂ ਫਿਰ ਸਾਮਾਨ ਹੀ ਨਹੀਂ ਮਿਲਦਾ ਹੈ ਇਸ ਮਾਮਲੇ ਵਿੱਚ ਕਈ ਤਰ੍ਹਾਂ ਦੇ ਕੇਸ ਨਿਕਲ ਕੇ ਸਾਹਮਣੇ ਆਏ ਹਨ ਕਿ ਲੋਕਾਂ ਦੀ ਟਿਕਟ ਕੈਂਸਲ ਹੋ ਗਈ ਕਹਿਣ ਦਾ ਭਾਵ ਕਿ ਫਲਾਈਟ ਕੈਂਸਲ ਹੋ ਗਈ ਫਲਾਈਟ ਗਈ ਨੀ ਉਸ ਨੇ ਫਲਾਈਟ ਚੇਂਜ ਕਰ ਦਿੱਤੀ ਅਤੇ ਜੋ ਏਅਰਲਾਈਨ ਹੈ ਉਹ ਗੱਲ ਸੁਣਦੇ ਲਈ ਬਿਲਕੁਲ ਵੀ ਤਿਆਰ ਨਹੀਂ

ਉਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਾਡੇ ਕੋਲ ਸਟਾਫ਼ ਨਹੀਂ ਅਸੀਂ ਤੁਹਾਡੀ ਕੀ ਗੱਲਾਂ ਸੁਣੀਏ ਇਸ ਦੇ ਨਾਲ ਹੀ ਉਨ੍ਹਾਂ ਦੇ ਦੁਬਾਰਾ ਨਾ ਹੀ ਤੁਹਾਨੂੰ ਕੋਈ ਫੰਡ ਦਿੱਤਾ ਜਾਂਦਾ ਹੈ ਅਤੇ ਨਾ ਹੀ ਤੁਹਾਡੀ ਕਿਸੇ ਤਰ੍ਹਾਂ ਦੀ ਕੋਈ ਮਦਦ ਕੀਤੀ ਜਾਂਦੀ ਹੈ ਅਤੇ ਨਾ ਹੀ ਤੁਹਾਡੀ ਟਿਕਟ ਨੂੰ ਦੁਬਾਰਾ ਤੋਂ ਬੁਕਿੰਗ ਕੀਤੀ ਜਾਂਦੀ ਹੈ ਇਸ ਮਾਮਲੇ ਨੂੰ ਲੈ ਕੇ ਫੈਡਰਲ ਸਰਕਾਰ ਦੇ ਵੱਲੋਂ ਇਕ ਨਿਯਮ ਲਿਆਂਦਾ ਗਿਆ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਜੇਕਰ ਫਲਾਈਟ ਦਲੇਹ ਹੁੰਦੀ ਏ ਤਾਂ ਜਾਂ ਫਿਰ ਕੈਂਸਲ ਹੁੰਦੀ ਹੈ ਜੇ ਕਰੋ ਏਅਰਲਾਈਨ ਦੇ ਦੁਆਰਾ ਹੋਈਆਂ ਹਨ ਉਨ੍ਹਾਂ ਦੇ ਕੰਟਰੋਲ ਚ ਹੈ ਦਸ ਚੀਜ਼ ਨੂੰ ਲੈ ਕੇ ਯਾਤਰੀਆਂ ਨੂੰ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *