ਅੱਜ ਅਠਾਰਾਂ ਮਈ ਦੀਆਂ ਤਾਜ਼ਾ ਖਬਰਾਂ !
ਕਿ ਸੀਐਮ ਭਗਵੰਤ ਮਾਨ ਦੀ ਨਹੀਂ ਹੋਈ ਕਿਸਾਨ ਲੀਡਰਾਂ ਨਾਲ ਮੀਟਿੰਗ ਦਾ ਖ਼ਫ਼ਾ ਹੋਏ ਕਿਸਾਨਾਂ ਦਾ ਚੰਡੀਗਡ਼੍ਹ ਵਾਲਾ ਪੂਜਾ ਪੰਜਾਬ ਰੋਡਵੇਜ਼ ਮੁਲਾਜ਼ਮਾਂ ਨੇ ਦਿੱਤੀ ਹੜਤਾਲ ਤੇ ਜਾਣ ਦੀ ਚੇਤਾਵਨੀ ਕਿਹਾ ਮੰਗਾਂ ਨਾ ਮੰਨੀਆਂ ਤਾਂ ਕੱਲ ਬਾਰਾਂ ਵਜੇ ਤੋਂ ਬਾਅਦ ਕਰਾਂਗੇ ਚੱਕਾ ਜਾਮ ਪੰਜਾਬ ਚ ਪਚੱਨਵੇ ਫੀਸਦੀ ਨਾਜਾਇਜ਼ ਖੱਡਾਂ ਬੰਦ ਅਸਲੀ ਰੇਤਾ ਮਹਿੰਗਾ ਮਿਲ ਰਿਹਾ ਹੈ ਜਲਦੀ ਹੀ ਮਿਲੇਗਾ ਆਉਣ ਰੇਤਾ ਬੱਜਰੀ ਕੈਬਨਿਟ
ਮੰਤਰੀ ਹਰਜੋਤ ਬੈਂਸ ਦਾ ਦਾਅਵਾ ਪੰਜਾਬ ਦਾ ਮਾਹੌਲ ਵਿਗਾੜਨ ਦੀਆਂ ਸਾਜ਼ਿਸ਼ਾਂ ਡੀਜੀਪੀ ਨੇ ਮੰਗਿਆ ਕੇਂਦਰ ਤੋਂ ਨੀਮ ਫ਼ੌਜੀ ਬਲਾਂ ਦੀਅਾਂ ਦਸ ਕੰਪਨੀਅਾਂ ਪ੍ਰੀ ਮਾਨਸੂਨ ਦੀ ਦਸਤਕ ਅਗਲੇ ਅਠਤਾਲੀ ਘੰਟਿਆਂ ਚ ਇਨ੍ਹਾਂ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਅਲਰਟ ਜਾਰੀ ਇਹ ਸਾਬਤ ਹੋਇਆ ਸਕੂਲਾਂ ਤੇ ਲਿਆ ਪੰਜਾਬ ਸਰਕਾਰ ਦਾ ਫ਼ੈਸਲਾ ਅਤਿ ਦੀ ਗਰਮੀ ਕਾਰਨ ਹਾਲੋਂ ਬੇਹਾਲ ਹੋਏ ਬੱਚੀ ਭਾਰਤੀ ਫ਼ੌਜ ਵਿੱਚ ਸਿਵਲੀਅਨ ਪੋਸਟਾਂ ਤੇ ਨੌਕਰੀ ਪ੍ਰਾਪਤ ਕਰਨ ਦਾ ਮੌਕਾ
ਦਸਵੀਂ ਪਾਸ ਕਰ ਸਕਦੇ ਹਨ ਬਿਨੈ ਪਿੰਡ ਭਮਾਂ ਕਲਾਂ ਦੇ ਕਿਸਾਨਾਂ ਦੀ ਆਪ ਸਰਕਾਰ ਨੂੰ ਚੇਤਾਵਨੀ ਮਰ ਜਾਵਾਂਗੇ ਪਰ ਜ਼ਮੀਨ ਦਾ ਕਬਜ਼ਾ ਨਹੀਂ ਛੱਡਾਂਗੀ ਝੋਨੇ ਦੇ ਸੀਜ਼ਨ ਦੌਰਾਨ ਪਾਵਰਕਾਮ ਦਾ ਸਖ਼ਤ ਫ਼ੈਸਲਾ ਜਾਰੀ ਕੀਤੇ ਨਵੇਂ ਹੁਕਮ ।ਸੁਨੀਲ ਜਾਖੜ ਮਗਰੋਂ ਹੁਣ ਮਨਪ੍ਰੀਤ ਬਾਦਲ ਦੇਣਗੇ ਕਾਂਗਰਸ ਨੂੰ ਝਟਕਾ ਛੱਡ ਸਕਦੇ ਨੇ ਪਾਰਟੀ ਕਲਰਕ ਅਤੇ ਇੰਸਪੈਕਟਰਾਂ ਦੀਆਂ ਲਗਪਗ ਤਿੰਨ ਹਜ਼ਾਰ ਅਸਾਮੀਆਂ ਦੀ ਨਿੱਕਲੀ ਭਰਤੀ ਕਰੋ
ਅਪਲਾਈ ਕਿਸਾਨ ਮੋਰਚੇ ਕਾਰਨ ਅਲਾਟ ਹੋਈ ਚੰਡੀਗਡ਼੍ਹ ਪੁਲੀਸ ਕੋਈ ਅਲਰਟ ਮੁਹਾਲੀ ਨਾਲ ਲੱਗਦੇ ਬਾਰਡਰ ਕੀਤੇ ਸੀਲ ।ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨਾਂ ਨਾਲ ਮੀਟਿੰਗ ਨਹੀਂ ਹੋ ਸਕੀ ਜਿਸ ਮਗਰੋਂ ਕਿਸਾਨਾਂ ਨੇ ਮੋਹਾਲੀ ਤੋਂ ਚੰਡੀਗੜ੍ਹ ਵੱਲ ਕੂਚ ਕਰ ਦਿੱਤਾ ਕਿਸਾਨਾਂ ਨੇ ਐਲਾਨ ਕੀਤਾ ਕਿ ਜਿੱਥੇ ਹੀ ਪੁਲਸ ਰੋਕੇਗੀ ਉੱਥੇ ਹੀ ਪੱਕਾ ਮੋਰਚਾ ਲਾ ਦਿੱਤਾ ਜਾਵੇਗਾ ਦਾਦੀ ਕਿ ਮੁੱਖਮੰਤਰੀ ਪ੍ਰਮਾਤਮਾ ਨੇ ਸੁੰਨ ਗਿਆਰਾਂ ਵਜੇ ਮੀਟਿੰਗ ਲਈ ਬੁਲਾਇਆ ਸੀ ਸੂਤਰਾਂ ਮੁਤਾਬਕ ਕਿਸਾਨਾਂ ਨੂੰ ਮਿਲਣ ਤੋਂ ਪਹਿਲਾਂ ਹੀ ਦਿੱਲੀ ਲਈ ਰਵਾਨਾ ਹੋ ਗਏ ਕੱਲ੍ਹ ਕਿਸਾਨਾਂ ਵਿਚ ਰੋਸ ਵਧ ਗਿਆ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ