ਕੈਨੇਡਾ ਦੇ ਬੀਜੇ ਹੋਣ ਲੱਗੀ ਰੱਦ ਕੀ ਹਨ ਇਸ ਦੇ ਵੱਡੇ ਕਾਰਨ ?

Viral Khabar

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਆਖਿਰਕਾਰ ਕਨੇਡਾ ਹੀ ਪੰਜਾਬੀਆਂ ਦਾ ਬਸੇਰਾ ਕਿਉਂ ਬਣਦਾ ਜਾ ਰਿਹਾ ਹੈ ਇਸ ਦੇ ਪਿੱਛੇ ਦਾ ਕੀ ਕਾਰਨ ਹੈ ਕਿ ਇਸ ਦੇ ਪਿੱਛੇ ਦੇ ਕਾਰਨ ਰਹੇ ਹਨ ਕਿ ਆਖਰਕਾਰ ਪੰਜਾਬ ਵਰਗੇ ਉਸ ਬੁੱਢੇ ਅਤੇ ਵਧੀਆ ਸੂਬੇ ਵਿੱਚੋਂ ਲੋਕ ਨਿਕਲ ਕੇ ਕੈਨੇਡਾ ਵੱਲ ਆ ਰਹੇ ਹਨ ਤਾਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਲੋਕ ਪਹਿਲਾਂ ਪੰਜਾਬ ਦੇ ਵਿੱਚ ਹੀ ਰਹਿਣਾ ਪਸੰਦ ਕਰਦੀ ਸੀ ਪੰਜਾਬ ਦੇ ਵਿੱਚ ਪਹਿਲਾਂ ਚਿੱਟੇ ਸ਼ਬਦਾਂ ਮਤਲਬ ਹੁੰਦਾ ਸੀ ਦੁੱਧ ਲੱਸੀ ਘਿਓ ਪਰ ਹੁਣ ਉਹ ਚੀਜ਼ਾਂ ਬਿਲਕੁਲ ਖ਼ਤਮ ਹੋ ਚੁੱਕੀਆਂ ਹਨ ਅਤੇ ਇਕ ਇਹੋ ਜਿਹਾ ਨਸ਼ਾ ਚੱਲ ਰਿਹਾ ਹੈ ਜਿਸ ਨੇ ਪੰਜਾਬ ਦਾ ਪੱਟੀ ਮੇਸ ਕਰਕੇ ਰੱਖ ਦਿੱਤਾ ਹੈ ਪੰਜਾਬ ਦੇ ਨੌਜਵਾਨ ਬਿਲਕੁਲ ਖਤਮ ਹੋ ਚੁੱਕੇ ਹਨ

ਪੰਜਾਬ ਦੇ ਨੌਜਵਾਨਾਂ ਨੂੰ ਉਹ ਖਾ ਰਿਹਾ ਹੈ ਜਿਸ ਵਜ੍ਹਾ ਕਰਕੇ ਹੁਣ ਹਰ ਇੱਕ ਮਾਂ ਬਾਪ ਚਾਹੁੰਦਾ ਹੈ ਕਿ ਜੇਕਰ ਉਨ੍ਹਾਂ ਦਾ ਬੱਚਾ ਪੰਜਾਬ ਦੀ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਬਾਹਰ ਵਿਦੇਸ਼ਾਂ ਦੇ ਵਿਜੇ ਨਿਕਲ ਜਾਣ ਤਾਂ ਉਹ ਇਨ੍ਹਾਂ ਚੀਜ਼ਾਂ ਤੋਂ ਬਚ ਜਾਣਗੇ ਇਸ ਲਈ ਉਹ ਹਰ ਮੁਮਕਿਨ ਕੋਸ਼ਿਸ਼ ਕਰਦੇ ਹਨ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਣ ਦੇ ਲਈ ਇਸ ਲਈ ਜਿਨ੍ਹਾਂ ਦੇ ਕੋਲ ਜ਼ਮੀਨ ਹੈ ਉਹ ਤਾਂ ਜ਼ਮੀਨ ਵੇਚ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਦਿੰਦੇ ਹਨ ਜਿਨ੍ਹਾਂ ਦੇ ਕੋਲ ਘਰ ਕਈ ਆਪਣੇ ਬੱਚਿਆਂ ਨੂੰ ਭੇਜਣ ਦੇ ਲਈ ਘਰ ਭੇਜ ਦਿੰਦੇ ਹਨ ਅਤੇ ਕਈ ਤਾਂ ਇਹੋ ਜਿਹੇ ਵੀ ਹਨ ਜਿਨ੍ਹਾਂ ਦੀ ਨੌਕਰੀ ਕੀਤੀ ਵਾਲੇ ਹਨ

ਉਹ ਨੌਕਰੀ ਕਰ ਕੇ ਉਨ੍ਹਾਂ ਨੂੰ ਵਿਦੇਸ਼ਾਂ ਦੇ ਵਿੱਚ ਭੇਜ ਦਿੰਦੇ ਹਨ ਵਿਦੇਸ਼ਾਂ ਦੇ ਵਿਚ ਆ ਕੇ ਉਹ ਆਪਣਾ ਪੂਰਾ ਕਾਰੋਬਾਰ ਵਧੀਆ ਤਰੀਕੇ ਦੇ ਨਾਲ ਚਲਾਉਂਦੇ ਹਨ ਅਤੇ ਫਿਰ ਮਾਪਿਆਂ ਦਾ ਸਾਰਾ ਕਰਜ਼ਾ ਉਤਾਰ ਦਿੰਦੇ ਹਨ ਪਰ ਜੇਕਰ ਗੱਲ ਕੀਤੀ ਜਾਵੇ ਹੁਣ ਜ਼ਿਆਦਾਤਰ ਵੀਜ਼ੇ ਰਿਜੈਕਟ ਹੋ ਰਹੇ ਹਨ ਉਹ ਜ਼ਿਆਦਾਤਰ ਬੀਜੇ ਇਸ ਲਈ ਰਿਜੈਕਟ ਹੋ ਰਹੇ ਹਨ ਕਿਉਂਕਿ ਜੋ ਬੱਚਾ ਹੈ ਉਹ ਆਪਣੀ ਸਿੱਖਿਆ ਦੇ ਕਿਸਮ ਦੇ ਬਿਜ਼ਨੈੱਸ ਨੂੰ ਨਹੀਂ ਚੂਜ਼ ਕਰ ਰਿਹਾ ਹੈ ਸਗੋਂ ਇਹੋ ਜਿਹੇ ਕੋਰਸ ਲੈ ਰਿਹਾ ਹੈ ਜੋ ਕਿ ਉਸ ਦੀ ਪੜ੍ਹਾਈ ਦੇ ਨਾਲ ਬਿਲਕੁਲ ਮੈਚ ਨਹੀ ਕਰਦੇ ਹਨ ਇਸ ਤੋਂ ਕੈਨੇਡਾ ਦੀ ਸਰਕਾਰ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਬੱਚਾ ਇਥੇ ਫੜਨ ਵਾਸਤੇ ਨਹੀਂ ਸਗੋਂ ਇੱਥੇ ਪੱਕਾ ਹੋਣ ਵਾਸਤੇ ਆ ਰਿਹਾ ਹੈ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published.