ਅਮਰੀਕਾ ਦੀ ਆਜ਼ਾਦੀ ਦਿਵਸ ਪਰੇਡ ਮੌਕੇ ਹੋਈ ਗੋ ਲੀ ਬਾ ਰੀ !

Viral Khabar

ਅਮਰੀਕਾ ਦੀ ਆਜ਼ਾਦੀ ਦਿਵਸ ਪਰੇਡ ਮੌਕੇ ਹੋਈ ਗੋ ਲੀ ਬਾ ਰੀ !

ਅਮੈਰਿਕਾ ਤੋਂ ਆਰੀਆ ਅਮੈਰਿਕਾ ਦੇ ਵਿਚ ਗੰਨ ਕਲਚਰ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਆਏ ਦਿਨੀਂ ਅਮਰੀਕਾ ਦੇ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਇਕ ਤਾਜ਼ਾ ਮਾਮਲਾ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਵਾਪਰਿਆ ਜਿੱਥੇ ਫਰੀਡਮ ਡੇਅ ਪਰੇਡ ਦੇ ਦੌਰਾਨ ਇੱਕ ਵਿਅਕਤੀ ਦੇ ਵੱਲੋਂ ਪਰੇਡ ਦੇ ਵਿੱਚ ਮੌਜੂਦ ਲੋਕਾਂ ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਜਿਸ ਦੇ ਵਿੱਚ ਛੇ ਲੋਕਾਂ ਦੀ ਮੌਤ ਅਤੇ ਇਕੱਤੀ ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ ਪੇਸ਼ਾ ਖਾਸ ਰਿਪੋਰਟ ਅਮਰੀਕਾ ਦੇ ਆਜ਼ਾਦੀ ਦਿਨ ਯਾਨੀ ਕਿ ਚਾਰ ਜੁਲਾਈ ਤੇ ਸ਼ਿਕਾਗੋ

ਦੇ ਵਿੱਚ ਫਰੀਡਮ ਡੇਅ ਪਰੇਡ ਇਸੇ ਦੌਰਾਨ ਫਾਇਰਿੰਗ ਹੋਈ ਹਾਲੈਂਡ ਪਾਰਕ ਦੇ ਇਕ ਉਪਨਗਰ ਪੁਲਿਸ ਦੇ ਅਨੁਸਾਰ ਛੇ ਲੋਕਾਂ ਦੀ ਇਸ ਘਟਨਾ ਵਿੱਚ ਮੌਤ ਹੋਈ ਜਦਕਿ ਇਕੱਤੀ ਲੋਕ ਗੰਭੀਰ ਰੂਪ ਚ ਜ਼ਖ਼ਮੀ ਹੋ ਗਏ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਾਰਕ ਦੇ ਵਿੱਚ ਪਰੇਡ ਸਵੇਰੇ ਦੱਸ ਵਜੇ ਸ਼ੁਰੂ ਹੋਈ ਪਰ ਗੋਲੀਬਾਰੀ ਹੋਣ ਦੇ ਦੱਸ ਮਿੰਟ ਬਾਅਦ ਹੀ ਪਰੇਡ ਬੰਦ ਕਰ ਦਿੱਤੀ ਗਈ ਇਸ ਪਰੇਡ ਨੂੰ ਦੇਖਣ ਲਈ ਸੈਂਕੜੇ ਲੋਕ ਦਾ ਇਕੱਠ ਹਾਈਲੈਂਡ ਪਾਰਕ ਦੇ ਵਿੱਚ ਮੌਜੂਦ ਸੀ ਪੁਲੀਸ ਨੇ ਸਥਾਨਕ ਲੋਕਾਂ ਨੂੰ ਮੌਕੇ ਤੋਂ ਦੂਰ ਰਹਿਣ ਲਈ ਪੁਲਿਸ ਦੇ ਅਨੁਸਾਰ ਹਮਲਾਵਰ ਨੇ ਇਕ ਸਟੋਰ ਦੀ ਛੱਤ ਤੋਂ ਅੰਨ੍ਹੇਵਾਹ ਗੋ ਲੀਆਂ ਚਲਾਈਆਂ

ਕਿਸੇ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਪਾਕਿ ਦੇ ਸੁਰੱਖਿਆ ਮੁਖੀ ਕ੍ਰਿਸ ਓ ਨੀਲ ਨੇ ਕਿਹਾ ਕਿ ਪੁਲੀਸ ਸ਼ੱਕੀ ਹਮਲਾਵਰ ਦੀ ਭਾਲ ਕਰ ਰਹੀ ਹੈ ਨੀਲ ਮੁਤਾਬਕ ਹਮਲਾਵਰ ਅਠਾਰਾਂ ਤੋਂ ਵੀਹ ਸਾਲ ਦਾ ਨੌਜਵਾਨ ਗੋਰੇ ਅਤੇ ਲੰਮੇ ਵਾਲਾਂ ਵਾਲਾ ਪਿਛਲੀ ਚਿੱਟੀਆਂ ਨੀਲੇ ਰੰਗ ਦੀ ਟੀ ਸ਼ਰਟ ਪਾਈ ਹੋਈ ਸੀ ਪੁਲੀਸ ਨੇ ਮੌਕੇ ਤੋਂ ਇਕ ਬੰਦੂਕ ਵੀ ਬਰਾਮਦ ਕੀਤੀ ਹੈ ਅਤੇ ਨਾਲ ਹੀ ਲੋਕਾਂ ਨੂੰ ਘਰ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ ਪੁਲੀਸ ਨੂੰ ਹਮਲੇ ਵਿੱਚ ਕਿਸੇ ਵੱਡੇ ਹਥਿਆਰ ਦੀ ਵਰਤੋਂ ਕਰਨ

ਦੀ ਸੰਭਾਵਨਾ ਵੀ ਸ਼ਿਕਾਗੋ ਸਨ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਘਟਨਾ ਵਾਲੀ ਥਾਂ ਤੇ ਇਕ ਵਿਅਕਤੀ ਪਿਆ ਹੋਇਆ ਸੀ ਉਸਦੇ ਸਰੀਰ ਕੰਵਲ ਦੇ ਨਾਲ ਢਕਿਆ ਹੋਇਆ ਸੀ ਇਸ ਦੇ ਨਾਲ ਹੀ ਕਰੀਬ ਪੰਜ ਤੋਂ ਛੇ ਲੋਕ ਖੂਨ ਨਾਲ ਲੱਥਪੱਥ ਜ਼ਮੀਨ ਤੇ ਪਏ ਹੋਏ ਸੀ ਇਕ ਸਥਾਨਕ ਨਿਵਾਸੀ ਨੇ ਸਨ ਟਾਈਮਜ਼ ਦੀ ਰਿਪੋਰਟ ਨੂੰ ਦੱਸਿਆ ਕਿ ਉਸ ਨੇ ਵੀਹ ਤੋਂ ਪੱਚੀ ਗੋਲੀਆਂ ਜੋ ਇੱਕ ਤੋਂ ਬਾਅਦ ਇੱਕ ਲਗਾਤਾਰ ਚਲਾਈਆਂ ਜਾ ਰਹੀਆਂ ਸਨ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.