ਵੇਖੋ ਜੁਗਾੜੀ ਦਰਜੀ ਨੇ ਕਰਤੀ ਕਮਾਲ ਟਰੱਕ ਨੂੰ ਬਣਾਇਆ ਦੁਕਾਨ !
ਦੋਸਤੋ ਜਿਵੇਂ ਤੁਸੀਂ ਅੱਜਕੱਲ੍ਹ ਦੇ ਸਮਾਜ ਵਿੱਚ ਦੇਖਿਆ ਹੋਵੇਗਾ ਕਿ ਤੁਸੀਂ ਫੂਡ ਟਰੱਕਾਂ ਬਹੁਤ ਸਾਰੇ ਦੇਖੇ ਹੋਣਗੇ ਪਰ ਤੁਸੀਂ ਇਕ ਦਰਜੀ ਦਾ ਬਣਿਆ ਬਣਾਇਆ ਟਰੱਕ ਸਮਾਜ ਵਿੱਚ ਅਕਸਰ ਹੀ ਘੱਟ ਦੇਖਿਆ ਹੋਵੇਗਾ ਅਜਿਹਾ ਹੀ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਹਾਂ ਪ੍ਰਾਪਤ ਜਾਣਕਾਰੀ ਅਨੁਸਾਰ ਤੁਹਾਨੂੰ ਦੱਸਦੀ ਕਿ ਇਕ ਦਰਜ਼ੀ ਵੱਲੋਂ ਅਦਭੁੱਤ ਹੀ ਤਰੀਕੇ ਨਾਲ ਅਤੇ ਆਪਣੀ ਹੀ ਕਲਾ ਨਾਲ ਆਪਣੀ ਹੁਨਰਮੰਦਾਂ ਨਾਲ ਅਜਿਹਾ ਟਰੱਕ ਕਮਾਇਆ ।
ਜਿਸ ਵਿਚ ਉਸਨੇ ਆਪਣੀ ਇਕ ਦਰਜ਼ੀ ਪੁਣੇ ਦੀ ਸਾਰੀ ਦੁਕਾਨ ਹੀ ਫਿੱਟ ਕਰ ਲੀ ਦੋਸਤੋ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਤੁਸੀਂ ਵੀਡੀਓ ਦੇ ਵਿਚ ਦੇਖ ਸਕਦੇ ਹੋ ਕਿ ਵਿੱਚ ਦਰਜੀ ਵੱਲੋਂ ਅਜਿਹਾ ਟਰੱਕ ਬਣਾਏਗਾ ਜਿਸ ਵਿੱਚ ਬੈਠ ਕੇ ਉਹ ਕਿਤੇ ਮਰਜ਼ੀ ਆ ਜਾ ਕੇ ਆਪਣੇ ਲੋਕਾਂ ਦੇ ਪਡ਼੍ਹਾਏ ਗਏ ਕੱਪੜੇ ਸੌਂ ਸਕਦੇ ਹਨ ਦੋਸਤੋ ਅਜਿਹੇ ਹੁਨਰਮੰਦ ਲੋਕ ਦੁਨੀਆਂ ਵਿੱਚ ਘੱਟ ਹੀ ਮਿਲਦੇ ਹਨ ਅਤੇ ਇੰਨੀ ਮਿਹਨਤ ਅਤੇ ਲਗਨ ਨਾਲ ਕਰਨ ਵਾਲਾ ਇਹ ਕੰਮ ਵਿਅਕਤੀ ਜਿਸ ਨੇ ਕਿ ਇਸ ਆਪਣੀ ਅਨੋਖੀ ਕਲਾ ਦੇ ਨਾਲ ਪਹਿਲਾਂ।
ਤਾਂ ਉਹ ਲੋਕਾਂ ਦੀ ਇੰਨੀ ਸੁੰਦਰ ਅਤੇ ਵਧੀਆ ਢੰਗ ਤਰੀਕੇ ਨਾਲ ਕੱਪੜੇ ਚਾਹੁੰਦੇ ਹਨ ਅਤੇ ਬਾਅਦ ਵਿਚ ਜੇਕਰ ਪਿੱਛੇ ਦੇਖਿਆ ਜਾਵੇ ਤਾਂ ਉਸ ਵਿਅਕਤੀ ਨੇ ਇਕ ਟਰੱਕ ਨੂੰ ਹੀ ਆਪਣੀ ਦੁਕਾਨ ਬਣਾ ਲਿਆ ਸਾਰਾ ਜਿਹੜਾ ਸੱਚਮੁੱਚ ਦੁਕਾਨ ਵਾਲਾ ਉਹ ਟਰੱਕ ਦੇ ਵਿੱਚ ਲਗਾਇਆ ਹੋਇਆ ।ਅਸੀਂ ਅਤੇ ਉਹ ਟਰੱਕ ਦੁਕਾਨ ਮਾਲਕ ਨੇ ਆਪਣੇ ਬਿਆਨਾਂ ਅਨੁਸਾਰ ਦਾ ਸਹਿਯੋਗੀ ਹਰ ਇੱਕ ਲੋਕਾਂ ਦਾ ਆਪਣਾ ਆਪਣਾ ਪੈਨਸ਼ਨਾਂ ਆਪਣਾ ਆਪਣਾ ਸ਼ੌਂਕ ਹੁੰਦਾ ਹੈ ਸਾਨੂੰ ਇਹ ਮਨਪਸੰਦ ਸੀ ਕੀ ਅਸੀਂ ਆਪਣੇ ਹੀ ਤਰੀਕੇ ਨਾਲ ਵਧੀਆ ਤੇ ਚੰਗੇ ਤਰੀਕੇ ਨਾਲ ਕੰਮ ਕਰੀਏ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ