ਇਨ੍ਹਾਂ ਲੋਕਾਂ ਦੇ ਕੋਲ ਭੁੱਲ ਕੇ ਵੀ ਨਾ ਜਾਣ ਲੀਡਰ ਵੋਟਾਂ ਮੰਗਣ ਦੇ ਲਈ, ਨਹੀਂ ਤਾਂ ਕੱਢਣਗੇ ਬਹੁਤ ਜ਼ਿਆਦਾ ਜਲੂਸ
ਪੰਜਾਬ ਵਿੱਚ ਜਿਸ ਪਾਸੇ ਵੀ ਨਿਗ੍ਹਾ ਮਾਰੀਏ ਚਾਰੇ ਪਾਸੇ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਦਾ ਹਰ ਵਰਗ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਹੈ।ਪੰਜਾਬ ਵਿਚ ਅਧਿਆਪਕ,ਕਿਸਾਨ ,ਮਜ਼ਦੂਰ, ਟਰੱਕ ਯੂਨੀਅਨਾਂ,ਸਰਕਾਰੀ ਬੱਸਾਂ ਵਾਲੇ,ਸਫਾਈ ਕਰਮਚਾਰੀ,ਬਿਜਲੀ ਤੋਂ ਪਰੇਸ਼ਾਨ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਹਨ।ਇਸ ਤੋਂ ਇਲਾਵਾ ਹੁਣ ਪਾਣੀ ਦੀ ਕਿੱਲਤ ਵੀ ਪੰਜਾਬ ਵਿੱਚ ਦੇਖਣ ਨੂੰ […]
Continue Reading