ਸਿਮਰਜੀਤ ਸਿੰਘ ਬੈਂਸ ਤੇ ਰੇ ਪ ਦੇ ਇਲਜ਼ਾਮ ਲਾਉਣ ਵਾਲੀ ਮਹਿਲਾ ਨੇ ਦੌੜ ਦੌੜ ਕੁੱਟਿਆ ਬੈਂਸ ਦਾ ਸਾਥੀ ,ਦੇਖੋ ਵੀਡੀਓ !

Viral Khabar

ਸਿਮਰਜੀਤ ਸਿੰਘ ਬੈਂਸ ਤੇ ਰੇ ਪ ਦੇ ਇਲਜ਼ਾਮ ਲਾਉਣ ਵਾਲੀ ਮਹਿਲਾ ਨੇ ਦੌੜ ਦੌੜ ਕੁੱਟਿਆ ਬੈਂਸ ਦਾ ਸਾਥੀ ,ਦੇਖੋ ਵੀਡੀਓ !

ਲੁਧਿਆਣਾ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਬੈਂਸ ਤੇ ਜਬਰ ਜਨਾਹ ਦੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਨੇ ਸਿਮਰਜੀਤ ਬੈਂਸ ਕਰੀਬੀ ਗੁਰਜੋਤ ਗਿੱਲ ਤੇ ਸੋਟੀ ਚੁੱਕ ਲਈ ਅਤੇ ਪੁਲਸ ਦੇ ਸਾਹਮਣੇ ਹੀ ਉਸ ਦੀ ਕੁੱਟਮਾਰ ਕਰ ਦਿੱਤੀ ਉਸ ਸਮੇਂ ਕਾਫੀ ਪੁਲਸ ਉਥੇ ਮੌਜੂਦ ਸੀ ਪਰ ਪੁਲੀਸ ਨੇ ਇਸ ਤੋਂ ਬਾਅਦ ਹੀ ਮਹਿਲਾ ਨੂੰ ਰੋਕਿਆ ਹੈ ਹੋਰ ਤਾਂ ਹੋਰ ਇਸ ਦੌਰਾਨ ਮਹਿਲਾ ਨੇ

ਪੁਲੀਸ ਨੂੰ ਵੀ ਖਰੀਆਂ ਖਰੀਆਂ ਸੁਣਾ ਦਿੱਤੀਆਂ ਆਓ ਤੁਸੀਂ ਵੀ ਦੇਖੋ ਇਹ ਵੀਡੀਓ ਜਿਸ ਵਿਚ ਸਿਮਰਜੀਤ ਬੈਂਸ ਦੇ ਸਾਥੀ ਨੂੰ ਉਹ ਅੌਰਤ ਖਰੀਆਂ ਖਰੀਆਂ ਸੁਣਾ ਰਹੀ ਹੈ ਅਤੇ ਉਸ ਉੱਤੇ ਡੰਡਾ ਚੁੱਕ ਲਿਆ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਜਬਰ ਜ਼ਨਾਹ ਦਾ ਮਾਮਲਾ ਚੱਲ ਰਿਹਾ ਜਿਸ ਵਿੱਚ ਅਦਾਲਤ ਨੇ ਬੈਂਸ ਸਮੇਤ ਸੱਤ ਮੁਲਜ਼ਮਾਂ ਨੂੰ ਭਗੌੜਾ ਕਰਾਰ ਕੀਤਾ ਇਸੇ ਦੌਰਾਨ ਬਹਿਸ ਤੇ ਦੋਸ਼ ਲਗਾਉਣ ਵਾਲੀ

ਮਹਿਲਾ ਵੱਲੋਂ ਪਿਛਲੇ ਕਰੀਬ ਇਕ ਸਾਲ ਤੋਂ ਸੀ ਪੀ ਦਫਤਰ ਲੁਧਿਆਣਾ ਕੋਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਕੀ ਪੁਲੀਸ ਬੈਂਸ ਅਤੇ ਉਸਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰ ਸਕੀ ਇਸ ਦੇ ਚੱਲਦਿਆਂ ਗੁਰਜੋਤ ਗੇਲੀ ਕੁਝ ਦਿਨ ਪਹਿਲਾਂ ਫੇਸਬੁੱਕ ਤੇ ਵੀਡੀਓ ਪਾਈ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਬੈਂਸ ਭਗੌੜਾ ਨਹੀਂ ਬਲਕਿ ਰਿਸ਼ਤੇਦਾਰ ਦੇ ਘਰ ਕਿਆ ਹੋਇਆ ਦਫ਼ਤਰ ਕਿਸੇ ਕੰਮ ਲਈ ਪੁੱਛਿਆ ਤਾਂ ਉਹ ਮਹਿਲਾ ਨਾਲ ਉਲਝ ਗਏ ਜਿਸ ਤੋਂ ਬਾਅਦ ਹੀ ਸਾਰਾ ਹੰਗਾਮਾ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.