ਦੇਖੋ ਸਿੱਧੂ ਮੁਸੇਵਾਲਾ ਦੇ ਕਾ ਤ ਲਾਂ ਨੇ ਕਿਵੇਂ ਮਨਾਇਆ ਜਸ਼ਨ !

Viral Khabar

ਦੇਖੋ ਸਿੱਧੂ ਮੁਸੇਵਾਲਾ ਦੇ ਕਾ ਤ ਲਾਂ ਨੇ ਕਿਵੇਂ ਮਨਾਇਆ ਜਸ਼ਨ !

ਸਿੱਧੂ ਮੂਸੇਵਾਲੇ ਦਾ ਕ ਤ ਲ ਕਰਨ ਤੋਂ ਬਾਅਦ ਹੱਥ ਕਾਤਲਾਂ ਬਲੋਕੀ ਮੇਂ ਜਸ਼ਨ ਮਨਾਇਆ ਗਿਆ ਉਸ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿਚ ਇਹ ਸਾਰੇ ਸ਼ੂਟਰ ਸਿਆਣੀ ਕੇ ਸਿੱਧੂ ਮੂਸੇਵਾਲੇ ਦੇ ਕਾਤਲ ਉਸ ਦਾ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਪੰਜਾਬੀ ਗੀਤ ਗੱਡੀ ਦੇ ਵਿੱਚ ਵਜਾਉਂਦੇ ਹੋਏ ਜਸ਼ਨ ਮਨਾਉਂਦੇ ਹੋਏ ਸਵਾਲ ਹੋ ਗਏ ਤੁਹਾਨੂੰ ਦੱਸ ਦੇਈਏ ਕਿ ਪੁਲਸ ਵੀਡੀਓ ਅੰਕਿਤ ਸਿਰਸਾ

ਦੇ ਮੋਬਾਇਲ ਫੋਨ ਦੇ ਵਿਚੋਂ ਮਿਲੀ ਜਿਸ ਤੋਂ ਇਨ੍ਹਾਂ ਕਾਤਲਾਂ ਨੇ ਸਿੱਧੂ ਮੂਸੇ ਵਾਲੇ ਦਾ ਕਤਲ ਕਰਨ ਤੋਂ ਬਾਅਦ ਬਣਾਇਆ ਸੀ ਇਸ ਵੀਡੀਓ ਵਿੱਚ ਤੁਹਾਨੂੰ ਸ਼ਾਰਪਸ਼ੂਟਰ ਪ੍ਰਿਯਾਵਰਤ ਫੌਜੀ ਕਾਾਰ ਦੀ ਖਿੜਕੀ ਵਾਲੀ ਸੀਟ ਤੇ ਸਚਿਨ ਭਿਵਾਨੀ ਖ਼ੁਦ ਕਾਰ ਚਲਾ ਰਿਹਾ ਸ਼ਾਰਪਸ਼ੂਟਰ ਅੰਕਿਤ ਸਿਰਸਾ ਅਤੇ ਦੀਪਕ ਮੁੰਡੀ ਦੇ ਨਾਲ ਕਪਿਲ ਪੰਡਿਤ ਪਿਛਲੀ ਸੀਟ ਉਪਰ ਬੈਠੇ ਹੋਏ ਦਿਖਾਈ ਦੇ ਰਹੇ ਨੇ ਅਤੇ ਖੁਸ਼ੀ ਜੇ ਵਿੱਚ ਹਥਿਆਰ ਲਹਿਰਾਉਂਦੇ ਹੋਏ ਦਿਖਾਈ ਤੇਰੇ ਨੇ ਕਾਰ ਦੇ ਵਿਚ ਛਾਪੀ ਗਾਣਾ ਵੱਜ ਰਿਹਾ ਇਨ੍ਹਾਂ ਸ਼ੂਟਰਾਂ ਵੱਲੋਂ ਸਿੱਧੂ ਮੂਸੇਵਾਲੇ ਦੀ ਹੱਤਿਆ ਦਾ ਜਸ਼ਨ ਮਨਾਇਆ ਜਾ ਰਿਹਾ

ਤੁਸੀਂ ਅਗਰ ਵੀਡੀਓ ਨੂੰ ਧਿਆਨ ਨਾਲ ਦੇਖੋ ਤਾਂ ਪਤਾ ਚੱਲਦਾ ਹੈ ਕਿ ਕਿਸੇ ਖੇਤ ਵਾਲੇ ਰਸਤੇ ਤੋਂ ਜਾ ਰਹੇ ਨੇ ਸ਼ਾਇਰ ਦੀ ਗੱਲ ਹੈ ਕਿ ਸਿੱਧੂ ਦਾ ਕਤਲ ਕਰਨ ਤੋਂ ਬਾਅਦ ਇਹ ਰਸਤਾ ਚੁਣਿਆ ਜੋ ਕਿ ਆਮ ਰਸਤਾ ਨਹੀਂ ਬਲਕਿ ਖੇਤਾਂ ਵਾਲਾ ਰਾਹ ਸੀ ਇਸ ਵੀਡੀਓ ਵਿੱਚ ਕਾਤਲ ਸ਼ਾਰਪਸ਼ੂਟਰ ਜਿਨ੍ਹਾਂ ਹਥਿਆਰਾਂ ਦੀ ਨੁਮਾਇਸ਼ ਕਰਦੇ ਦਿਖਾਈ ਦੇਂਦੇ ਨੇ ਇਹ ਉਹੀ ਹਥਿਆਰ ਨੇ ਜਿਨ੍ਹਾਂ ਹਿਨਾ ਸਿੱਧੂ ਮੂਸੇ ਵਾਲੇ ਦਾ ਕਤਲ ਕੀਤਾ ਗਿਆ

ਇਨ੍ਹਾਂ ਹਥਿਆਰਾਂ ਦਾ ਇਸਤੇਮਾਲ ਕਰਕੇ ਹੀ ਇਨ੍ਹਾਂ ਸ਼ੂਟਰਾਂ ਨੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਪੁਲਸ ਵਲੋਂ ਸਿੱਧੂ ਮੁੱਸੇਵਾਲਾ ਨੂੰ ਕਤਲ ਦੀ ਜਾਂਚ ਵਿਚ ਹੁਣ ਤੱਕ ਇਹ ਸਾਹਮਣੇ ਆਇਆ ਕਿ ਸਿੱਧੂ ਮੂਸੇਵਾਲੇ ਦੀ ਹੱਤਿਆ ਦੇ ਵਿਚ ਛੇ ਸ਼ਾਰਪ ਸ਼ੂਟਰ ਸ਼ਾਮਲ ਸੀ ਜਿਨ੍ਹਾਂ ਦੇ ਨਾਮ ਪ੍ਰਿਯਾਵਰਤ ਫੌਜੀ ਅੰਕਿਤ ਸਿਰਸਾ ਦੀਪਕ ਮੂਡੀ ਕਸ਼ਿਸ਼ ਉਰਫ਼ ਕੁਲਦੀਪ ਅਤੇ ਮਨਪ੍ਰੀਤ ਮੰਨੂ ਉਸ ਸ਼ਾਮਲ ਨੇ ਇਨ੍ਹਾਂ ਦੇ ਵਿੱਚੋਂ ਫੌਜੀ ਕਸ਼ਿਸ਼ ਅਤੇ ਅੰਕਿਤ ਸਿਰਸਾ ਗ੍ਰਿਫ਼ਤਾਰ ਹੋ ਚੁੱਕੇ ਹਨ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.