PSSSB ਨੇ ਜਾਰੀ ਕੀਤਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ,ਜਾਰੀ ਕੀਤੀਆਂ ਅਸਾਮੀਆਂ

ਅਸੀਂ ਅਕਸਰ ਹੀ ਤੁਹਾਡੇ ਲਈ ਪੰਜਾਬ ਵਿਚ ਆਈਆਂ ਨਵੀਆਂ ਅਸਾਮੀਆਂ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਹਾਂ।ਅੱਜ ਜਿਹਡ਼ੀਆਂ ਅਸਾਮੀਆਂ ਬਾਰੇ ਅਸੀਂ ਜਾਣਕਾਰੀ ਲੈ ਕੇ ਆਏ ਹਾਂ ਇਹ ਪੀ ਟ੍ਰਿਪਲ ਐੱਸ ਬੀ ਵਲੋਂ ਜਾਰੀ ਕੀਤੀਆਂ ਗਈਆਂ ਹਨ ਦੱਸ ਦਈਏ ਕਿ ਇੱਥੇ ਤਿੱਨ ਹਜ਼ਾਰ ਦੇ ਕਰੀਬ ਅਸਾਮੀਆਂ ਜਾਰੀ ਕੀਤੀਅਾਂ ਗੲੀਅਾਂ ਹਨ।ਜਿਨ੍ਹਾਂ ਦੇ ਵਿੱਚ ਇੰਸਪੈਕਟਰ ਕਲਰਕ ਅਤੇ ਸੇਵਾਦਾਰ […]

Continue Reading

PSSSB ਨੇ ਜਾਰੀ ਕੀਤੀਆਂ ਕਲਰਕ ਦੀਆਂ ਪੋਸਟਾਂ,ਜਲਦੀ ਕਰੋ ਅਪਲਾਈ!

ਅਸੀਂ ਅਕਸਰ ਹੀ ਤੁਹਾਡੇ ਲਈ ਪੰਜਾਬ ਵਿਚ ਆਈਆਂ ਨਵੀਆਂ ਅਸਾਮੀਆਂ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਹਾਂ ਅੱਜ ਜਿਹੜੀਆਂ ਅਸਾਮੀਆਂ ਬਾਰੇ ਸਹੀ ਜਾਣਕਾਰੀ ਲੈ ਕੇ ਆਏ ਹਾਂ ਉਹ ਪੀ ਟ੍ਰਿਪਲ ਐੱਸ ਬੀ ਵਲੋਂ ਜਾਰੀ ਕੀਤੀਆਂ ਗਈਆਂ ਹਨ। ਦੱਸ ਦਈਏ ਕਿ ਇੱਥੇ ਤੇਈ ਸੌ ਚਹੱਤਰ ਕਲਰਕ ਦੀਆਂ ਪੋਸਟਾਂ ਜਾਰੀ ਹੋੲੀਅਾਂ ਹਨ ਜਿਨ੍ਹਾਂ ਵਾਸਤੇ ਅਪਲਾਈ ਕਰਨ ਦੀ […]

Continue Reading

25 ਅਕਤੂਬਰ ਦੀਆਂ ਮੁੱਖ ਖ਼ਬਰਾਂ,ਜਾਣੋ ਦੇਸ਼ ਦੁਨੀਆਂ ਦਾ ਹਾਲ!

ਅਸੀਂ ਅਕਸਰ ਹੀ ਤੁਹਾਡੇ ਲਈ ਦੇਸ਼ ਦੁਨੀਆਂ ਨਾਲ ਜੁਡ਼ੀਅਾਂ ਹੋੲੀਅਾਂ ਤਾਜ਼ੀਆਂ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਇਸ ਪ੍ਰਕਾਰ ਹਨ।ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਯੂਪੀ ਦੇ ਕਈ ਇਲਾਕਿਆਂ ਦਾ ਦੌਰਾ ਕਰਨ ਲਈ ਨਿਕਲੇ ਹਨ।ਜਾਣਕਾਰੀ ਮੁਤਾਬਕ ਉਨ੍ਹਾਂ ਵੱਲੋਂ ਯੂਪੀ ਦੇ ਵਿੱਚ ਨੌੰ ਮੈਡੀਕਲ ਕਾਲਜਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ […]

Continue Reading

ਆਈਲਟਸ ਮਾਸਟਰ ਕੁੜੀਆਂ ਨਾਲ ਕਰਦਾ ਸੀ ਗਲਤ ਕੰਮ,ਬਾਅਦ ਵਿੱਚ ਦਿੰਦਾ ਸੀ ਭਿਆਨਕ ਮੌਤ!

ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਉੱਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਕਿਉਂਕਿ ਇਹ ਮਾਮਲੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇੱਕ ਮਾਮਲਾ ਪਟਿਆਲਾ ਤੋਂ ਸਾਹਮਣੇ ਆ ਰਿਹਾ ਹੈ।ਜਿੱਥੇ ਇੱਕ ਨੌਜਵਾਨ ਵਿਅਕਤੀ ਦੇ ਘਰ ਵਿੱਚੋਂ ਇੱਕ ਲੜਕੀ ਦੀ ਲਾਸ਼ ਬਰਾਮਦ ਹੋਈ ਜਾਣਕਾਰੀ ਮੁਤਾਬਕ […]

Continue Reading

ਕੁੜੀ ਦੇ ਤਾਏ ਨੇ ਹੀ ਕਰ ਦਿੱਤਾ ਕੁੜੀ ਨਾਲ ਅਜਿਹਾ ਮਾੜਾ ਕੰਮ ਸੁਣ ਕੇ ਹੋਵੋਗੇ ਹੈਰਾਨ!

ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੂੰ ਦੇਖਣ ਸੁਣਨ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਇਕ ਲਡ਼ਕੀ ਦੇ ਤਾਏ ਨੇ ਹੀ ਕੁੜੀ ਦੇ ਨਾਲ ਜ਼-ਬ-ਰ-ਦ-ਸ-ਤੀ ਕਰਨ ਦੀ ਕੋਸ਼ਿਸ਼ ਕੀਤੀ ਹੈ।ਉਸ ਤੋਂ ਬਾਅਦ ਲੜਕੀ ਦੇ ਤਾਏ ਨਾਲ ਲੜਕੀ ਦੇ ਪਿਤਾ […]

Continue Reading

ਵਿਆਹ ਵਾਲੇ ਘਰ ਵਿੱਚ ਡਿੱਗੀ ਅਸਮਾਨੀ ਬਿਜਲੀ,ਹੋਇਆ ਭਾਰੀ ਨੁਕਸਾਨ!

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਵਾਂ ਉੱਤੇ ਮੌਸਮ ਖ਼ਰਾਬ ਹੋ ਚੁੱਕਿਆ ਹੈ ਭਾਵ ਮੀਂਹ ਦਾ ਮੌਸਮ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਵੀ ਹੋ ਰਿਹਾ ਹੈ। ਕਿਸਾਨਾਂ ਦੀਆਂ ਫ਼ਸਲਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਫਸਲਾਂ ਵੀ ਖਰਾਬ ਹੋ ਚੁੱਕੀਆਂ ਹਨ।ਪਰ ਹੁਣ ਇਕ ਨਵਾਂ ਮਾਮਲਾ ਸਾਹਮਣੇ […]

Continue Reading

ਚੌਦਾਂ ਸਾਲ ਬਾਅਦ ਵਧੀ ਇਸ ਚੀਜ਼ ਦੀ ਕੀਮਤ,ਲੋਕ ਹੋਏ ਹੈਰਾਨ!

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ਦੇ ਵਿਚ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ।ਰਸੋਈ ਦੇ ਵਿੱਚ ਵਰਤੀ ਜਾਣ ਵਾਲੀ ਹਰ ਇੱਕ ਚੀਜ਼ ਮਹਿੰਗੀ ਹੋ ਚੁੱਕੀ ਹੈ ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੈਸ ਸਿਲੰਡਰ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਜਿਸ ਕਾਰਨ ਲੋਕਾਂ ਨੂੰ ਰਸੋਈ […]

Continue Reading

ਗੱਡੀਆਂ ਰੱਖਣ ਵਾਲੇ ਹੋ ਜਾਓ ਸਾਵਧਾਨ ਹੋਇਆ ਇਹ ਵੱਡਾ ਐਲਾਨ, ਸ਼ਾਮ ਦੇ ਪੰਜ ਵਜੇ ਹੋਵੇਗਾ ਹੁਣ ਇਹ ਕੰਮ!

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ ਕਿਉਂਕਿ ਲੰਬੇ ਸਮੇਂ ਤੋਂ ਇਹ ਕੀਮਤਾਂ ਵਧਦੀਆਂ ਹੀ ਜਾ ਰਹੀਆਂ ਹਨ।ਕੇਂਦਰ ਸਰਕਾਰ ਵੱਲੋਂ ਇਨ੍ਹਾਂ ਕੀਮਤਾਂ ਨੂੰ ਘੱਟ ਕਰਨ ਦੇ ਲਈ ਕੋਈ ਵੀ ਪੁਖਤਾ ਕਦਮ ਨਹੀਂ ਚੁੱਕਿਆ ਜਾ ਰਿਹਾ।ਭਾਵੇਂ ਕਿ ਉਨ੍ਹਾਂ ਵੱਲੋਂ ਕੁਝ ਬਹਾਨੇ ਜ਼ਰੂਰ ਬਣਾਏ ਜਾ ਰਹੇ ਹਨ ਕਿ ਉਨ੍ਹਾਂ ਵੱਲੋਂ ਇਸ ਸਬੰਧੀ […]

Continue Reading

ਸਟੇਜ ਉੱਤੇ ਹੀ ਭਿੜ ਗਏ ਕਾਂਗਰਸੀ ਲੀਡਰ,ਸ਼ਰ੍ਹੇਆਮ ਚੱਲੇ ਥੱਪੜ!

ਪੰਜਾਬ ਕਾਂਗਰਸ ਦੇ ਵਿੱਚ ਲੰਬੇ ਸਮੇਂ ਤੋਂ ਹੀ ਕਾਟੋ ਕਲੇਸ਼ ਛਿੜਿਆ ਹੋਇਆ ਹੈ ਜਿਸਦਾ ਅਸਰ ਪਾਰਟੀ ਦੇ ਛੋਟੇ ਪੱਧਰ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹਾ ਪੱਧਰ ਉੱਤੇ ਕੰਮ ਕਰ ਰਹੇ ਕੁਝ ਵਰਕਰਾਂ ਵੱਲੋਂ ਵੀ ਆਪਸ ਵਿੱਚ ਲੜਾਈ ਕੀਤੀ ਜਾ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਕਾਂਗਰਸ ਪਾਰਟੀ ਦਾ ਇੱਕ […]

Continue Reading

26 ਅਕਤੂਬਰ ਨੂੰ ਕਿਸਾਨਾਂ ਵੱਲੋਂ ਕੀਤਾ ਜਾਵੇਗਾ ਹੁਣ ਇਹ ਕੰਮ,ਕੇਂਦਰ ਸਰਕਾਰ ਦੀਆਂ ਵਧੀਆਂ ਮੁਸ਼ਕਿਲਾਂ!

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ ਤਾਂ ਜੋ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ।ਪਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਸਮੱਸਿਆ ਨੂੰ ਨਹੀਂ ਸਮਝਿਆ ਜਾ ਰਿਹਾ ਅਤੇ ਸਿਰਫ਼ ਇੱਕੋ ਰੱਟਾ ਲਗਾਇਆ ਜਾ ਰਿਹਾ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਦੀ ਭਲਾਈ ਦੇ ਲਈ ਬਣਾਏ […]

Continue Reading