ਨੂੰਹ ਨੂੰ ਕਮਰੇ ਵਿੱਚ ਇਕੱਲੀ ਵੇਖ ਸਹੁਰੇ ਦੀ ਵਿਗੜੀ ਨੀਅਤ ,ਨੂੰਹ ਨੇ ਕੀਤਾ ਸਟਿੰਗ ਆਪ੍ਰੇਸ਼ਨ

Viral Khabar

ਸਾਡੇ ਸਮਾਜ ਦੇ ਵਿੱਚ ਨੂੰਹ ਅਤੇ ਸਹੁਰੇ ਦੇ ਰਿਸ਼ਤੇ ਨੂੰ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ।ਪਰ ਬਹੁਤ ਸਾਰੇ ਲੋਕ ਆਪਣੀਆਂ ਅਸ਼ਲੀਲ ਹਰਕਤਾਂ ਦੇ ਕਾਰਨ ਇਨ੍ਹਾਂ ਰਿਸ਼ਤਿਆਂ ਨੂੰ ਬਦਨਾਮ ਕਰ ਦਿੰਦੇ ਹਨ ।ਅਜਿਹਾ ਹੀ ਮਾਮਲਾ ਸਾਨੂੰ ਦੇਖਣ ਨੂੰ ਮਿਲਿਆ ਹੈ ਸਾਹਿਲ ਜਲੰਧਰ ਦੇ ਵਿੱਚ ।ਜਿੱਥੇ ਇੱਕ ਬੁੱਢੇ ਸਹੁਰੇ ਦੇ ਵੱਲੋਂ ਆਪਣੀ ਜਵਾਨ ਨੂੰਹ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਸਨ ।ਪਰ ਜਦੋਂ ਉਸ ਔਰਤ ਨੇ ਇਹ ਗੱਲ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੀ ਤਾਂ ਕਿਸੇ ਨੇ ਵੀ ਉਸ ਉਪਰ ਯਕੀਨ ਨਹੀਂ ਕੀਤਾ ।ਇਸ ਲਈ ਪੀਡ਼ਤ ਅੌਰਤ ਨੇ ਇਕ ਸਬੂਤ ਦੇ ਵਜੋਂ ਆਪਣੇ ਨਾਲ ਅਸ਼ਲੀਲ ਹਰਕਤਾਂ ਕਰਦੇ ਆਪਣੇ ਸਹੁਰੇ ਦੀ ਇੱਕ ਵੀਡੀਓ ਬਣਾ ਲਈ ਗਈ ।

ਜਿਸ ਤੋਂ ਬਾਅਦ ਪੀਡ਼ਤ ਅੌਰਤ ਨੇ ਆਪਣੇ ਸਹੁਰੇ ਦੇ ਖਿਲਾਫ ਥਾਣੇ ਦੇ ਵਿੱਚ ਰਿਪੋਰਟ ਕਰ ਦਿੱਤੀ ਹੈ ।ਪੀੜਤ ਔਰਤ ਦਾ ਕਹਿਣਾ ਹੈ ਕਿ ਉਸ ਦਾ ਵਿਆਹ ਹੋਏ ਨੂੰ ਪੰਜ ਸਾਲ ਹੋ ਚੁੱਕੇ ਹਨ ।ਪੰਜ ਸਾਲਾਂ ਤੋਂ ਹੀ ਉਸਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰਦਾ ਆ ਰਿਹਾ ਹੈ ।ਪੀਡ਼ਤ ਅੌਰਤ ਨੇ ਦੱਸਿਆ ਕਿ ਉਸਦਾ ਸਹੁਰਾ ਉਸ ਨਾਲ ਹਰ ਰੋਜ਼ ਅਸ਼ਲੀਲ ਹਰਕਤਾਂ ਕਰਦਾ ਸੀ ।ਇਸ ਤੋਂ ਇਲਾਵਾ ਉਸਦੇ ਸਹੁਰੇ ਤਾਂ ਜਮਾਈ ਦਿ ਪੀਡ਼ਤ ਅੌਰਤ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਵਿੱਚ ਸ਼ਾਮਲ ਸੀ ।ਇੱਥੋਂ ਤੱਕ ਕਿ ਉਸ ਦੇ ਜੇਠ ਦਾ ਲੜਕਾ ਆਪਣੇ ਦਾਦੇ ਦੇ ਨਾਲ ਰਲ ਕੇ ਉਸ ਨੂੰ ਗਲਤ ਸ਼ਬਦਾਵਲੀ ਬੋਲਦਾ ਸੀ ।

ਪਰ ਉਸਦਾ ਸਹੁਰਾ ਪਰ ਇਹ ਕਹਿ ਕੇ ਹੱਲਾਸ਼ੇਰੀ ਦਿੰਦਾ ਸੀ ਕੇ ਔਰਤਾਂ ਨੂੰ ਗਲਤ ਸ਼ਬਦਾਵਲੀ ਵਰਤਣਾ ਮਰਦਾਂ ਦੀ ਨਿਸ਼ਾਨੀ ਹੁੰਦਾ ਹੈ ।ਪੀੜਤ ਔਰਤ ਦੇ ਦੱਸਣ ਅਨੁਸਾਰ ਜਦੋਂ ਉਸ ਦਾ ਵਿਆਹ ਹੋਇਆ ਸੀ ਤਾਂ ਸਹੁਰੇ ਪਰਿਵਾਰ ਨੇ ਦਾਜ ਲੈਣ ਤੋਂ ਇਨਕਾਰ ਕਰ ਦਿੱਤਾ ਸੀ ।ਪਰ ਜਦੋਂ ਉਸ ਦਾ ਵਿਆਹ ਹੋ ਗਿਆ ਤਾਂ ਪੰਜ ਦਿਨ ਬਾਅਦ ਹੀ ਸਹੁਰੇ ਪਰਿਵਾਰ ਨੇ ਉਸ ਤੋਂ ਦਾਜ ਮੰਗਣਾ ਸ਼ੁਰੂ ਕਰ ਦਿੱਤਾ ।ਅਤੇ ਉਸ ਦੀਆਂ ਨਣਦਾਂ ਨੇ ਉਸ ਵਿੱਚੋਂ ਨੁਕਸ ਕੱਢਣੇ ਸ਼ੁਰੂ ਕਰ ਦਿੱਤੇ ।ਇਸ ਤੋਂ ਬਾਅਦ ਉਨ੍ਹਾਂ ਦੇ ਜਵਾਈ ਵੱਲੋਂ ਪੀਡ਼ਤ ਅੌਰਤ ਨਾਲ ਅਸ਼ਲੀਲ ਹਰਕਤ ਕੀਤੀ ਗਈ ਤਾਂ ਉਸ ਨੇ ਸਾਰੀ ਗੱਲ ਆਪਣੇ ਪਰਿਵਾਰ ਨੂੰ ਦੱਸ ਦਿੱਤੀ ।ਪਰ ਪਰਿਵਾਰ ਵਾਲਿਆਂ ਨੇ ਉਸ ਤੇ ਯਕੀਨ ਕਰਨ ਨੂੰਹ ਛੱਡ ਕੇ ਉਸ ਨੂੰ ਘਰ ਵਿੱਚੋਂ ਕੱਢ ਦਿੱਤਾ ।

ਉਹ ਦੋ ਮਹੀਨੇ ਬਾਅਦ ਫਿਰ ਘਰ ਆਈ ।ਇਸ ਤੋਂ ਬਾਅਦ ਉਸਦੇ ਸਹੁਰੇ ਨੇ ਉਸਦੇ ਨਾਲ ਅਸੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ।ਇਸ ਵਾਰ ਪੀਡ਼ਤ ਅੌਰਤ ਨੇ ਸਬੂਤ ਦੇ ਤੌਰ ਤੇ ਇਕ ਵੀਡਿਓ ਬਣਾਉਣ ਬਾਰੇ ਸੋਚਿਆ ।ਜਦੋਂ ਉਸ ਦਾ ਸਹੁਰਾ ਉਸ ਨਾਲ ਅਸ਼ਲੀਲ ਹਰਕਤ ਕਰਨ ਲਈ ਉਸ ਦੇ ਕਮਰੇ ਵਿੱਚ ਆਇਆ ਤਾਂ ਪੀਡ਼ਤ ਅੌਰਤ ਨੇ ਆਪਣੇ ਮੋਬਾਇਲ ਦੇ ਨਾਲ ਇਹ ਸਾਰੀ ਘਟਨਾ ਦੀ ਵੀਡੀਓ ਬਣਾ ਲਈ ।ਹੁਣ ਇਹ ਮਾਮਲਾ ਪੁਲਸ ਕੋਲ ਜਾ ਚੁੱਕਾ ਹੈ ।ਪੀੜਤ ਔਰਤ ਵੱਲੋਂ ਆਪਣੇ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ

Leave a Reply

Your email address will not be published.