ਚੋਰੀ ਕੀਤੀ ਘੋੜੀ ਦੀ ਜਦੋਂ ਚੋਰ ਨੇ ਕੀਤੀ ਸਵਾਰੀ ਤਾਂ ਚੌਲ ਸਣੇ ਮਾਲਕ ਕੋਲ ਪਹੁੰਚੀ ਘੋੜੀ ?

Viral Khabar

ਚੋਰੀ ਕੀਤੀ ਘੋੜੀ ਦੀ ਜਦੋਂ ਚੋਰ ਨੇ ਕੀਤੀ ਸਵਾਰੀ ਤਾਂ ਚੌਲ ਸਣੇ ਮਾਲਕ ਕੋਲ ਪਹੁੰਚੀ ਘੋੜੀ ?

ਦੋਸਤੋ ਜੇਕਰ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਨਸਾਨ ਨਾਲੋਂ ਵਧ ਕੇ ਜੇਕਰ ਵਫ਼ਾਦਾਰੀ ਹੁੰਦੀ ਹੈ ਤਾਂ ਉਹ ਜਾਨਵਰਾਂ ਵਿੱਚ ਹੁੰਦੀ ਹੈ ਕਿਉਂਕਿ ਉਹ ਆਪਣੇ ਮਾਲਕ ਪ੍ਰਤੀ ਇੰਨੀ ਜ਼ਿਆਦਾ ਜ਼ਿਆਦਾ ਵਫਾਦਾਰ ਹੁੰਦੇ ਹਨ ਕਿ ਉਹ ਆਪਣੇ ਮਾਲਕ ਨੂੰ ਛੱਡ ਕੇ ਕਿਤੇ ਵੀ ਨਹੀਂ ਜਾਂਦੇ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਘੋੜੇ ਦੀ ਘੋੜਾ ਜੇਕਰ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੇ ਸਮੇਂ ਵਿਚ ਲੋਕ ਘੋੜੇ ਦੀ ਵਰਤੋਂ ਢੋਆ ਢੁਆਈ ਲਈ ਕੰਮ ਲੈਂਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਮਿਹਨਤ ਵਿੱਚੋਂ ਕੁਝ ਨਾ ਕੁਝ ਅਜਿਹਾ ਦਿੰਦੇ ਹਨ

ਮਾਲਕ ਉਸ ਦੇ ਕਿ ਉਨ੍ਹਾਂ ਦਾ ਢਿੱਡ ਭਰਦੇ ਹਨ ਅਜਿਹੀ ਹੀ ਵੀਡੀਓ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਇਕ ਘੋੜੀ ਦੇ ਮਾਲਕ ਨੇ ਘੋੜੀ ਨੂੰ ਦਿਨ ਵੇਲੇ ਬੰਨ੍ਹ ਕੇ ਗੁਰੂਘਰ ਵਿਚ ਗਏ ਸਨ ਅਤੇ ਜਦ ਉਹ ਵਾਪਸ ਪਰਤੇ ਤਾਂ ਉਨ੍ਹਾਂ ਦੀ ਕੁੜੀ ਉੱਥੇ ਨਹੀਂ ਸੀ ਅਤੇ ਜੋ ਜ਼ੋਰ ਉਸ ਘੋੜੀ ਨੂੰ ਅਗਵਾ ਕਰਕੇ ਲੈ ਗਿਆ ਸੀ ਤਾਂ ਜਦੋਂ ਉਸ ਚੋਰ ਨੇ ਉਸ ਦੀ ਸਵਾਰੀ ਕਰਨੀ ਚਾਹੀ ਤਾਂ ਉਹ ਘੋੜੀ ਉਸ ਚੋਰ ਨੂੰ ਹੀ ਲੈ ਕੇ ਆਪਣੇ ਮਾਲਕ ਦੇ ਕੋਲ ਪਹੁੰਚ ਗਈ

ਅਤੇ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਵਿੱਚ ਕੀ ਘੋੜੀ ਦੇ ਮਾਲਕ ਵੱਲੋਂ ਕਿਵੇਂ ਦੱਸਿਆ ਜਾ ਰਿਹਾ ਹੈ ਕਿ ਇਹ ਸਾਡੀ ਰੋਜ਼ੀ ਰੋਟੀ ਹੈ ਅਸੀਂ ਇਸ ਨਾਲ ਹੀ ਆਪਣਾ ਗੁਜ਼ਾਰਾ ਕਰਦੇ ਹਾਂ ਅਤੇ ਲੋਕਾਂ ਵੱਲੋਂ ਅਜਿਹੀਆਂ ਗੰਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਅਤੇ ਅਜਿਹੇ ਕੰਮਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੁਸੀਂ ਵੀਡੀਓ ਚ ਦੇਖ ਸਕਦੇ ਹਾਂ ਕਿ ਉਸ ਬਜ਼ੁਰਗ ਦੀਆਂ ਅੱਖਾਂ ਵਿੱਚੋਂ ਪਾਣੀ ਆ ਜਾਂਦਾ ਹੈ ਜਦੋਂ ਉਹ ਆਪਣੇ ਹਾਲਾਤ ਦੱਸਦਾ ਹੈ ਕਿ ਅਸੀਂ ਸਾਰੀ ਜ਼ਿੰਦਗੀ ਇਨ੍ਹਾਂ ਨਾਲ ਹੀ ਆਪਣਾ ਗੁਜ਼ਾਰਾ ਕੀਤਾ ਹੈ ਇਨ੍ਹਾਂ ਨੇ ਹੀ ਸਾਡਾ ਢਿੱਡ ਫੁਲਿਆ ਹੈ ਅਤੇ ਲੋਕ ਅਜਿਹੇ ਕੰਮ ਕਰਦੇ ਹਨ ਕਿ ਉਨ੍ਹਾਂ ਦੀ ਉਹ ਰੋਜ਼ੀ ਰੋਟੀ ਨੂੰ ਲੈ ਜਾਂਦੇ ਹਨ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.