ਗੋਲੀਆਂ ਮਾਰ ਕੇ ਇਕੋ ਪਰਿਵਾਰ ਦੇ ਸੱਤ ਮੈਂਬਰ ਕੀਤੇ ਜ਼ਖ਼ਮੀ,ਇੱਕ ਦੀ ਹੋਈ ਮੌਕੇ ਤੇ ਮੌਤ

Viral Khabar

ਅੱਜਕੱਲ੍ਹ ਸਾਡੇ ਲੋਕਾਂ ਦੇ ਵਿੱਚ ਗੁੱਸਾ ਇੰਨਾ ਜ਼ਿਆਦਾ ਵਧ ਚੁੱਕਾ ਹੈ ਕਿ ਹੋਪ ਨਿੱਕੀ ਨਿੱਕੀ ਗੱਲ ਉਪਰ ਵੀ ਇਕ ਦੂਜੇ ਦੀ ਜਾਨ ਲੈਣ ਉਪਰ ਤੁਰ ਜਾਂਦੇ ਹਨ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਦੱਸਣਯੋਗ ਹੈ ਕਿ ਇਕ ਵਿਅਕਤੀ ਵੱਲੋਂ ਆਪਣੇ ਘਰ ਵਿੱਚ ਤੂੜੀ ਲਾਈ ਜਾ ਰਹੀ ਸੀ।ਉਸ ਸਮੇਂ ਹੀ ਉਸ ਦੇ ਪਿੱਛੇ ਇੱਕ ਹੋਰ ਟਰੈਕਟਰ ਵਾਲੇ ਵਿਅਕਤੀ ਆ ਗਏ।ਜਿਨ੍ਹਾਂ ਨੇ ਉਸ ਨੂੰ ਰਾਹ ਦੇ ਵਿੱਚੋਂ ਟਰੈਕਟਰ ਓਪਰੇ ਕਰਨ ਲਈ ਕਿਹਾ ਤਾਂ ਉਸ ਵਿਅਕਤੀ ਨੇ ਕਿਹਾ ਕਿ ਉਹ ਥੋੜ੍ਹੀ ਜਿਹੀ ਤੂੜੀ ਰਹਿੰਦੀ ਹੈ ਉਸ ਨੂੰ ਉਤਾਰ ਕੇ ਆਪਣਾ ਟਰੈਕਟਰ ਇੱਕ ਪਾਸੇ ਕਰ ਲਵੇਗਾ।ਪਰ ਇਸ ਗੱਲ ਤੇ ਟਰੈਕਟਰ ਵਾਲੇ ਵਿਅਕਤੀਆਂ ਨੇ ਉਸ ਇਕੱਲੇ ਵਿਅਕਤੀ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਜਿਸ ਤੋਂ ਬਾਅਦ ਉਸ ਵਿਅਕਤੀ ਨੇ ਆਪਣਾ ਟਰੈਕਟਰ ਸਾੜ ਉੱਪਰ ਕਰ ਲਿਆ ਅਤੇ ਉਹ ਵਿਅਕਤੀ ਅੱਗੇ ਲੰਘ ਗਏ ।ਉਨ੍ਹਾਂ ਵਿਅਕਤੀਆਂ ਨੇ ਅੱਗੇ ਜਾ ਕੇ ਆਪਣੇ ਹੋਰ ਸਾਥੀਆਂ ਨੂੰ ਫੋਨ ਕਰ ਦਿੱਤਾ ਕਿ ਉਨ੍ਹਾਂ ਦੀ ਲੜਾਈ ਹੋ ਗਈ ਹੈ ਅਤੇ ਅਸਲਾ ਲੈ ਕੇ ਉਨ੍ਹਾਂ ਦੇ ਕੋਲ ਆ ਜਾਣਾ।ਥੋੜ੍ਹੇ ਸਮੇਂ ਬਾਅਦ ਉਹ ਵਿਅਕਤੀ ਟਰਾਲੀ ਵਿੱਚ ਇੱਟਾਂ ਭਰ ਕੇ ਨਾਲ ਕੁਝ ਹੋਰ ਵਿਅਕਤੀ ਤੇ ਅਸਲਾ ਲੈ ਕੇ ਉਨ੍ਹਾਂ ਦੇ ਘਰ ਪਹੁੰਚੇ ।ਘਰ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਉਸ ਵਿਅਕਤੀ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਨੂੰ ਦੇਖ ਕੇ ਉਸ ਘਰ ਦੀਆਂ ਔਰਤਾਂ ਬਾਹਰ ਆ ਗਈਆਂ ।ਜਿਸ ਤੋਂ ਬਾਅਦ ਔਰਤਾਂ ਨੇ ਉਸ ਵਿਅਕਤੀ ਨੂੰ ਬਚਾਉਣ ਦੇ ਲਈ ਆਪ ਅੱਗੇ ਆ ਗਿਆ ਜਿਸਦੇ ਕਾਰਨ ਪਰਿਵਾਰ ਦੇ ਸੱਤ ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ ਹੈ

ਜਿਨ੍ਹਾਂ ਦੇ ਕੇ ਗੋਲੀਆਂ ਲੱਗੀਆਂ ਹਨ।ਉਨ੍ਹਾਂ ਵਿੱਚੋਂ ਇੱਕ ਬਜ਼ੁਰਗ ਜੋ ਕਿ ਬਹੁਤ ਡਰ ਗਿਆ ਸੀ ਉਸ ਦੇ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਈ ਹੈ ।ਪੰਜਾਬ ਦੇ ਵਿੱਚ ਇਸ ਤਰ੍ਹਾਂ ਵਧ ਰਹੀ ਗੁੰਡਾਗਰਦੀ ਦੇ ਨਾਲ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।ਇਸ ਮਾਮਲੇ ਨੂੰ ਹੁਣ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੁਲਸ ਦਾ ਕਹਿਣਾ ਹੈ ਕਿ ਉਹ ਬਣਦੀ ਕਾਰਵਾਈ ਜ਼ਰੂਰ ਕਰਨਗੇ।ਪਰ ਇਸ ਤਰ੍ਹਾਂ ਦਿਨ ਦਿਹਾੜੇ ਹੋ ਰਹੇ ਗੁੰਡਾਗਰਦੀ ਨੂੰ ਦੇਖਦੇ ਹੋਏ ਪੰਜਾਬ ਦੇ ਕਾਨ ਉਪਰ ਸਵਾਲੀਆ ਨਿਸ਼ਾਨ ਲੱਗ ਚੁੱਕਿਆ ਹੈ।ਕਿਉਂਕਿ ਇਨ੍ਹਾਂ ਲੋਕਾਂ ਨੂੰ ਬਿਲਕੁਲ ਵੀ ਕਾਨੂੰਨ ਦਾ ਡਰ ਨਹੀਂ ਹੈ ਇਹ ਲੋਕ ਕਦੋਂ ਵੀ ਅਤੇ ਕਿਸੇ ਵਕਤ ਵੀ ਕਿਸੇ ਇਨਸਾਨ ਨੂੰ ਮਾਰ ਸਕਦੇ ਹਨ।

ਇਸ ਉੱਪਰ ਲੋਕਾਂ ਦੀ ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਵਿਅਕਤੀ ਕਿਸੇ ਉੱਪਰ ਹਮਲਾ ਕਰਨ ਲੱਗਿਆ ਇੱਕ ਵਾਰ ਜ਼ਰੂਰ ਸੋਚੋ ।

Leave a Reply

Your email address will not be published. Required fields are marked *