ਵਿਦੇਸ਼ੀ ਜਿਹੇ ਬੰਦੇ ਨੇ ਪੁਲੀਸ ਵਾਲਿਆਂ ਨਾਲ ਫਸਾ ਲਈ ਗਰਾਰੀ,ਗੱਡੀ ਚੁੱਕਣ ਆਈ ਪੁਲਿਸ ਨਾਲ ਹੋ ਗਈ ਜੱਗੋ ਤੇਰ੍ਹਵੀਂ

Viral Khabar

ਸੋਸ਼ਲ ਮੀਡੀਆ ਦੇ ਉੱਤੇ ਇਕ ਵੀਡੀਓ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿਚ ਤੁਸੀਂ ਦੇਖੋਗੇ ਕਿ ਪੁਲੀਸ ਕਰਮਚਾਰੀ ਦੇ ਦੁਆਰਾ ਇੱਕ ਗ਼ਰੀਬ ਤੇ ਵਿਅਕਤੀ ਉੱਤੇ ਰੋਅਬ ਮਾਰਿਆ ਜਾ ਰਿਹਾ ਅਕਸਰ ਹੀ ਪੁਲੀਸ ਕਰਮਚਾਰੀਆਂ ਦੁਆਰਾ ਬਹੁਤ ਸਾਰੇ ਲੋਕਾਂ ਨੂੰ ਬਹੁਤ ਗਲਤ ਤਰੀਕੇ ਨਾਲ ਬੁਲਾਇਆ ਜਾਂਦਾ ਹੈ ਅਕਸਰ ਇਨ੍ਹਾਂ ਨੂੰ ਗਾਲ੍ਹ ਕੱਢ ਕੇ ਜਾਂ ਫਿਰ ਤੂੰ ਕਹਿ ਕੇ ਬੁਲਾਇਆ ਜਾਂਦਾ ਹੈ ਜਿਸ ਦੇ ਮੋਢਿਆਂ ਤੇ ਸਟਾਰ ਲੱਗ ਜਾਂਦੇ ਹਨ ਉਹ ਸੋਚਦਾ ਹੈ ਕਿ ਮੈਂ ਦੁਨੀਆ ਦਾ ਸਭ ਤੋਂ ਵੱਡਾ ਅਤੇ ਮੇਰੇ ਅੱਗੇ ਕੋਈ ਵੀ ਨਹੀਂ ਹੈ ਅਤੇ ਇਹ ਲੋਕ ਰੱਬ ਨੂੰ ਵੀ ਥੱਲੇ ਲਾਉਣ ਦੀਆਂ ਗੱਲਾਂ ਕਰਨ ਲੱਗ ਜਾਂਦੇ ਹਨ ਇਕ ਗੱਲ ਭੁੱਲ ਜਾਂਦੇ ਹਨ ਕਿ

ਦੁਨੀਆਂ ਦੇ ਵਿੱਚ ਕਿਸੇ ਦਾ ਕੁਝ ਨਹੀਂ ਹੈ ਜੇਕਰ ਤੁਸੀਂ ਪਿਆਰ ਮਿਲ ਵਰਤ ਕੇ ਰਹਾਂਗੇ ਅਤੇ ਲੋਕਾਂ ਦੇ ਉੱਤੇ ਝੂਠੇ ਕੇਸ ਝੂਠੀਆਂ ਗੱਲਾਂ ਅਤੇ ਲੋਕਾਂ ਨੂੰ ਚੰਗੇ ਅਤੇ ਪਿਆਰ ਨਾਲ ਬਲੌਂਗੀ ਤਾਂ ਹਰ ਇੱਕ ਤੁਹਾਡੀ ਇੱਜ਼ਤ ਕਰੇਗਾ ਅਤੇ ਪੁਲੀਸ ਵਾਲਿਆਂ ਦੇ ਪ੍ਰਤੀ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਵਧ ਜਾਵੇਗਾ ਪਰ ਪਤਾ ਨਹੀਂ ਫਿਰ ਵੀ ਜਦੋਂ ਕਿਸੇ ਦੇ ਮੋਢਿਆਂ ਤੇ ਸਟਾਰ ਲੱਗ ਜਾਂਦੇ ਹਨ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਮੈਂ ਤਾਂ ਹੁਣ ਰੱਬ ਨੂੰ ਵੀ ਥੱਲੇ ਲਾਹ ਲੂੰ ਪਰ ਉਨ੍ਹਾਂ ਇਸ ਗੱਲ ਬਾਰੇ ਪਤਾ ਨਹੀਂ ਹੁੰਦਾ ਕਿ ਆਖਿਰਕਾਰ ਇੱਕ ਦਿਨ ਉਸਦੀ ਵੀ ਮੌਤ ਹੋਣੀ ਹੈ ਅਤੇ ਉਹ ਮੌਤ ਫਿਰ ਇੰਨੀ ਜ਼ਿਆਦਾ ਦਰਦਨਾਕ ਅਤੇ ਖ਼ਤਰਨਾਕ ਹੁੰਦੀ ਹੈ ਕਿ ਫਿਰ ਉਸ ਨੂੰ ਰੱਬ ਯਾਦ ਆਉਂਦਾ ਹੈ

ਅਤੇ ਫਿਰ ਉਹ ਆਪਣੀਆਂ ਗਲਤੀਆਂ ਨੂੰ ਰੱਬ ਅੱਗੇ ਦੱਸਣਾ ਸ਼ੁਰੂ ਕਰਦਾ ਹੈ ਇਸ ਲਈ ਉਸ ਵਿਅਕਤੀ ਨੂੰ ਪਹਿਲਾਂ ਹੀ ਲੋਕਾਂ ਦੇ ਨਾਲ ਪਿਆਰ ਅਤੇ ਸਤਿਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਮੌਕਾ ਅਤੇ ਮਰਦੀ ਵਰਗੇ ਲੋਕ ਉਸ ਨੂੰ ਸਲਾਮਾਂ ਕਰਨ ਤੁਹਾਨੂੰ ਪਤਾ ਹੋਵੇਗਾ ਕਿ ਸਰਕਾਰ ਦੇ ਬਲੂ ਜਦੋਂ ਨਿਯਮ ਬਣਾਏ ਜਾਂਦੇ ਹਨ ਤਾਂ ਉਹ ਨਿਯਮ ਸਭ ਤੋਂ ਪਹਿਲਾਂ ਸਰਕਾਰੀ ਕਰਮਚਾਰੀਆਂ ਦੇ ਉੱਤੇ ਲਾਗੂ ਹੁੰਦੇ ਹਨ ਕਿਉਂਕਿ ਜੇਕਰ ਉਹੀ ਉਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਆਖ਼ਿਰਕਾਰ ਉਹ ਨਿਯਮ ਲੋਕ ਕਿਸ ਤਰੀਕੇ ਦੇ ਨਾਲ ਮੰਨਣਗੇ ਸਭ ਤੋਂ ਪਹਿਲਾਂ ਸਰਕਾਰ ਦੇ ਅਧਿਕਾਰੀਆਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ

ਕਿਉਂਕਿ ਲੋਕ ਉਨ੍ਹਾਂ ਨੂੰ ਦੇਖ ਕੇ ਪ੍ਰੀਤ ਹੁੰਦੇ ਹਨ ਪਰ ਜੇਕਰ ਤੁਸੀਂ ਹੀ ਵੱਡੀਆਂ ਵੱਡੀਆਂ ਗ਼ਲਤੀਆਂ ਕਰੋਗੇ ਤਾਂ ਫਿਰ ਆਖਿਰਕਾਰ ਲੋਕ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਕੁਝ ਬੋਲ ਸਕਦੇ ਹੋ ਇਹ ਉਨ੍ਹਾਂ ਦੀ ਸਭ ਤੋਂ ਪਹਿਲੀ ਗਲਤੀ ਕਿਉਂਕਿ ਉਨ੍ਹਾਂ ਦੀ ਆਪਣੀ ਸੀਟ ਬੈਲਟ ਨਹੀਂ ਲੱਗੀ ਹੁੰਦੀ ਅਤੇ ਨਾ ਹੀ ਇਨ੍ਹਾਂ ਕਰਮਚਾਰੀਆਂ ਦੀ ਕੋਈ ਲਾਈਸੈਂਸ ਹੁੰਦਾ ਹੈ ਇਸੇ ਤਰ੍ਹਾਂ ਦੀ ਵੀਡੀਓ ਜਲੰਧਰ ਤਿਵਾਰੀ ਜਿਥੇ ਨਾ ਹੀ ਉਸ ਦੇ ਕੋਲ ਲਾਈਸੰਸ ਦੀ ਜਦੋਂ ਇਕ ਵਿਅਕਤੀ ਨੇ ਪੁੱਛਿਆ ਕਿ ਆਖਿਰਕਾਰ ਤੁਹਾਡਾ ਲਾਈਸੈਂਸ ਦੱਸੋ ਜਪੁਜੀ ਜਿਹਡ਼ੀ ਗੱਡੀ ਚਲਾ ਰਹੇ ਉਸ ਦੇ ਕਾਗਜ਼ ਕਿੱਥੇ ਨੇ ਦੋ ਪੁਲੀਸ ਕਰਮਚਾਰੀ ਉਸ ਨੂੰ ਰੋਅਬ ਮਾਰਨ ਲੱਗ ਜਾਂਦਾ ਹੈ ਅਤੇ ਉੱਥੇ ਤੂੰ ਤੂੰ ਮੈਂ ਮੈਂ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਸ ਨੌਜਵਾਨ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਤੁਹਾਡੇ ਕਾਗਜ਼ ਨਹੀਂ ਪੂਰੀਆਂ ਹਨ ਫਿਰ ਅਸੀਂ ਕਿਉਂ ਦੇਈਏ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *