ਸਿਮਰਜੀਤ ਸਿੰਘ ਬੈਂਸ ਨੇ ਕੀਤਾ ਦਾਅਵਾ, ਕਾਂਗਰਸ ਪਾਰਟੀ ਨਹੀਂ ਛੱਡਣਗੇ ਨਵਜੋਤ ਸਿੰਘ ਸਿੱਧੂ

ਬੇਅਦਬੀ ਮਾਮਲਿਆਂ ਵਿਚ ਹਾਈ ਕੋਰਟ ਵੱਲੋਂ ਜੋ ਫ਼ੈਸਲਾ ਸੁਣਾਇਆ ਗਿਆ ਹੈ ਉਸ ਦੇ ਵਿਰੋਧ ਵਿਚ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਲੁਧਿਆਣਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇੱਥੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਵਿਧਾਨ ਸਭਾ ਦਾ ਐਮਰਜੈਂਸੀ ਸੈਸ਼ਨ ਬੁਲਾਉਣਾ ਚਾਹੀਦਾ ਹੈ ਅਤੇ ਕੁੰਵਰ ਵਿਜੇ ਪ੍ਰਤਾਪ ਦੀ […]

Continue Reading

ਨਕਲੀ Remdesivir ਬਣਾਉਣ ਵਾਲੀ ਕੰਪਨੀ ਦਾ ਪਰਦਾਫਾਸ਼

ਕੋਰੋਨਾ ਕਾਰਨ ਜਿੱਥੇ ਇਨਸਾਨ ਮਰਦੇ ਦਿਖ ਰਹੇ ਹਨ ਉੱਥੇ ਹੀ ਇਨਸਾਨੀਅਤ ਵੀ ਮਰਦੀ ਨਜ਼ਰ ਆ ਰਹੀ ਹੈ। ਕਿਉਂ ਕਿ ਇਸ ਮੁਸ਼ਕਲ ਸਮੇਂ ਵਿੱਚ ਕੁਝ ਲੋਕਾਂ ਵੱਲੋਂ ਲੋੜੀਂਦੀਆਂ ਵਸਤੂਆਂ ਦੀ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ। ਜਿਸ ਕਰਕੇ ਹਸਪਤਾਲਾਂ ਵਿੱਚ ਆਕਸੀਜਨ ਦਵਾਈਆਂ ਆਦਿ ਦੀ ਕਮੀ ਹੋ ਰਹੀ ਹੈ । ਸੋ ਦਿੱਲੀ ਪੁਲੀਸ ਵੱਲੋਂ ਹੁਣ ਸਖਤਾਈ ਵਧਾਈ ਜਾ […]

Continue Reading

ਛੇ ਜ਼ਿਲ੍ਹਿਆਂ ਵਿੱਚ ਹੋਵੇਗੀ ਸਖਤਾਈ ,ਕੈਪਟਨ ਸਰਕਾਰ ਵੱਲੋਂ ਨਵੀਂਆਂ ਹਦਾਇਤਾਂ ਜਾਰੀ

ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਦਿਨੋਂ ਦਿਨ ਕੋਰੂਨਾ ਦੇ ਕੇਸ ਵਧਦੇ ਜਾ ਰਹੇ ਹਨ,ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਵਿਡ ਰੀਵਿਊ ਮੀਟਿੰਗ ਰੱਖੀ ਗਈ ਸੀ ।ਇਸ ਮੀਟਿੰਗ ਵਿੱਚ ਹੁਕਮ ਸੁਣਾਇਆ ਗਿਆ ਹੈ ਕਿ ਸਭ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਸਖਤੀ ਵਧਾਈ ਜਾਵੇ ਅਤੇ ਹੁਣ ਤਕ ਪੰਜਾਬ ਦੇ ਛੇ ਜ਼ਿਲ੍ਹੇ ਕੋਰੂਨਾ ਨਾਲ ਸਭ ਤੋਂ […]

Continue Reading

ਦਿੱਲੀ ਦੇ ਹਾਲਾਤਾਂ ਤੇ ਐਮ ਐਲ ਏ ਹੋਏ ਭਾਵੁਕ ,ਆਪਣੀ ਹੀ ਪਾਰਟੀ ਨੂੰ ਕੀਤੇ ਸਵਾਲ

ਦਿੱਲੀ ਦੇ ਹਾਲਾਤ ਅੱਜਕੱਲ੍ਹ ਦਿਲ ਨੂੰ ਝੰਜੋੜਨ ਵਾਲੇ ਹਨ ਕਿਉਂ ਕੇ ਕੋਰੋਨਾ ਕਾਰਨ ਦਿੱਲੀ ਦਾ ਉਹ ਹਾਲ ਹੋਇਆ ਪਿਆ ਹੈ ,ਜੋ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ । ਕਰੋਨਾ ਦੇ ਦਿਨੋਂ ਦਿਨ ਕੋਰੂਨਾ ਦੇ ਵਧਦੇ ਕੇਸਾਂ ਕਰਕੇ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਡਾਕਟਰ ਵੀ ਬੇਵੱਸ ਨਜ਼ਰ ਆ ਰਹੇ ਹਨ, ਕਿਉਂਕਿ ਉਨ੍ਹਾਂ ਕੋਲ ਹਸਪਤਾਲਾਂ ਵਿੱਚ […]

Continue Reading

ਸਿੱਧੂ ਅਤੇ ਕੈਪਟਨ ਦੀ ਲੜਾਈ ਵਿਚ, ਜੇ. ਜੇ ਨੇ ਠੋਕੀ ਕੈਪਟਨ ਦੀ ਮੰਜੀ

ਬੇਅਦਬੀ ਮਾਮਲਿਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੁਆਰਾ ਕੈਪਟਨ ਅਮਰਿੰਦਰ ਸਿੰਘ ਉੱਤੇ ਲਗਾਤਾਰ ਵਾਰ ਕੀਤੇ ਜਾ ਰਹੇ ਹਨ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇਕ ਬਿਆਨ ਦਿੱਤਾ ਸੀ ਕਿ ਜੇਕਰ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਖ਼ਿਲਾਫ਼ ਲੜਨਾ ਚਾਹੁੰਦੇ ਹਨ ਤਾਂ ਸ਼ੌਕ ਨਾਲ ਲੜਨ। ਪਰ ਉਹ ਯਾਦ ਰੱਖਣ ਕਿ ਉਨ੍ਹਾਂ ਦਾ ਵੀ ਉਹੀ ਹਾਲ […]

Continue Reading

ਸਵੇਰੇ ਸਵੇਰੇ ਪੰਜਾਬੀਆਂ ਲਈ ਆਈ ਮਾੜੀ ਖ਼ਬਰ ,ਆਮ ਲੋਕਾਂ ਲਈ ਵੱਡੇ ਹਸਪਤਾਲਾਂ ਦੇ ਦਰਵਾਜ਼ੇ ਬੰਦ

ਪੰਜਾਬ ਸਰਕਾਰ ਲਗਾਤਾਰ ਸੂਬੇ ਦੀ ਜਨਤਾ ਨੂੰ ਝਟਕੇ ਤੇ ਝਟਕਾ ਦੇ ਰਹੀ ਹੈ। ਪਹਿਲਾਂ ਤਾਂ ਲੋਕ ਕੋਰੂਨਾ ਦੇ ਸਤਾਏ ਹੋਏ ਹਨ, ਉਸ ਤੋਂ ਬਾਅਦ ਹਸਪਤਾਲਾਂ ਦਾ ਪ੍ਰਬੰਧ ਅਜਿਹਾ ਹੈ ਕਿ ਉੱਥੇ ਇਲਾਜ ਕਰਵਾਉਣਾ ਸੰਭਵ ਨਹੀਂ ਹੈ । ਇਸ ਤੋਂ ਬਾਅਦ ਕੋਰੂਨਾ ਦੇ ਨਾਂ ਤੇ ਸਰਕਾਰ ਨੇ ਲਾਕਡਾਊਨ ਲਗਾਇਆ ਹੋਇਆ ਹੈ ਜਿਸ ਤੋਂ ਬਾਅਦ ਲੋਕਾਂ ਦੇ […]

Continue Reading

ਇੱਕ ਛੋਟੀ ਜਿਹੀ ਚੰਗਿਆੜੀ ਨਾਲ ਮੱਚੀ ਕਿਸਾਨ ਦੀ 80 ਕਿੱਲੇ ਫਸਲ , ਕਿਸਾਨ ਦਾ ਰੋ ਰੋ ਬੁਰਾ ਹਾਲ

ਅੱਜ ਕੱਲ੍ਹ ਅੱਗ ਦੀ ਛੋਟੀ ਜਿਹੀ ਚੰਗਿਆੜੀ ਵੀ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਵਾਸਤੇ ਘਾਤਕ ਸਾਬਤ ਹੋ ਰਹੀ ਹੈ । ਕਸਬਾ ਫਤਿਆਬਾਦ ਪਿੰਡ ਛਪਡ਼ੀ ਸਾਹਿਬ ਵਿਖੇ ਪੈਂਤੀ ਏਕੜ ਖੜ੍ਹੀ ਕਣਕ ਅਤੇ ਸੌ ਏਕੜ ਨਾੜ ਸੜ ਕੇ ਸੁਆਹ ਹੋ ਗਈ । ਜਾਣਕਾਰੀ ਮੁਤਾਬਕ ਇਹ ਅੱਗ ਹਵਾ ਦੇ ਤੇਜ਼ ਹੋਣ ਕਰਕੇ ਫੈਲੀ ਅਤੇ ਕੁਝ ਹੀ ਮਿੰਟਾਂ ਵਿੱਚ ਪੂਰਾ […]

Continue Reading

ਮੌਤ ਦੇ ਮੂੰਹ ਚੋਂ ਘਰ ਆਈ ਸੱਸ ,ਫਿਰ ਨੂੰਹ ਨੇ ਜੋ ਕੀਤਾ ਦੇਖ ਸਭ ਦੇ ਉੱਡੇ ਹੋਸ਼

ਦੇਸ਼ ਦੇ ਵਿਚ ਕੋਰੋਨਾ ਮਹਾਂਮਾਰੀ ਬਹੁਤ ਤੇਜ਼ੀ ਦੇ ਨਾਲ ਵਧ ਰਹੀ ਹੈ ।ਜਿਨ੍ਹਾਂ ਵੀ ਮਰੀਜ਼ਾਂ ਨੂੰ ਇਹ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ ।ਉਨ੍ਹਾਂ ਸਾਰਿਆਂ ਨੂੰ ਹੁਣ ਆਪਣੇ ਪਰਿਵਾਰ ਦੇ ਸਾਥ ਦੀ ਸਖ਼ਤ ਲੋੜ ਹੈ ।ਪਰ ਸਾਡੇ ਦੇਸ਼ ਵਿੱਚ ਲੋਕ ਇਸ ਦੇ ਉਲਟ ਕੰਮ ਕਰ ਰਹੇ ਹਨ ।ਸਾਡੇ ਦੇਸ਼ ਵਿੱਚ ਲੋਕ ਕੋਰੋਨਾ ਮਰੀਜ਼ […]

Continue Reading

ਕੋਰੋਨਾ ਕਾਲ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਹੋ ਰਹੀ ਲੁੱਟ ਖਿਲਾਫ ਮਾਪਿਆਂ ਨੇ ਕੀਤਾ ਸਖਤ ਪ੍ਰਦਰਸ਼ਨ

ਕੋਰੋਨਾ ਕਾਰਨ ਪੰਜਾਬ ਸਰਕਾਰ ਨੇ ਲਾਕਡਾਊਨ ਲਗਾਇਆ, ਜਿਸ ਕਰ ਕੇ ਲੋਕਾਂ ਦੇ ਕਾਰੋਬਾਰ ਠੱਪ ਹੋਏ ਪਏ ਹਨ । ਜਿਸ ਕਾਰਨ ਲੋਕਾਂ ਦੀ ਆਮਦਨੀ ਤਾਂ ਬਹੁਤ ਘੱਟ ਹੋ ਚੁੱਕੀ ਹੈ ਪਰ ਖ਼ਰਚੇ ਘਟਣ ਦੀ ਜਗ੍ਹਾ ਵਧਦੇ ਜਾ ਰਹੇ ਹਨ। ਕਿਉਂ ਕੇ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਦੇ ਮਾਪਿਆਂ ਤੋਂ ਪੂਰੀ ਫ਼ੀਸ ਲਈ ਜਾ ਰਹੀ ਹੈ। […]

Continue Reading