ਸੁੰਨੀ ਗਲੀ ‘ਚ ਬੰਦਿ’ਆਂ ਨਾਲ ਕੀ ਹੋਇਆ

Uncategorized

ਰਾਤ ਨੂੰ ਸੁੰਨੀਆਂ ਗਲੀਆਂ ਚੋਂ ਲੰਘਣ ਵਾਲਿਓ ਜਰਾ ਬਚ ਕੇ,, ਦੇਖਿਓ ਕਿਤੇ ਸੁੰਨੀ ਗਲੀ ਦੇ ਵਿੱਚ ਤੁਹਾਡਾ ਵੀ ਨਾ ਚੁੱਕ ਲੈਣ ਨਜਾਇਜ਼ ਫਾਇਦਾ,,ਹਾਂ ਜਿਹੜੀਆਂ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ। ਇਸ ਦੇ ਵਿੱਚ ਦੋ ਵਿਅਕਤੀਆਂ ਦੇ ਨਾਲ ਸੁੰਨੀ ਗਲੀ ਦੇ ਵਿੱਚ ਤਿੰਨ ਨੌਜਵਾਨਾਂ ਨੇ ਅਜਿਹਾ ਸ਼ਰਮਨਾਕ ਕਾਰਾ ਕਰ ਦਿੱਤਾ ਕੀ ਗਲੀ ਚ ਬਣੇ ਇਸ ਸੀਨ ਨੂੰ ਦੇਖ ਕੇ ਤੁਹਾਡੀਆਂ ਵੀ ਅੱਖਾਂ ਬੰਦ ਹੋ ਜਾਣਗੀਆਂ,, ਤੇ ਸੁੰਨੀਆਂ ਗਲੀਆਂ ਵਿੱਚ ਜਾਣ ਤੋਂ ਪਹਿਲਾਂ ਤੌਬਾ ਤੌਬਾ ਕਰੋਗੇ,, ਪੂਰੇ ਮਾਮਲੇ ਤੇ ਵੀ ਪਾਵਾਂਗੇ ਚਾਨਣਾ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਨਾ ਤਸਵੀਰਾਂ,,,,,,,

ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦਾ ਜਿੱਥੇ ਵੱਧ ਰਹੀਆਂ ਲੁੱਟ ਖੋਹਾਂ ਤੋਂ ਲੋਕ ਤੰਗ ਆਏ ਹੋਏ ਨੇ,, ਦਰਅਸਲ ਰੇੜੀ ਫੜੀ ਵਾਲੇ ਸਬਜ਼ੀ ਵੇਚ ਕੇ ਆਪਣੇ ਘਰ ਨੂੰ ਬਾਬੇ ਜਾ ਰਹੇ ਸੀ ਤਾਂ ਗਲੀ ਦੇ ਵਿੱਚ ਤਿੰਨ ਲੁਟੇਰਿਆਂ ਨੇ ਮੌਕਾ ਚੁੱਕਦੇ ਹੋਏ ਇਹਨਾਂ ਨੂੰ ਘੇਰ ਕੇ ਪੈਸੇ ਲੁੱਟ ਕੇ ਫਰਾਰ ਹੋ ਗਏ ਇਸ ਮੌਕੇ ਰੇਹੜੀ ਤੇ ਸਬਜ਼ੀ ਵੇਚਣ ਦਾ ਕੰਮ ਕਰ ਰਹੇ ਗਰੀਬ ਆਤਮਾ ਨੇ ਹੱਡ ਬੀਤੀ ਸੁਣਾਈ,, ਤੇ ਉੱਥੇ ਹੀ ਸਬਜ਼ੀ ਮੰਡੀ ਦੇ ਵਿੱਚ ਇਕੱਠੇ ਹੋਏ ਆੜਤੀ ਐਸੋਸੀਏਸ਼ਨ ਨੇ ਵੀ ਆਪਣਾ ਪੱਖ ਰੱਖਿਆ।

ਉੱਥੇ ਹੀ ਮੌਕੇ ਤੇ ਪਹੁੰਚੇ ਐਸਐਚਓ ਵਰੁਣ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਮੰਡੀ ਦੇ ਵਿੱਚ ਰੇੜੀਆਂ ਵਾਲੇ ਤੇ ਆੜਤੀਆ ਇਕੱਠੇ ਹੋਏ ਸਨ ਜਿਨ੍ਹਾਂ ਨੇ ਮੰਗ ਕੀਤੀ ਸੀ ਕਿ ਸਵੇਰ ਦੇ ਟਾਈਮ ਪੀਸੀਆਰ ਤੇ ਗਸਤ ਵਧਾਈ ਜਾਵੇ,ਖੈਰ ਹੁਣ ਦੇਖਣਾ ਹੋਵੇਗਾ ਕਿ ਦੋ ਪੀਸੀਆਰ ਮੁਲਾਜ਼ਮਾਂ ਦੀ ਪੱਕੀ ਡਿਊਟੀ ਲਗਾਉਣ ਤੋਂ ਬਾਅਦ ਕਿ ਇਹਨਾਂ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਅਤੇ ਠੱਲ ਪਵੇਗੀ ਜਾਂ ਫਿਰ ਨਹੀਂ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *