ਅਫਸਾਨਾ ਖਾਨ ਦੀ ਮਾਂ ਨੇ ਲਗਾਏ ਤਬਾਹੀ ਸੁਰ,ਸਿੱਧੂ ਮੂਸੇਵਾਲਾ ਵੀ ਹੋਇਆ ਫੈਨ

Viral Khabar

ਜਿਵੇਂ ਅਸੀਂ ਜਾਣਦੇ ਹਾਂ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲੇ ਦਾ ਇੱਕ ਗਾਣਾ ਗਾਇਕਾ ਅਫਸਾਨਾ ਖ਼ਾਨ ਨਾਲ ਆਇਆ ਸੀ।ਜਿਸਤੋਂ ਬਾਅਦ ਕਿ ਅਫਸਾਨਾ ਖ਼ਾਨ ਦੁਆਰਾ ਇਸ ਗਾਣੇ ਨੂੰ ਲਾਈਵ ਵੀ ਕਈ ਵਾਰ ਗਾਇਆ ਜਾ ਚੁੱਕਿਆ ਹੈ ਅਤੇ ਅਕਸਰ ਹੀ ਉਹ ਇਸ ਗਾਣੇ ਦੇ ਕੁਝ ਬੋਲ ਆਪਣੇ ਪ੍ਰਸੰਸਕਾਂ ਨਾਲ ਸਾਂਝੇ ਕਰਦੇ ਹਨ। ਇਨ੍ਹੀਂ ਦਿਨੀਂ ਉਨ੍ਹਾਂ ਨੇ ਇਕ ਹੋਰ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਕਿ ਅਫਸਾਨਾ ਖ਼ਾਨ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਾਥੀ ਗਾਣਾ ਗਾ ਰਹੇ ਹਨ ਅਤੇ ਉੱਥੇ ਹੀ ਅਫਸਾਨਾ ਖਾਨ ਦੀ ਮਾਂ ਵੀ ਸਿੱਧੂ ਮੂਸੇਵਾਲੇ ਨਾਲ ਆਏ ਅਫਸਾਨਾ ਖ਼ਾਨ ਦੇ ਗੀਤ ਦੇ ਕੁਝ ਬੋਲ ਗਾ ਰਹੇ ਹਨ। ਜਿਸ ਨੂੰ ਕਿ ਅਫਸਾਨਾ ਖਾਨ ਦੇ ਪ੍ਰਸੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ

, ਪਰ ਦੂਜੇ ਪਾਸੇ ਹੀ ਕੁਝ ਲੋਕਾਂ ਵੱਲੋਂ ਅਫਸਾਨਾ ਖਾਨ ਦੁਆਰਾ ਇਸ ਗਾਣੇ ਦੇ ਕੁਝ ਬੋਲ ਵਾਰ ਵਾਰ ਗਾਉਣ ਤੇ ਨਾਰਾਜ਼ਗੀ ਵੀ ਜਤਾਈ ਜਾ ਰਹੀ ਹੈ, ਕਿਉਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਅਫਸਾਨਾ ਖਾਨ ਨੂੰ ਘਮੰਡ ਹੋ ਚੁੱਕਿਆ ਹੈ ਕਿ ਉਨ੍ਹਾਂ ਦਾ ਗਾਣਾ ਸਿੱਧੂ ਮੂਸੇਵਾਲੇ ਨਾਲ ਆ ਗਿਆ ਹੈ।ਇਸ ਤੋਂ ਇਲਾਵਾ ਲੋਕਾਂ ਦਾ ਕਹਿਣਾ ਹੈ ਕਿ ਅਫਸਾਨਾ ਖਾਨ ਬੱਬੂ ਮਾਨ ਨੂੰ ਟਾਰਗੈਟ ਕਰਦੀ ਹੈ ਤਾਂ ਜੋ ਉਸ ਨੂੰ ਮਸ਼ਹੂਰੀ ਮਿਲ ਸਕੇ। ਸੋ ਲਗਾਤਾਰ ਲੋਕਾਂ ਵੱਲੋਂ ਵੱਖਰੇ ਵੱਖਰੇ ਕੁਮੈਂਟ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਅਫਸਾਨਾ ਖ਼ਾਨ ਆਪਣੀਆਂ ਵੀਡੀਓਜ਼ ਵਿੱਚੋਂ ਖ਼ੂਬ ਆਨੰਦ ਮਾਣ ਦੀ ਨਜ਼ਰ ਆਉਂਦੀ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨਾਲ ਅਫਸਾਨਾ ਖਾਨ ਦੇ ਪਹਿਲਾਂ ਵੀ ਗੀਤ ਆ ਚੁੱਕੇ ਹਨ ਜੋ ਕਿ ਸੁਪਰਹਿੱਟ ਰਹੇ।

ਇਸ ਤੋਂ ਇਲਾਵਾ ਹੁਣ ਜੋ ਸਿੱਧੂ ਮੂਸੇਵਾਲੇ ਨਾਲ ਸਾਰਾ ਖਾਣ ਦਾ ਗੀਤ ਆਇਆ ਹੈ ਉਸ ਨੂੰ ਵੀ ਲੋਕਾਂ ਨੇ ਖੂਬ ਪਸੰਦ ਕੀਤਾ ਹੈ ਅਤੇ ਅਫਸਾਨਾ ਖ਼ਾਨ ਦੀ ਗਾਇਕੀ ਨੂੰ ਵੀ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।ਸੋ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਫਸਾਨਾ ਖਾਨ ਅਤੇ ਸਿੱਧੂ ਮੂਸੇਵਾਲੇ ਵੱਲੋਂ ਇਕੱਠਿਆਂ ਕੰਮ ਕੀਤਾ ਜਾਂਦਾ ਹੈ ਜਾਂ ਨਹੀਂ।ਪਰ ਹੁਣ ਤਕ ਜੋ ਉਨ੍ਹਾਂ ਦੋਨਾਂ ਨੇ ਦੁਬਾਰਾ ਇਕੱਠਿਆਂ ਕੰਮ ਕੀਤਾ ਗਿਆ ਹੈ ਉਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਇਸ ਤੋਂ ਇਲਾਵਾ ਲੋਕਾਂ ਦਾ ਕਹਿਣਾ ਹੈ ਕਿ ਜੋ ਵੀ ਕਲਾਕਾਰ ਸਿੱਧੂ ਮੂਸੇਵਾਲੇ ਨਾਲ ਕੰਮ ਕਰਦਾ ਹੈ

ਉਹ ਆਪਣੇ ਆਪ ਹੀ ਮਸ਼ਹੂਰ ਹੋ ਜਾਂਦਾ ਹੈ ਕਿਉਂਕਿ ਅੱਜਕੱਲ੍ਹ ਸਿੱਧੂ ਮੂਸੇਵਾਲੇ ਦੇ ਹਰ ਪਾਸੇ ਚਰਚੇ ਹਨ ਅਤੇ ਜਿਸ ਕਿਸੇ ਨਾਲ ਵੀ ਸਿੱਧੂ ਮੁਸੇਵਾਲਾ ਕੰਮ ਕਰਦਾ ਹੈ ਲੋਕ ਉਸ ਨੂੰ ਸਰਚ ਕਰ ਕੇ ਦੇਖਣ ਲੱਗ ਜਾਂਦੇ ਹਨ।ਲ਼

Leave a Reply

Your email address will not be published. Required fields are marked *