364 ਕਰੋੜ ਨਾਲ ਬਣੀ ਨਹਿਰ 70 ਦਿਨਾਂ ਚ ਟੁੱਟੀ ਦੇਖਣ ਪਹੁੰਚੇ ਸੀ, ਆਪ ਦੇ ਵਿਧਾਇਕ ਉਥੇ ਕਿਸਾਨ ਵੀ ਹੋ ਗਏ ਤੱਤੇ !
ਸੱਤਰ ਦਿਨ ਪਹਿਲਾਂ ਬਣੀ ਸਰਹਿੰਦ ਫੀਡਰ ਨਹਿਰ ਦੇ ਵਿੱਚ ਜਦੋਂ ਭਾਰਤ ਆ ਗਿਆ ਤਾਂ ਕਿਸਾਨਾਂ ਦਾ ਗੁੱਸਾ ਵੀ ਸੱਤਵੇਂ ਅਸਮਾਨ ਤੇ ਚੜ੍ਹ ਗਿਆ ਚੌਕੀ ਸਰਕਾਰ ਨੇ ਇਸ ਨਹਿਰ ਤੇ ਤਿੱਨ ਸੌ ਚੌਂਹਠ ਕਰੋੜ ਰੁਪਏ ਲਗਾਏ ਸਨ ਦੋ ਸੱਤਰ ਦਿਨ ਵੀ ਨਾ ਚੱਲ ਸਕੀ ਜਿਸਦੇ ਸਬੰਧੀ ਜਦ ਆਮ ਆਦਮੀ ਪਾਰਟੀ ਦੇ ਐਮ ਐਲ ਏ ਤੇ ਮੰਤਰੀ ਜਾਇਜ਼ਾ ਲੈਣ ਪਹੁੰਚੇ ਤਾਂ ਉਨ੍ਹਾਂ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਦੋਸਤੋ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਪ੍ਰਸ਼ਾਸਨ ਦੀ ਤਾਂ
ਇਸ ਵਿਚ ਵਧੇਰੇ ਤੌਰ ਤੇ ਅਣਗਹਿਲੀ ਕੀਤੀ ਗਈ ਹੈ ਕਿਉਂਕਿ ਜਿਹੜੀ ਨਹਿਰ ਉੱਤੇ ਇੰਨੀ ਜ਼ਿਆਦਾ ਰੁਪਏ ਤਕ ਖ਼ਰਚ ਆ ਚੁੱਕਿਆ ਹੈ ਉਹ ਸਿਰਫ਼ ਸੱਤਰ ਦਿਨ ਹੀ ਤਕ ਚੱਲ ਚੁੱਕੀ ਹੈ ਇਹ ਗੱਲਬਾਤ ਕੀਤੀ ਜਾਵੇ ਤਾਂ ਜਿਹੜੇ ਕਿ ਮਾਈਨਿੰਗ ਕਰਨ ਵਾਲੇ ਚੋਰ ਹਨ ਉਨ੍ਹਾਂ ਵੱਲੋਂ ਇਹ ਨਹਿਰ ਦੀ ਪੁਖਤਾ ਤੌਰ ਤੇ ਪ੍ਰਬੰਧਕਾਂ ਨੂੰ ਨਾ ਰੱਖਣ ਨੂੰ ਲੈ ਕੇ ਇਸ ਨਹਿਰ ਵਿੱਚ ਪਾੜ ਪੈ ਗਿਆ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਇਸ ਦਾ ਮੁੱਖ ਦਰਵਾਜ਼ਾ ਭੁਗਤਣਾ ਪਿਆ
ਅਤੇ ਹੁਣ ਕਿਸਾਨ ਇਕੱਠੇ ਹੋਣ ਤੇ ਤੇ ਐਮਐਲਏ ਦੇ ਵਿਧਾੲਿਕ ਉੱਥੇ ਪਹੁੰਚਣ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਇਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਦੋਸਤੋ ਉੱਥੋਂ ਦੇ ਆਸ ਪਾਸ ਇਲਾਕੇ ਵਿੱਚ ਉਸ ਨਹਿਰ ਦੇ ਟੁੱਟਣ ਕਾਰਨ ਇੰਨੀ ਜ਼ਿਆਦਾ ਫ਼ਸਲ ਦੀ ਤਬਾਹੀ ਹੋਈ ਹੈ ਕਿ ਉਥੋਂ ਦੇ ਹਾਲਾਤ ਨਾਜ਼ੁਕ ਬਣੇ ਹੋਏ ਹਨ ਅਤੇ ਇਕ ਪਾਸੇ ਸਰਕਾਰ ਇਹ ਦਾਅਵੇ ਕਰਦੀਆਂ ਹਨ ਕਿ ਅਸੀਂ ਤੁਹਾਡੇ ਲਈ ਅਜਿਹਾ ਕੁਝ ਕੀਤਾ ਹੈ ਅਤੇ ਵੱਡੀਆਂ ਵੱਡੀਆਂ ਨਹਿਰਾਂ ਦਿੱਤੀਆਂ ਹਨ ਸਿੰਚਾਈ ਲਈ ਪਰ ਇਨ੍ਹਾਂ ਵਿੱਚ ਵੀ ਕਿਤਨਾ ਕਿਤੇ ਅਣਗਹਿਲੀਆਂ ਸਰਕਾਰਾਂ ਵੱਲੋਂ ਵਰਤੀਆਂ ਜਾਂਦੀਆਂ ਹਨ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ