ਘਰਵਾਲੀ ਆਸ਼ਕ ਨਾਲ ਹੋਟਲ ‘ਚ ਹੋਈ ਤਿਆਰ, ਅੱਗਿਓਂ ਆਸ਼ਕ ਵੀ ਸੀ ਬੜਾ ਕਾਹਲਾ

Uncategorized

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝ ਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ

ਸਾਰੇ ਕੰਮ ਕਾਰ ਛੱਡ ਏਸ ਖਬਰ ਨੂੰ ਧਿਆਨ ਨਾਲ ਦੇਖੋ ਕਿਉਂਕੀ ਇਹ ਖਬਰ ਤੁਹਾਨੂੰ ਹੈਰਾਨ ਕਰ ਰੱਖ ਦੇਣ ਵਾਲੀ ਹੈ,ਫਿਲਹਾਲ ਤਾਂ ਏਸ ਵੀਡੀਓ ਚ ਆਮ ਗੱਡੀਆਂ ਵਾਂਗ ਇਹ ਚਿੱਟੈ ਰੰਗ ਦੀ ਗੱਡੀ ਆਕੇ ਰੁਕੀ ਹੈ ਗੱਡੀ ਚ ਬੈਠਾ ਮੁੰਡਾ ਕੋਈ ਸਮਾਨ ਲੈਣ ਨਹੀਂ ਸਗੋਂ ਕੁੜੀ ਨੂੰ ਲੈਣ ਆਇਆ ,ਹੁਣ ਦੇਖੋ ਆਹ ਮੂੰਹ ਲਕੋਈ ਕੁੜੀ ਵੀ ਪਹੁੰਚ ਚੁੱਕੀ ਹੈ ਬਾਜ ਵਗਰੀ ਅੱਖ ਨਾਲ ਆਸੇ ਪਾਸ ਦੇਖ ਰਹੀ ਹੈ ਕੀ ਕੋਈ ਇਸਤੇ ਨਜ਼ਰ ਤਾਂ ਨਹੀਂ ਰੱਖ ਰਿਹਾ,ਦਰਸਲ ਇਹ ਕੁੜੀ ਤੇ ਗੱਡੀ ਚ ਬੈਠਾ ਮੁੰਡਾ ਮਿਲਕੇ ਹੋਟਲ ਚ ਅਜਿਹਾ ਕੰਮ ਕਰਨ ਜਾ ਰਹੇ ਨੇ ਕਿ ਜਿਸਨੂੰ ਦੇਖ ਤੁਹਾਡੇ ਪੈਰਾਂ ਹੇਠੋਂ

ਜ਼ਮੀਨ ਖਿਸਕ ਜਾਵੇਗੀ,ਦਰਸਲ ਜੋ ਕੁੜੀ ਮੁੰਡੇ ਨਾਲ ਫਰਾਰ ਹੋਈ ਹੈ ਇਸਦਾ ਨਾਮ ਜਸਪ੍ਰੀਤ ਕੌਰ ਜੋ ਕਿ ਵਿਆਹੀ ਹੋਈ ਹੈ ਜਿਸਨੇ ਆਪਣੇ ਘਰਵਾਲੇ ਤੇ ਆਪਣੀ 11 ਸਾਲਾਂ ਜੀ ਬੱਚੀ ਨੂੰ ਛੱਡ ਆਪਣੇ ਆਸ਼ਕ ਦੇ ਨਾਲ ਹੋਟਲ ਚ ਜਾਕੇ ਵਿਆਹ ਰਚਾਇਆਜਸਪ੍ਰੀਤ ਕੌਰ ਦੇ ਘਰਵਾਲੇ ਨੇ ਦੀ ਸ਼ਕਾਇਤ ਉਪਰੰਤ ਲੁਧਿਆਣਾ ਪੁਲਿਸ ਨੇ ਜਸਪ੍ਰੀਤ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ,ਪੁਲਿਸ ਅਧਿਕਾਰੀ ਮੈਡਮ ਜਸਵੰਤ ਕੌਰ ਦਾ ਕਹਿਣਾ ਐ ਕਿ ਘਰਵਾਲੀ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਜਦਿਕ ਉਸਦਾ ਆਸ਼ਕ ਫਰਾਰ ਹੈ ਜਿਸਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *