ਇਹ ਹਾਕੀ ਖਿਡਾਰੀ ਕਰਨ ਲੱਗਾ ਹੈ ਪੂਰੇ ਪੰਜਾਬ ਦਾ ਨਾਮ ਰੌਸ਼ਨ !

Viral Khabar

ਇਹ ਹਾਕੀ ਖਿਡਾਰੀ ਕਰਨ ਲੱਗਾ ਹੈ ਪੂਰੇ ਪੰਜਾਬ ਦਾ ਨਾਮ ਰੌਸ਼ਨ !

ਜਿਵੇਂ ਦੋਸਤ ਤੁਹਾਨੂੰ ਪਤਾ ਹੀ ਹੈ ਕਿ ਦੇਸ਼ ਵਿਚ ਦੇਸ਼ ਦੀ ਸਰਕਾਰ ਵੱਲੋਂ ਖੇਡਾਂ ਨੂੰ ਵਧੇਰੇ ਤੌਰ ਤੇ ਮਹੱਤਤਾ ਦਿੱਤੀ ਜਾਂਦੀ ਹੈ ਜਿਸ ਨਾਲ ਕਿ ਸਿਹਤ ਸੰਬੰਧੀ ਬਹੁਤ ਜ਼ਿਆਦਾ ਹਰ ਇੱਕ ਖਿਡਾਰੀ ਹੀ ਆਪਣੀ ਸਿਹਤ ਪੱਖੋਂ ਵਧੇਰੇ ਤੌਰ ਤੇ ਖੇਡਾਂ ਵਿੱਚ ਪੈ ਕੇ ਤੰਦਰੁਸਤ ਹੁੰਦਾ ਹੈ ਆਪਣੇ ਆਪਣੇ ਦੇਸ਼ ਦੇ ਨਾਮ ਰੌਸ਼ਨ ਕਰਦੇ ਹਨ ਜੇਕਰ ਗੱਲ ਕਰੀਏ ਤਾਂ ਪੰਜਾਬ ਸੂਬੇ ਦੇ ਪੰਜਾਬ ਸੂਬੇ ਵਿਚ ਕਿਹਾ ਜਾਂਦਾ ਹੈ ਕਿ ਹੋਰ ਖੇਡਾਂ ਵੀ ਬਹੁਤ ਮਹੱਤਵਪੂਰਨ ਆਪਣੀ ਸਥਾਨ ਰੱਖਦੀਆਂ ਹਨ

ਪਰ ਜੇਕਰ ਗੱਲ ਕਰੀ ਜਾਵੇ ਤਾਂ ਹਾਕੀ ਦੀ ਹਾਕੀ ਨੂੰ ਵੀ ਵਧੇਰੇ ਤੌਰ ਤੇ ਖਿਡਾਰੀ ਇਸ ਵਿੱਚ ਹਿੱਸਾ ਲੈਣ ਦੀ ਯੋਗਤਾ ਰੱਖਦੇ ਹਨ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਨਿਕਲ ਕੇ ਆਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸੁਰਜੀਤ ਹਾਕੀ ਅਕੈਡਮੀ ਜਿਹੜੀ ਕਿ ਜਲੰਧਰ ਦੇ ਵਿੱਚੋਂ ਇਹ ਹਾਕੀ ਅਕੈਡਮੀ ਬਣਾਈ ਗਈ ਹੈ ਜਿਥੇ ਕਿ ਪੰਜਾਬ ਦੇ ਹਰ ਇੱਕ ਨੌਜਵਾਨ ਜਿਹੜਾ ਕਿ ਹੁਨਰਮੰਦ ਜਿਹੜੀ ਦਿਲਚਸਪੀ ਰੱਖਦਾ ਹੈ ਕਿ ਆਪਣੀ ਪੰਜਾਬ ਦਾ ਨਾਮ ਆਪਣੇ ਪਰਿਵਾਰ ਦਾ ਨਾਮ

ਰੌਸ਼ਨ ਕਰਨ ਉਨ੍ਹਾਂ ਖਿਡਾਰੀਆਂ ਲਈ ਇਹ ਅਕੈਡਮੀਆਂ ਖੋਲ੍ਹੀਆਂ ਨਿਯਮ ਜਿਸ ਵਿੱਚ ਜੂਨੀਅਰ ਪੱਧਰ ਦੇ ਨੌਜਵਾਨ ਆ ਕੇ ਹਿੱਸਾ ਲੈਂਦੇ ਹਨ ਅਤੇ ਉੱਥੇ ਆਪਣੀ ਟ੍ਰੇਨਿੰਗ ਕਰਦੇ ਹਨ ਅਤੇ ਉੱਥੋਂ ਇੱਕ ਆਪਣੇ ਚੰਗੇ ਅਤੇ ਵਧੀਆ ਜੀਵਨ ਦੀ ਸ਼ੁਰੂਆਤ ਕਰਦੇ ਹਨ ਅਜਿਹਾ ਹੀ ਇਸ ਅਕੈਡਮੀ ਵਿੱਚ ਹੋ ਰਿਹਾ ਹੈ ਜੇਕਰ ਇੱਕ ਪਾਸੇ ਦੇਖਿਆ ਜਾਵੇ ਤਾਂ ਇਸ ਅਕੈਡਮੀ ਵਿੱਚ ਇਕ ਨੌਜਵਾਨ ਲੜਕੇ ਵੱਲੋਂ ਇੰਨੀ ਮਿਹਨਤ ਮੁਸ਼ੱਕਤ ਦੇ ਨਾਲ ਹਾਕੀ ਨੂੰ ਖੇਡਿਆ ਜਾਂਦਾ ਹੈ ।

ਜਿਸ ਨਾਲ ਉਸ ਨੂੰ ਹਾਕੀ ਦੀ ਟੀਮ ਦਾ ਕੈਪਟਨ ਕੈਪਟਨ ਬਣਾ ਦਿੱਤਾ ਗਿਆ ਹੈ ਦੋਸਤੋ ਜੇਕਰ ਗੱਲ ਕਰੀਏ ਤਾਂ ਇਸ ਹੁਨਰਮੰਦ ਖਿਡਾਰੀ ਵੀ ਇਸ ਦੇ ਬਿਆਨਾਂ ਅਨੁਸਾਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਨੈਸ਼ਨਲ ਪਾਰਟੀ ਸਪੀਡ ਵੀ ਬਹੁਤ ਵਾਰ ਕਰ ਚੁੱਕਿਆ ਹੈ ਦੋਸਤੋ ਜੇਕਰ ਗੱਲ ਕਰੀ ਜਾਵੇ ਤਾਂ ਇਨ੍ਹਾਂ ਖੇਡਾਂ ਦੀ ਖੇਡਾਂ ਵਿੱਚ ਵਧੇਰੇ ਤੌਰ ਤੇ ਮਹੱਤਵਪੂਰਨ ਰੱਖਣ ਵਾਲੇ ਅਜਿਹੇ ਖਿਡਾਰੀਆਂ ਨੂੰ ਸਰਕਾਰ ਵੱਲੋਂ ਇਨਾਮ ਦਿੱਤੇ ਜਾਂਦੇ ਹਨ ਅਤੇ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.