ਭਾਰਤ ਲਈ ਵੱਡੀ ਮਾੜੀ ਖ਼ਬਰ,ਰੂਸ ਅਤੇ ਯੂਕਰੇਨ ਦੀ ਜੰਗ ਨਾਲ ਹੋ ਸਕਦਾ ਹੈ ਭਾਰਤ ਨੂੰ ਇਹ ਨੁਕਸਾਨ

Viral Khabar

ਜਾਣਕਾਰੀ ਮੁਤਾਬਿਕ ਦੱਸਣਾ ਚਾਹੁੰਦੇ ਹਾਂ ਕਿ ਯੂਕਰੇਨ ਅਤੇ ਰਿਸ਼ੀਆਂ ਦੇ ਵਿਚਕਾਰ ਲਗਾਤਾਰ ਦਿਨੋਂ ਦਿਨ ਲੜਾਈ ਵਧਦੀ ਹੀ ਜਾ ਰਹੀ ਹੈ ਸਾਰੀ ਦੁਨੀਆਂ ਦੀ ਇਸ ਵੇਲੇ ਜੇਕਰ ਨਜ਼ਰ ਹੈ ਤਾਂ ਸਿਰਫ਼ ਉਹ ਯੂਕਰੇਨ ਅਤੇ ਰਸ਼ਿਆ ਦੇ ਵਿਚ ਹੀ ਹੈ ਸਾਰੀ ਦੁਨੀਆ ਯੂਕਰੇਨ ਅਤੇ ਰਸ਼ਿਆ ਦੇ ਵਿਚ ਹੋ ਰਹੀ ਲੜਾਈ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਚਿੰਤਾਂ ਦੇ ਵਿੱਚ ਹਰ ਇੱਕ ਨੂੰ ਲੱਗ ਰਿਹਾ ਹੈ ਕਿ ਇਸ ਲੜਾਈ ਦੀ ਵਜ੍ਹਾ ਕਰ ਕੇ ਤੀਜਾ ਵਿਸ਼ਵ ਯੁੱਧ ਨਾ ਲੱਗ ਜਾਵੇ ਜੇਕਰ ਇਸ ਤਰੀਕੇ ਦੇ ਨਾਲ ਲੜਾਈ ਵਧਦੀ ਗਈ ਅਤੇ ਰਸ਼ਿਆ ਦੇ ਵੱਲੋਂ ਇਸ ਲੜਾਈ ਨੂੰ ਨਹੀਂ ਰੋਕਿਆ ਗਿਆ

ਤਾਂ ਹੋ ਸਕਦਾ ਹੈ ਕਿ ਤੀਜਾ ਵਿਸ਼ਵ ਯੁੱਧ ਲੱਗ ਸਕਦਾ ਹੈ ਇਸ ਲਈ ਸਾਰੇ ਦੇਸ਼ ਹੀ ਇਹ ਕਹਿ ਰਹੇ ਹਨ ਕਿ ਰਸ਼ੀਆ ਅਤੇ ਯੂਕਰੇਨ ਨੂੰ ਬੈਠ ਕੇ ਗੱਲਬਾਤ ਕਰ ਲੈਣੀ ਚਾਹੀਦੀ ਹੈ ਅਤੇ ਆਪਣੇ ਮੁੱਦਿਆਂ ਨੂੰ ਸੁਲਝਾ ਲੈਣਾ ਚਾਹੀਦਾ ਹੈ ਜੇਕਰ ਉਨ੍ਹਾਂ ਨੇ ਇਸ ਤਰੀਕੇ ਦੀ ਗੱਲਬਾਤ ਨਹੀਂ ਕੀਤੀ ਤਾਂ ਇਸ ਦਾ ਖਾਮਿਆਜ਼ਾ ਪੂਰੀ ਦੁਨੀਆਂ ਨੂੰ ਭੁਗਤਣਾ ਪੈ ਸਕਦਾ ਹੈ ਕਿਉਂਕਿ ਜਦੋਂ ਕਿਸੇ ਦੇਸ਼ ਦੀ ਦੂਜੇ ਦੇਸ਼ ਦੇ ਨਾਲ ਲੜਾਈ ਹੁੰਦੀ ਹੈ ਤਾਂ ਅਕਸਰ ਹੀ ਕਈ ਦੇਸ਼ਾਂ ਦੇ ਨਾਲ ਆਪਸੀ ਸਮਝੌਤੇ ਹੁੰਦੇ ਹਨ ਅਤੇ ਉਨ੍ਹਾਂ ਸਮਝੌਤਿਆਂ ਦੇ ਤਹਿਤ ਜਦੋਂ ਦੂਸਰਾ ਦੇਸ਼ ਕਿਸੇ ਦੇਸ਼ ਤੋਂ ਮਦਦ ਮੰਗਦਾ ਹੈ

ਤਾਂ ਉਸ ਨੂੰ ਮਦਦ ਦੇਣੀ ਪੈ ਜਾਂਦੀ ਹੈ ਜਿਸ ਵਜ੍ਹਾ ਕਰਕੇ ਮਾਹੌਲ ਹੋਰ ਵੀ ਜ਼ਿਆਦਾ ਗਰਮਾ ਜਾਂਦਾ ਹੈ ਇਸ ਗੱਲ ਨੂੰ ਲੈ ਕੇ ਅਮਰੀਕਾ ਅਜੇ ਤੱਕ ਪਾਸਾ ਵੱਟ ਰਿਹਾ ਹੈ ਕਿਉਂਕਿ ਅਮਰੀਕਾ ਨੂੰ ਪਤਾ ਹੈ ਕਿ ਉਹ ਜੇਕਰ ਇੱਕ ਵਾਰ ਮੈਦਾਨ ਦੇ ਵਿਚ ਉਤਰ ਗਿਆ ਤਾਂ ਫਿਰ ਤੀਜਾ ਵਿਸ਼ਵ ਯੁੱਧ ਲੱਗਣਾ ਲਾਜ਼ਮੀ ਹੈ ਇਸ ਲਈ ਅਮਰੀਕਾ ਇਸ ਚੀਜ਼ ਤੋਂ ਪਰਹੇਜ਼ ਕਰ ਰਿਹਾ ਹੈ ਇਸ ਦੇ ਨਾਲ ਹੀ ਇੰਡੀਆ ਇਸ ਚੀਜ਼ ਨੂੰ ਦੇਖ ਕੇ ਬਹੁਤ ਜ਼ਿਆਦਾ ਪ੍ਰਹੇਜ਼ ਕਰ ਰਿਹਾ ਭਾਰਤ ਦੇਸ਼ ਇੱਕ ਅਜਿਹਾ ਦੇਸ਼ ਹੈ ਜਿਸਦੇ ਵੱਲੋਂ ਸਾਰੇ ਹਥਿਆਰ ਰਸ਼ੀਆ ਤੋਂ ਖਰੀਦੇ ਜਾਂਦੇ ਹਨ ਭਾਰਤ ਹੁਣ ਨਾ ਹੀ ਅਮਰੀਕਾ ਦੇ ਨਾਲ ਆਪਣਾ ਸਬੰਧ ਵਿਗਾੜ ਸਕਦਾ ਹੈ

ਅਤੇ ਨਾ ਹੀ ਅਰਸ਼ੀ ਦੇ ਨਾਲ ਇਸ ਲਈ ਭਾਰਤ ਦੇ ਵੱਲੋਂ ਨਾਹੀ ਅਮੇਰਿਕਾ ਦੀ ਸਾਈਡ ਲਈ ਜਾ ਸਕਦੀ ਹੈ ਅਤੇ ਨਾ ਹੀ ਅਰਸ਼ ਆਦਿ ਕਿਉਂਕਿ ਇਨ੍ਹਾਂ ਦੋਨਾਂ ਦੇ ਨਾਲ ਭਾਰਤ ਦੇ ਬਹੁਤ ਹੀ ਜ਼ਿਆਦਾ ਚੰਗੇ ਸਬੰਧ ਹਨ ਜਿਸ ਵਜ੍ਹਾ ਕਰਕੇ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵਲੋਂ ਬਡ਼ੀ ਸਮਝਦਾਰੀ ਦੇ ਨਾਲ ਇਨ੍ਹਾਂ ਦੋਨਾਂ ਦੀ ਤਰਫ ਬੋਟਿੰਗ ਕਰਨ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਜੇਕਰ ਭਾਰਤ ਕਿਸੇ ਵੀ ਦੇਸ਼ ਦਾ ਇੱਕ ਪੱਖ ਲੈ ਲੈਂਦਾ ਹੈ ਤਾਂ ਇਸ ਦੇ ਨਾਲ ਹੋਰ ਵੀ ਮੁਸ਼ਕਿਲਾਂ ਵਧ ਸਕਦੀਆਂ ਹਨ ਜਿਸ ਵਜ੍ਹਾ ਕਰਕੇ ਭਾਰਤ ਦੇਸ਼ ਨੇ ਬਡ਼ੀ ਸਮਝਦਾਰੀ ਦੇ ਨਾਲ ਆਪਣੇ ਆਪ ਨੂੰ ਇਕ ਸਾਈਡ ਤੇ ਕਰ ਲਿਆ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published.