ਕੈਨੇਡਾ ਚ ਪੰਜਾਬੀਆਂ ਦਾ ਵੱਡਾ ਕਾਰਨਾਮਾ ਬਣਾ ਦਿੱਤਾ ਨਵਾਂ ਹੀ ਰਿਕਾਰਡ !

Viral Khabar

ਕੈਨੇਡਾ ਚ ਪੰਜਾਬੀਆਂ ਦਾ ਵੱਡਾ ਕਾਰਨਾਮਾ ਬਣਾ ਦਿੱਤਾ ਨਵਾਂ ਹੀ ਰਿਕਾਰਡ !

ਬਹੁਤ ਸਾਰੇ ਕੈਨੇਡਾ ਵਸਦੇ ਪਰਵਾਸੀ ਭਾਰਤੀਆਂ ਦਾ ਜਨਮ ਭਾਰਤ ਵਿਚ ਹੋਇਆ ਪਰ ਉਨ੍ਹਾਂ ਦੀ ਅਗਲੀ ਪੀੜ੍ਹੀ ਕੈਨੇਡਾ ਵਿਚ ਜਨਮੀ ਅਤੇ ਪੜ੍ਹ ਰਹੀ ਹੈ ਦੋ ਹਜਾਰ ਬਾਈ ਦੀ ਪਹਿਲੀ ਤਿਮਾਹੀ ਵਿੱਚ ਉਨੀ ਸੌ ਨੱਬੇ ਤੋਂ ਬਾਅਦ ਪਹਿਲੀ ਵਾਰ ਕੈਨੇਡਾ ਨੇ ਆਪਣੀ ਅਬਾਦੀ ਦੇ ਆਂਕੜਿਆਂ ਵਿੱਚ ਇੰਨੀ ਤੇਜ਼ ਵਾਧਾ ਦੇਖਿਆ ਇਹ ਵਾਧਾ ਬੀਮਾਰੀ ਤੋਂ ਪਹਿਲਾਂ ਦੋ ਹਜਾਰ ਵੀਹ ਦੇ ਸ਼ੁਰੂ ਵਿੱਚ ਆਪਣਾ ਮੁੱਢ ਬਣ ਚੁੱਕਿਆ ਸੀ ਪਰ ਕੋਰੋਨਾ ਮਹਾਮਾਰੀ ਨੇ ਇਸ ਨੂੰ ਢਹਿ ਢੇਰੀ ਕਰ ਦਿੱਤਾ ਆਬਾਦੀ ਦਾ

ਇਹ ਤੇਜ਼ ਵਾਧਾ ਕੈਨੇਡਾ ਦੇ ਦੋ ਸੂਬਿਆਂ ਵਿੱਚ ਦੇਖਣ ਨੂੰ ਮਿਲਿਆ ਡਾ ਵਿੱਚ ਪਹਿਲਾਂ ਹੀ ਦੇਸ਼ ਦਾ ਸਭ ਤੋਂ ਵੱਡੀ ਆਬਾਦੀ ਵਾਲਾ ਸੂਬਾ ਓਂਟਾਰੀਓ ਅਤੇ ਨਿਊ ਬ੍ਰੰਸਵਿਕ ਸੁਬ੍ਹਾ ਸ਼ਾਮਲ ਇਨ੍ਹਾਂ ਵਿੱਚ ਓਂਟਾਰੀਓ ਦੀ ਆਬਾਦੀ ਜਨਵਰੀ ਤੋਂ ਲੈ ਕੇ ਮਾਰਚ ਦੋ ਹਜਾਰ ਬਾਈ ਤਕ ਡੇਢ ਕਰੋੜ ਤੋਂ ਟੱਪ ਗਈ ਉੱਧਰ ਨਿਊ ਬ੍ਰੰਸਵਿਕ ਦੀ ਆਬਾਦੀ ਵੀ ਮੌਜੂਦਾ ਸਮੇਂ ਅੱਠ ਲੱਖ ਤੋਂ ਪਾਰ ਹੋ ਗਈ ਦੋ ਹਜਾਰ ਇੱਕੀ ਦੋ ਹਜਾਰ ਬਾਈ ਦੇ ਵਿੱਤੀ ਸਾਲ ਦੌਰਾਨ ਪੈਂਹਠ ਸੌ ਇਕਆਸੀ ਪਰਵਾਸੀ ਸੂਬੇ ਵਿੱਚ ਪੁੱਜੇ ਅਤੇ ਦੱਸ ਹਜ਼ਾਰ ਤੋਂ ਵੱਧ ਲੋਕ ਅਜਾਈਂ ਨੇ

ਨਿਊ ਬਰੰਸਵਿਕ ਵਿਚ ਆ ਕੇ ਵਸ ਗਏ ਇਨ੍ਹਾਂ ਤੋਂ ਇਲਾਵਾ ਕੈਨੇਡਾ ਦੇ ਉੱਤਰ ਵਿੱਚ ਪੈਂਤੀ ਟੈਰੇਟਰੀ ਅਨੁਵਾਦ ਦੀ ਉਪਾਧੀ ਵੀ ਰਿਕਾਰਡ ਵਾਧੇ ਨਾਲ ਚਾਲੀ ਹਜ਼ਾਰ ਤੋਂ ਪਾਰ ਹੋ ਗਈ ਪੰਜ ਸੂਬਿਆਂ ਵਿੱਚ ਵੀ ਆਬਾਦੀ ਚ ਵਾਧਾ ਦੇਖਣ ਨੂੰ ਮਿਲੇ ਇਸ ਦੇ ਚਲਦਿਆਂ ਨੋਵਾ ਸਕੋਸ਼ੀਆ ਵਿੱਚ ਜ਼ੀਰੋ ਇਸ਼ਾਰਿਆ ਚਾਰ ਫ਼ੀਸਦੀ ਅਤੇ ਪ੍ਰਿੰਸ ਐਡਵਰਡ ਆਈਲੈਂਡ ਵਿਚ ਜ਼ੀਰੋ ਇਸ਼ਾਰੇ ਅੱਠ ਫੀਸਦੀ ਵਾਧਾ ਦਰਜ ਕੀਤਾ ਗਿਆ ਕੈਨੇਡਾ ਦੀ ਆਬਾਦੀ ਵਿੱਚ ਵਾਧੇ ਦਾ ਸਿਹਰਾ ਖ਼ਾਸ ਤੌਰ ਤੇ ਇਮੀਗ੍ਰੇਸ਼ਨ ਦੇ ਸਿਰ ਤੇ ਜਾਂਦਾ ਹੈ ਕਿਉਂਕਿ ਇਸ ਸਾਲ ਦੀ ਪਹਿਲੀ ਤਿਮਾਹੀ ਵਿਚ ਜਿਹੜਾ ਵਾਧਾ ਹੋਇਆ ਉਸ ਵਿੱਚ ਵੀ ਵੱਡੀ ਗਿਣਤੀ ਪਰਵਾਸੀਆਂ ਦੀ ਸ਼ਾਮਲ ਹੈ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.