ਜਦੋਂ ਔਰਤ ਨੇ ਭਾਨਾ ਸਿੱਧੂ ਨੂੰ ਰਸਤੇ ਚ ਰੋਕ ਲਿਆ ਭਾਨੇ ਨੇ 30 ਸੈਕਿੰਡ ਚ ਘਮਾਤੀ ਸਾਰੀ ਗੇਮ ,…. !

Uncategorized

[ad_1]

ਦੋਸਤੋ ਇੱਕ ਮਾਫੀਆ ਦੇ ਖਿਲਾਫ ਭਾਨਾ ਸਿੱਧੂ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਲੋਕਾਂ ਦੇ ਲਗਾਤਾਰ ਪੈਸੇ ਮੁੜਵਾਏ ਜਾ ਰਹੇ ਨੇ ਬੇਸ਼ੱਕ ਕੁਝ ਲੋਕ ਭਾਨਾ ਸਿੱਧੂ ਤੇ ਕਾਨੂੰਨੀ ਕਾਰਵਾਈ ਕਰਵਾਉਣ ਦੀਆਂ ਗੱਲਾਂ ਕਹਿ ਰਹੇ ਨੇ ਪਰ ਉਥੇ ਹੀ ਆਮ ਲੋਕ ਭਾਨਾ ਸਿੱਧੂ ਨੂੰ ਕਿੰਨਾ ਪਿਆਰ ਕਰਦੇ ਨੇ ਇਸ ਦੀ ਮਿਸਾਲ ਉਸ ਸਮੇਂ ਦੇ ਕੰਨ ਨੂੰ ਮਿਲੀ ਜਦੋਂ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਭਾਨਾ ਸਿੱਧੂ ਨਤਮਸਤਕ ਹੋ

ਕੇ ਵਾਪਸ ਘਰ ਨੂੰ ਪਰਤਣ ਲੱਗਿਆ ਤਾਂ ਇੱਕ ਔਰਤ ਨੇ ਉਸ ਨੂੰ ਰਸਤੇ ਦੇ ਵਿੱਚ ਰੋਕ ਲਿਆ ਜੋ ਕਿ ਭਾਨਾ ਸਿੱਧੂ ਨੂੰ ਦੇਖਣ ਦੇ ਲਈ ਆਈ ਸੀ ਅਤੇ ਇਸ ਦਾ ਕੋਈ ਵੀ ਲਾਲਚ ਕੋਈ ਵੀ ਮਨੋਰਥ ਨਹੀਂ ਸੀ ਉਸ ਨੇ ਸਿਰਫ ਭਾਨਾ ਸਿੱਧੂ ਨੂੰ ਮਿਲਣਾ ਸੀ।

ਦੋਸਤੋ ਦੱਸ ਦਈਏ ਕਿ ਉੱਥੇ ਹੀ ਭਾਨਾ ਸਿੱਧੂ ਨੇ ਕਿਸ ਤਰ੍ਹਾਂ ਇੱਕ ਫੋਨ ਤੇ ਹੀ ਲੋਕਾਂ ਦੇ ਕਿੰਨੇ ਸਾਲਾਂ ਤੋਂ ਫਸੇ ਹੋਏ ਲੱਖਾਂ ਰੁਪਏ ਵਾਪਸ ਕਰਵਾ ਦਿੱਤੇ ਇਸ ਦੀ ਮਿਸਾਲ ਵੀ ਇੱਕ ਵੀਡੀਓ ਦੇ ਰਾਹੀਂ ਸਾਹਮਣੇ ਮਿਲਦੀ ਹ ਜਦੋਂ 2 ਲੱਖ ਰੁਪਏ ਸਿਰਫ 30 ਸੈਕਿੰਡ ਦੀ ਇੱਕ ਕਾਲ ਦੇ ਕਰਕੇ ਵਾਪਸ ਆ ਗਿਆ ਤੇ ਹੁਣ ਤੁਸੀਂ ਇਹਨਾਂ ਕਾਰਵਾਈਆਂ ਨੂੰ ਕੀ ਕਹੋਗੇ ਕਮੈਂਟ ਕਰਨਾ ਕਿਉਂਕਿ ਜਿੱਥੇ ਲੋਕਾਂ ਨੂੰ ਜੋ ਲੋਕਾਂ ਦੇ ਨਾਲ ਠੱਗੀ ਮਾਰਦੇ ਨੇ।

ਉਹਨਾਂ ਨੂੰ ਕਾਨੂੰਨ ਤੱਕ ਦਾ ਵੀ ਕੋਈ ਡਰ ਨਹੀਂ ਹੈ ਸਿਰਫ ਭਾਨਾ ਸਿੱਧੂ ਦੇ ਜੇਕਰ ਇੱਕ ਫੋਨ ਤੇ ਪੈਸੇ ਵਾਪਸ ਹੋ ਜਾਂਦੇ ਨੇ ਤਾਂ ਉਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਤੇ ਉਥੇ ਹੀ ਜ਼ਿਆਦਾਤਰ ਲੋਕਾਂ ਦੇ ਇਹ ਵੀ ਓਪੀਨੀਅਨ ਸਾਹਮਣੇ ਆ ਰਹੇ ਜਿਵੇਂ ਕਿ ਆਪਾਂ ਵੀ ਇੱਕ ਪੋਲ ਐਗਜਿਟ

ਪੋਲ ਪਾਇਆ ਸੀ ਤੇ ਜਾਂ ਤਾਂ ਲੋਕਾਂ ਦਾ ਕਹਿਣਾ ਕਿ ਭਲਾ ਸਿੱਧੂ ਨੂੰ ਵੋਟਾਂ ਦੇ ਵਿੱਚ ਖੜੇ ਹੋ ਜਾਣਾ ਚਾਹੀਦਾ ਤਾਂ ਕਿ ਉਸ ਨੂੰ ਵੱਡੀ ਕਾਨੂੰਨ ਦੇ ਤੌਰ ਤੇ ਵੀ ਇੱਕ ਪਾਵਰ ਮਿਲ ਸਕੇ ਤੇ ਲੋਕਾਂ ਦੀ ਹੋਰ ਜਿਆਦੇ ਮਦਦ ਕਰ ਸਕੇ ਜੇਕਰ ਤੁਸੀਂ ਵੀ ਇਸ ਗੱਲ ਦੇ ਨਾਲ ਸਹਿਮਤ ਹੋ ਤਾਂ ਕਮੈਂਟਾਂ ਦੇ ਵਿੱਚ ਯਸ

ਟਾਈਪ ਕਰਨਾ ਤੇ ਜੇਕਰ ਤੁਹਾਨੂੰ ਕੁਝ ਹੋਰ ਲੱਗਦਾ ਤਾਂ ਨੋਟ ਅਪ ਕਰਕੇ ਆਪਣੇ ਵਿਚਾਰ ਦੱਸਣਾ ਤੇ ਇਸ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਵੀਡੀਓ ਅਖੀਰ ਤੱਕ ਜਰੂਰ ਦੇਖਣੀ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

[ad_2]

Leave a Reply

Your email address will not be published. Required fields are marked *