ਕੈਨੇਡਾ ਪਾਸਪੋਰਟ ਲਈ ਕਰਨੀ ਪੈ ਰਹੀ ਲੰਮੀ ਉਡੀਕ !
ਪਾਸਪੋਰਟ ਮਿਲਣ ਚ ਦੇਰੀ ਹੋਣ ਕਰਕੇ ਕੈਨੇਡੀਅਨ ਆਪਣੀ ਯਾਤਰਾ ਰੱਦ ਕਰਨ ਜਾਂ ਮੁੜ ਤੋਂ ਤੈਅ ਕਰਨ ਲਈ ਮਜਬੂਰ ਨੇ ਬਹੁਤ ਸਾਰੇ ਕੈਨੇਡੀਅਨ ਪਾਸਪੋਰਟ ਦਫਤਰਾਂ ਵਿਚ ਲੰਬੀ ਦੇਰੀ ਅਤੇ ਉਡੀਕ ਸਮੇਂ ਦੀ ਰਿਪੋਰਟ ਕਰ ਰਹੇ ਨੇ ਕਿਉਂਕਿ ਫੈਡਰਲ ਸਰਕਾਰ ਪਿਛਲੇ ਸਾਲ ਤੋਂ ਲਗਭਗ ਇੱਕ ਮਿਲੀਅਨ ਹੋਰ ਆਸੀਆ ਪ੍ਰੋਸੈਸ ਕਰਨ ਲਈ ਕੰਮ ਤੇਈ ਇੱਕ ਅਪ੍ਰੈਲ ਦੋ ਹਜਾਰ ਵੀਹ ਤੋਂ ਲੈ ਕੇ
ਇਕੱਤੀ ਮਾਰਚ ਦੋ ਹਜਾਰ ਇੱਕੀ ਤੱਕ ਤਿੱਨ ਲੱਖ ਤਰੇਂਹਠ ਹਜ਼ਾਰ ਪਾਸਪੋਰਟ ਜਾਰੀ ਕਰਨ ਤੋਂ ਬਾਅਦ ਰੁਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਚੋਂ ਸਰਵਿਸ ਕੈਨੇਡਾ ਦੀ ਨਿਗਰਾਨੀ ਕਰਦਾ ਏ ਗਹਿਣਾ ਏ ਕਿ ਅਗਲੇ ਸਾਲ ਇਹ ਗਿਣਤੀ ਵਧ ਕੇ ਲਗਪਗ ਇੱਕ ਪੁਆਇੰਟ ਤਿੱਨ ਮਿਲੀਅਨ ਹੋ ਜਾਵੇਗੀ ਸਰਕਾਰ ਨੇ ਕਿਹਾ ਕਿ ਸਰਵਿਸ ਕੈਨੇਡਾ ਹਜ਼ਾਰਾਂ ਹੋਰ ਕੋਲਾ ਨਾਲ ਵੀ ਨਜਿੱਠ ਰਿਹਾ ਏ ਮਹਾਂਮਾਰੀ ਤੋਂ ਪਹਿਲਾਂ ਲਗਪਗ ਪੰਜ ਹਜ਼ਾਰ ਤੋਂ ਵੱਧ ਰੋਜ਼ਾਨਾ ਕੋਲ ਆਉਂਦੇ ਸੀ ਅਤੇ ਹੁਣ
ਹਰ ਰੋਜ਼ ਦੋ ਲੱਖ ਤੋਂ ਵੱਧ ਕੋਈ ਆਉਂਦੀਆਂ ਨੇ ਦੇਸ਼ ਭਰ ਦੇ ਲੋਕਾਂ ਨੇ ਰਿਪੋਰਟ ਕੀਤੀ ਕਿ ਉਨ੍ਹਾਂ ਨੂੰ ਲੰਬੇ ਇੰਤਜ਼ਾਰ ਦੇ ਚਲਦੇ ਆਪਣੀ ਛੁੱਟੀਆਂ ਨੂੰ ਰੱਦ ਕਰਨਾ ਜਾਂ ਮੁੜ ਤੋਂ ਤੈਅ ਕਰਨਾ ਪੈ ਰਿਹਾ ਹੈ ਜਿਵੇਂ ਕਿ ਕੈਨੇਡੀਅਨ ਦੋ ਸਾਲਾਂ ਤੋਂ ਚੱਲ ਰਹੀ ਮਹਾਂਮਾਰੀ ਦੀਆਂ ਪਾਬੰਦੀਆਂ ਤੋਂ ਬਾਅਦ ਯਾਤਰਾ ਕਰਨ ਲਈ ਉਡੀਕ ਕਰ ਰਹੇ ਨੇ ਇਸ ਨੂੰ ਲੈ ਕੇ ਇਕ ਮਾਹਰ ਦਾ ਕਹਿਣਾ ਹੈ ਕਿ ਗਰਮੀਆਂ ਵਿੱਚ ਛੁੱਟੀਆਂ ਮਨਾਉਣ ਵਾਲਿਆਂ ਲਈ ਨਵੇਂ ਜਾਂ ਰੀਨਿਊ ਕਰਵਾਉਣ ਵਾਲੇ ਪਾਸਪੋਰਟਾਂ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਇੱਕ ਮਿਊ ਨਾਰਮਲ ਹੋਵੇਗਾ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ