ਹੋ ਜਾਓ ਸਾਵਧਾਨ ਇਨ੍ਹਾਂ ਇਲਾਕਿਆਂ ਤੇ ਬੱਤੀ ਹੋਈ ਗੁੱਲ

Viral Khabar

ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡਾ ਇਹ ਉਦੇਸ਼ ਹੁੰਦਾ ਹੈ ਕਿ ਅਸੀਂ ਤੁਹਾਡੇ ਤੱਕ ਸਹੀ ਅਤੇ ਸਟੀਕ ਜਾਣਕਾਰੀ ਪਹੁੰਚਾ ਸਕੀ ਅਸੀਂ ਹਮੇਸ਼ਾ ਹੀ ਸਰਕਾਰ ਦੇ ਦੁਆਰਾ ਕੋਈ ਵੀ ਚੀਜ਼ ਜਿਗਰ ਲਾਗੂ ਕੀਤੀ ਜਾਂਦੀ ਹੈ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਨਵੀਂ ਸਕੀਮ ਲੈ ਕੇ ਸਰਕਾਰ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੱਕ ਉਸ ਸਕੀਮ ਨੂੰ ਪਹੁੰਚਾਉਂਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਵਿੱਚ ਕੋਈ ਵੀ ਅਜਿਹਾ ਵਿਅਕਤੀ ਵਾਂਝਾ ਨਾ ਰਹੇ ਜਾਂ ਫਿਰ ਅਜਿਹੀ ਜਾਣਕਾਰੀ ਕਿਸੇ ਵਿਅਕਤੀ ਨੂੰ ਨਾ ਮਿਲੇ ਅਤੇ ਉਸ ਦਾ ਨੁਕਸਾਨ ਹੋ ਜਾਵੇ

ਇਸ ਲਈ ਅਸੀਂ ਤੁਹਾਡੇ ਲਈ ਸਭ ਤੋਂ ਪਹਿਲਾਂ ਖ਼ਬਰ ਲੈ ਕੇ ਹਾਜ਼ਰ ਹੁੰਦੇ ਹਾਂ ਅਤੇ ਜਾਣਕਾਰੀਆਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਹਨ ਅੱਜ ਸਾਡੇ ਸਾਹਮਣੇ ਇੱਕ ਬਰਾਰੀ ਐ ਕਿ ਇਨ੍ਹਾਂ ਇਲਾਕਿਆਂ ਚ ਬੱਤੀ ਹੋ ਗਈ ਗੁਲ ਤੇ ਨਾਲ ਹੀ ਇਨ੍ਹਾਂ ਚੀਜ਼ਾਂ ਤੇ ਵੀ ਲੱਗੀ ਰੋਕ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਵਿਚ ਜ਼ਿਆਦਾਤਰ ਹਿੱਸਿਅਾਂ ਦੇ ਵਿੱਚ ਅੱਜ ਬਿਜਲੀ ਬੰਦ ਰਹੀ ਪੱਛਮੀ ਰੇਲਵੇ ਦੇ ਵੱਲੋਂ ਦੱਸਿਆ ਗਿਆ ਸਵੇਰੇ ਨੌੰ ਵਜ ਕੇ ਬਿਆਲੀ ਮਿੰਟ ਅੰਧੇਰੀ ਅਤੇ ਚਰਚ ਗੇਟ ਵਿੱਚ ਬਿਜਲੀ ਚਲੇ ਜਾਂਦੀ ਹੈ ਜਿਸ ਵਜ੍ਹਾ ਕਰਕੇ ਲੋਕਲ ਟਰੇਨ ਸੇਵਾਵਾਂ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਈਆਂ ਬ੍ਰਹਿਮੁੰਬਈ

ਇਲੈਕਟ੍ਰੀਸਿਟੀ ਟਰਾਂਸਪੋਰਟ ਨੇ ਦੱਸਿਆ ਕੋਲੰਬੋ ਟ੍ਰੋਲ ਬੇਟ ਤੇ ਐੱਸ ਈ ਬੀ ਦੋ ਸੌ ਵੀਹ ਟਰਾਂਸਮਿਸ਼ਨ ਲਾਈਨ ਦੀ ਟ੍ਰਿਪ ਹੋਣ ਦੀ ਵਜ੍ਹਾ ਕਰਕੇ ਬਹੁਤੀ ਜ਼ਿਆਦਾ ਪ੍ਰਭਾਵਿਤ ਹੋਏ ਜਿਸ ਤੋਂ ਬਾਅਦ ਦੱਸ ਵਜ ਕੇ ਤਰਵੰਜਾ ਮਿੰਟ ਦੇ ਵਿੱਚ ਵਾਪਸ ਆ ਜਾਂਦੀ ਹੈ ਜਿਸ ਤੋਂ ਬਾਅਦ ਬਿਜਲੀ ਬੇਸ਼ੱਕ ਉਸ ਸਮੇਂ ਦੇ ਲਈ ਗਈ ਪਰ ਇੰਨੇ ਵੱਡੇ ਸ਼ਹਿਰ ਦੇ ਵਿੱਚ ਜਦੋਂ ਇਕਦਮ ਕਿਤੇ ਵੱਡੀ ਖਰਾਬੀ ਆ ਜਾਣੀ ਤਾਂ ਉਸਦੇ ਨਾਲ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਹੈ ਅਤੇ ਨਾਲ ਹੀ ਸਰਕਾਰੀ ਡਿਪਾਰਟਮੈਂਟਾਂ ਨੂੰ ਵੀ ਕਰਨਾ ਪੈਂਦਾ ਹੈ ਮੁੰਬਈ ਦੇ ਵਿਚ ਬਿਜਲੀ ਦੀ ਵਜ੍ਹਾ ਕਰਕੇ ਹਰ ਇੱਕ ਚੀਜ਼ ਰੁਕ ਗਈ ਸੀ ਤੁਹਾਨੂੰ ਪਤਾ ਹੋਵੇਗਾ ਕਿ ਮੈਟਰੋ ਦੀ ਟਾਈਮਿੰਗ ਹਰ ਇੱਕ ਮਿੰਟ ਸਕਿੰਟ ਦੀ ਹੈ ਅਤੇ ਰੇਲਵੇ ਦੀ ਵੀ ਇਸੇ ਤਰੀਕੇ ਦੇ ਨਾਲ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published.